12 Sep, 2024

ਬੱਬੂ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਕਿਵੇਂ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਰਨਾ ਪਿਆ ਸੀ ਸੰਘਰਸ਼

ਬੱਬੂ ਮਾਨ ਦਾ ਅਸਲ ਨਾਮ ਤਜਿੰਦਰ ਸਿੰਘ ਮਾਨ ਹੈ।ਪਰ ਇੰਡਸਟਰੀ ‘ਚ ਉਹ ਬੱਬੂ ਮਾਨ ਦੇ ਨਾਂਅ ਨਾਲ ਮਸ਼ਹੂਰ ਹਨ ।


Source: Babbu Maan

ਬੱਬੂ ਮਾਨ ਜਿੱਥੇ ਗਾਇਕੀ ਦਾ ਸ਼ੌਂਕ ਰੱਖਦੇ ਹਨ, ਉਸ ਦੇ ਨਾਲ-ਨਾਲ ਉਹ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ।ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ ।


Source: Babbu Maan

ਬੱਬੂ ਮਾਨ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਮਸ਼ੱਕਤ ਕੀਤੀ ਹੈ, ਕਿਉਂਕਿ ਉਨ੍ਹਾਂ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ ।


Source: Babbu Maan

ਬੱਬੂ ਮਾਨ ਦੇ ਪਿਤਾ ਜੀ ਗਾਇਕੀ ਨੂੰ ਚੰਗਾ ਨਹੀਂ ਸਨ ਮੰਨਦੇ, ਪਰ ਬੱਬੂ ਮਾਨ ਦਾ ਇੱਕ ਮਾਮਾ ਉਨ੍ਹਾਂ ਨੂੰ ਸਪੋਟ ਕਰਦਾ ਸੀ ।


Source: Babbu Maan

ਗਾਇਕ ਦਾ ਮਾਮਾ ਹੀ ਉਸ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਦੇ ਲਈ ਆਰਥਿਕ ਮਦਦ ਮੁੱਹਈਆ ਕਰਵਾਉਂਦਾ ਸੀ ।


Source: Babbu Maan

ਕੁਝ ਸਮਾਂ ਪਹਿਲਾਂ ਬੱਬੂ ਮਾਨ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਹਾਰਮੋਨੀਅਮ ਸਿੱਖਦੇ ਸਨ ।


Source: Babbu Maan

ਗ੍ਰੰਥੀ ਸਿੰਘ ਉਨ੍ਹਾਂ ਤੋਂ ਚਿੱਟੇ ਰੰਗ ਦੇ ਕੁੜਤੇ ਪਜਾਮੇ ਦੀ ਮੰਗ ਕੀਤੀ ਸੀ, ਬੱਬੂ ਮਾਨ ਜੋ ਖੁਦ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਸੰਘਰਸ਼ ਕਰਦੇ ਸਨ। ਗ੍ਰੰਥੀ ਸਿੰਘ ਦੀ ਗੱਲ ਸੁਣ ਕੇ ਪ੍ਰੇਸ਼ਾਨ ਹੋ ਗਏ ਸਨ।


Source: Babbu Maan

ਜਦੋਂ ਬੱਬੂ ਮਾਨ ਨੇ ਕੁੜਤੇ ਪਜਾਮੇ ਦੀ ਮੰਗ ਕੀਤੀ ਤਾਂ ਗ੍ਰੰਥੀ ਸਿੰਘ ਨੇ ਦੇਸੀ ਘਿਉ ਦੀ ਮੰਗ ਰੱਖ ਦਿੱਤੀ ਸੀ ।ਜਿਸ ਤੋਂ ਬਾਅਦ ਬੱਬੂ ਮਾਨ ਬਹੁਤ ਪ੍ਰੇਸ਼ਾਨ ਹੋਏ ਸਨ । ਪਰ ਗਾਇਕ ਬਣਨ ਦਾ ਸੁਫ਼ਨਾ ਸਾਕਾਰ ਕਰਨ ਦੇ ਲਈ ਉਹ ਲਗਾਤਾਰ ਡਟੇ ਰਹੇ ।


Source: Babbu Maan

ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਬੱਬੂ ਮਾਨ ਨੇ ਕਰੜੀ ਮਿਹਨਤ ਕੀਤੀ ਅਤੇ ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਸਕੇ ।


Source: Babbu Maan

ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਬੱਬੂ ਮਾਨ ਨੇ ਕਰੜੀ ਮਿਹਨਤ ਕੀਤੀ ਅਤੇ ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਸਕੇ ।


Source: Babbu Maan

ਮਲਾਇਕਾ ਅਰੋੜਾ ਦੀ ਪਰਿਵਾਰ ਨਾਲ ਵੇਖੋ ਇਹ ਖਾਸ ਤਸਵੀਰਾਂ, ਜੋ ਕਿ ਹਨ ਅਦਾਕਾਰਾ ਲਈ ਪਿਆਰ ਭਰੀਆਂ ਯਾਦਾਂ