05 Sep, 2024

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੇ ਪਤੀ ਤੇ ਬੱਚਿਆਂ ਨਾਲ ਮਾਣ ਰਹੀ ਹੈ ਛੁੱਟਿਆਂ ਦਾ ਆਨੰਦ, ਵੇਖੋ ਖੂਬਸੂਰਤ ਤਸਵੀਰਾਂ

ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੇ ਪਤੀ ਤੇ ਬੱਚਿਆਂ ਨਾਲ ਮਾਣ ਰਹੀ ਹੈ ਛੁੱਟਿਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਆਪਣੇ ਇੰਸਟਾ ਅਕਾਊਂਟ ਉੱਤੇ ਆਪਣੀ ਵਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Neeru Bajwa Family pics

ਨੀਰੂ ਬਾਜਵਾ ਇਸ ਤਸਵੀਰ ਵਿੱਚ ਆਪਣੀ ਤਿੰਨਾਂ ਧੀਆਂ ਦੇ ਨਾਲ ਬੀਚ ਦੇ ਵਿਚਾਲੇ ਖੜੇ ਹੋਏ ਕੇ ਸਮੁੰਦਰ ਦੇ ਕੁਦਰਤੀ ਨਜ਼ਾਰੇ ਦਾ ਆਨੰਦ ਮਾਣ ਰਹੀ ਹੈ।


Source: Neeru Bajwa Family pics

ਇਸ ਤਸਵੀਰ ਵਿੱਚ ਨੀਰੂ ਬਾਜਵਾ ਆਪਣੀ ਵੱਡੀ ਧੀ ਨਾਲ ਜੈਟ ਸਕਿੰਗ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ।


Source: Neeru Bajwa Family pics

ਇਸ ਤਸਵੀਰ ਦੇ ਵਿੱਚ ਨੀਰੂ ਬਾਜਵਾ ਆਪਣੀ ਧੀ ਨੂੰ ਗੋਦ ਵਿੱਚ ਬਿਠਾ ਕੇ ਖੂਬਸੂਰਤ ਤਸਵੀਰ ਖਿਚਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।


Source: Neeru Bajwa Family pics

ਇਸ ਤਸਵੀਰ ਦੇ ਵਿੱਚ ਤੁਸੀਂ ਨੀਰੂ ਬਾਜਵਾ ਨੂੰ ਵੱਡੀ ਧੀ ਦੇ ਨਾਲ ਬੰਪਰ ਰਾਈਡ ਦਾ ਆਨੰਦ ਮਣਦੇ ਹੋਏ ਤੇ ਵਿਕਟਰੀ ਪੋਜ਼ ਵਿੱਚ ਤਸਵੀਰ ਖਿਚਵਾਉਂਦੇ ਹੋਏ ਵੇਖ ਸਕਦੇ ਹੋ।


Source: Neeru Bajwa Family pics

ਇਸ ਮਗਰੋਂ ਨੀਰੂ ਆਪਣੀ ਨਿੱਕੀ ਧੀ ਨਾਲ ਖ਼ੁਦ ਚੱਪੂ ਚਲਾ ਕੇ ਰਾਫਟਿੰਗ ਦਾ ਅਨੁਭਵ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।


Source: Neeru Bajwa Family pics

ਨੀਰੂ ਬਾਜਵਾ ਇਸ ਵਕੇਸ਼ਨ ਦੇ ਦੌਰਾਨ ਖ਼ੁਦ ਪਤੀ ਨਾਲ ਮਿਲ ਕੇ ਕੁਕਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।


Source: Neeru Bajwa Family pics

ਜਿਵੇਂ ਹੀ ਖਾਣਾ ਤਿਆਰ ਹੁੰਦਾ ਹੈ ਨੀਰੂ ਬਾਜਵਾ ਤੇ ਉਸ ਦੇ ਪਤੀ ਇੱਕ ਦੂਜੇ ਨੂੰ ਡਿਸ਼ ਟੇਸਟ ਕਰਵਾਉਂਦੇ ਹੋਏ ਵਿਖਾਈ ਦਿੱਤੇ, ਜੋ ਕਿ ਇੱਕ ਪਿਆਰਾ ਮੂਮੈਂਟ ਹੈ।


Source: Neeru Bajwa Family pics

ਆਪਣੀ ਇਸ ਵਕੇਸ਼ਨ ਦੇ ਦੌਰਾਨ ਨੀਰੂ ਬਾਜਵਾ ਆਪਣੇ ਪਤੀ ਨਾਲ ਰੋਮਾਂਟਿਕ ਹੁੰਦੀ ਹੋਈ ਤੇ ਖਾਸ ਸਮਾਂ ਬਤੀਤ ਕਰਦੇ ਹੋਏ ਬੋਟ ਰਾਈਡ ਦਾ ਆਨੰਦ ਮਾਣ ਰਹੀ ਹੈ।


Source: Neeru Bajwa Family pics

ਇਸ ਆਖਰੀ ਤਸਵੀਰ ਦੇ ਵਿੱਚ ਨੀਰੂ ਬਾਜਵਾ ਬੋਟ ਦੇ ਕਿਨਾਰੇ ਪੈਰ ਲਟਕਾ ਕੇ ਸਮੁੰਦਰ 'ਚ ਆਉਣ ਵਾਲੀ ਪਾਣੀ ਦੀ ਲਹਿਰਾਂ ਦਾ ਆਨੰਦ ਮਾਣ ਰਹੀ ਹੈ।


Source: Neeru Bajwa Family pics

Love Sees No Age: B-Couples and Their Shocking Age Differences