27 Sep, 2024
ਹਾਰਡੀ ਸੰਧੂ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ, ਜਾਣੋ ਕਿਵੇਂ ਕ੍ਰਿਕੇਟਰ ਤੋਂ ਗਾਇਕ ਬਣਨ ਦਾ ਤੈਅ ਕੀਤਾ ਸਫ਼ਰ
ਹਾਰਡੀ ਸੰਧੂ ਪਟਿਆਲਾ ਦੇ ਜੰਮਪਲ ਹਨ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ।
Source: Harrdy Sandhu
ਹਾਰਡੀ ਸੰਧੂ ਨੂੰ ਪੜ੍ਹਨ ਦੇ ਦੌਰਾਨ ਹੀ ਕ੍ਰਿਕੇਟ ਦਾ ਸ਼ੌਂਕ ਜਾਗਿਆ ਅਤੇ ਇੱਕ ਕਾਮਯਾਬ ਕ੍ਰਿਕੇਟਰ ਬਣਨ ਦੇ ਲਈ ਮਿਹਨਤ ਸ਼ੁਰੂ ਕਰ ਦਿੱਤੀ ।
Source: Harrdy Sandhu
ਕਈ ਮੈਚ ਹਾਰਡੀ ਸੰਧੂ ਨੇ ਖੇਡੇ ਅਤੇ ਉਨ੍ਹਾਂ ਨੇ ਕ੍ਰਿਕੇਟ ‘ਚ ਬਿਹਤਰੀਨ ਪ੍ਰਦਰਸ਼ਨ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।
Source: Harrdy Sandhu
ਪਰ ਕ੍ਰਿਕੇਟ ‘ਚ ਕਰੀਅਰ ਬਨਾਉਣਾ ਸ਼ਾਇਦ ਉਨ੍ਹਾਂ ਦੀ ਕਿਸਮਤ ‘ਚ ਨਹੀਂ ਸੀ ।ਕ੍ਰਿਕੇਟ ਦੀ ਪ੍ਰੈਕਟਿਸ ਦੇ ਦੌਰਾਨ ਉਹ ਵਾਰਮ ਅੱਪ ਕਰਦੇ ਕਰਦੇ ਖੇਡਣ ਲਈ ਚਲੇ ਗਏ ।
Source: Harrdy Sandhu
ਇਸੇ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਕ੍ਰਿਕੇਟ ‘ਚ ਕਰੀਅਰ ਬਨਾਉਣ ਤੋਂ ਵਰਜਿਆ ।
Source: Harrdy Sandhu
ਜਿਸ ਤੋਂ ਬਾਅਦ ਹਾਰਡੀ ਸੰਧੂ ਨੇ ਕ੍ਰਿਕੇਟ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਅਤੇ ਗਾਇਕੀ ਦੇ ਖੇਤਰ ‘ਚ ਨਿੱਤਰ ਗਏ ।
Source: Harrdy Sandhu
ਹਾਰਡੀ ਸੰਧੂ ਨੇ ਗਾਇਕੀ ਦੇ ਖੇਤਰ ‘ਚ ਲੰਮਾ ਸੰਘਰਸ਼ ਕੀਤਾ ਅਤੇ ਆਖਿਰਕਾਰ ਉਨ੍ਹਾਂ ਦਾ ਸੰਘਰਸ਼ ਰੰਗ ਲਿਆਇਆ ।
Source: Harrdy Sandhu
ਉਨ੍ਹਾਂ ਨੇ ਪੰਜਾਬੀ ਇੰਡਸਟਰੀ ਬੈਕ ਬੋਨ,ਬਿਜਲੀ ਬਿਜਲੀ ਸਣੇ ਕਈ ਹਿੱਟ ਗੀਤ ਦਿੱਤੇ ਹਨ ।
Source: Harrdy Sandhu
ਗਾਇਕੀ ਦੇ ਨਾਲ-ਨਾਲ ਹਾਰਡੀ ਸੰਧੂ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
Source: Harrdy Sandhu
ਹਾਰਡੀ ਸੰਧੂ ਦਾ ਵਿਆਹ ਜ਼ੀਨਤ ਦੇ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।
Source: Harrdy Sandhu
Ranveer Allahbadia's YouTube Channels Hacked: The Details You Can't Miss!