18 Sep, 2024
ਦਿਲਜੀਤ ਦੋਸਾਂਝ ਨੂੰ ਫੈਨ ਨੇ ਭੇਜਿਆ ਕਾਨੂੰਨੀ ਨੋਟਿਸ, ਟਿਕਟ ‘ਚ ਧੋਖਾਧੜੀ ਤੋਂ ਨਰਾਜ਼ਗੀ ਜਤਾਈ
ਦਿਲਜੀਤ ਦੋਸਾਂਝ ਆਪਣੇ ਦਿੱਲੀ ‘ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਚਰਚਾ ‘ਚ ਹਨ । ਜੋ ਅਕਤੂਬਰ ‘ਚ ਹੋਣ ਜਾ ਰਿਹਾ ਹੈ।
Source: Diljit Dosanjh
ਇਸ ਤੋਂ ਪਹਿਲਾਂ ਦਿਲਜੀਤ ਦੇ ਇਸ ਸ਼ੋਅ ਲਈ ਆਨਲਾਈਨ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਜੋ ਹੱਥੋ ਹੱਥੀਂ ਵਿਕ ਗਈਆਂ ਸਨ ।
Source: Diljit Dosanjh
ਇਸ ਸ਼ੋਅ ਦੇ ਲਈ ਐਡਵਾਂਸ ਬੁਕਿੰਗ ਸ਼ੁਰੂ ਕੀਤੀ ਗਈ ਸੀ ਅਤੇ ਸਾਰੀਆਂ ਟਿਕਟਾਂ ਰਾਤੋ ਰਾਤ ਹਜ਼ਾਰਾਂ ਰੁਪਏ ‘ਚ ਵਿਕੀਆਂ।
Source: Diljit Dosanjh
ਦਿਲਜੀਤ ਦੋਸਾਂਝ ਦੇ ਕਈ ਚਾਹੁਣ ਵਾਲਿਆਂ ਨੂੰ ਟਿਕਟਾਂ ਨਹੀਂ ਮਿਲ ਪਾਈਆਂ, ਜਿਸ 'ਚ ਇੱਕ ਮਹਿਲਾ ਫੈਨ ਵੀ ਸ਼ਾਮਿਲ ਸੀ ।
Source: Diljit Dosanjh
ਇਸ ਮਹਿਲਾ ਫੈਨ ਨੇ ਸ਼ੋਅ ਦੀਆਂ ਟਿਕਟਾਂ ‘ਚ ਹੇਰਾਫੇਰੀ ਅਤੇ ਧੋਖਾਧੜੀ ਦੇ ਇਲਜ਼ਾਮ ਲਗਾਉਂਦੇ ਹੋਏ ਗਾਇਕ ਨੂੰ ਲੀਗਲ ਨੋਟਿਸ ਭੇਜਿਆ ਹੈ।
Source: Diljit Dosanjh
ਖ਼ਬਰਾਂ ਮੁਤਾਬਕ ਦਿਲਜੀਤ ਦੀ ਇੱਕ ਮਹਿਲਾ ਫੈਨ ਰਿਦਿਮਾ ਕਪੂਰ ਨੇ ਸ਼ੋਅ ਦੇ ਆਯੋਜਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ।
Source: Diljit Dosanjh
ਰਿਦਿਮਾ ਦਿੱਲੀ ‘ਚ ਰਹਿੰਦੀ ਹੈ ਅਤੇ ਲਾਅ ਦੀ ਵਿਦਿਆਰਥਣ ਹੈ । ਉਹ ਦਿਲਜੀਤ ਦੇ ਲਾਈਵ ਕੰਸਰਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ । ਪਰ ਟਿਕਟ ਨਾ ਮਿਲਣ ਕਾਰਨ ਉਹ ਬੇਹੱਦ ਨਿਰਾਸ਼ ਹੋ ਗਈ ।
Source: Diljit Dosanjh
ਇਸ ਫੈਨ ਨੇ ਦੱਸਿਆ ਕਿ ਉਸ ਨੇ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਕੇ ਅਰਲੀ ਬਰਡ ਪਾਸ ਖਰੀਦਿਆ ਸੀ।
Source: Diljit Dosanjh
ਇਸ ਫੈਨ ਦੇ ਵੱਲੋਂ ਦਿਲਜੀਤ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਜਿਸ ‘ਚ ਕੀਮਤਾਂ ‘ਚ ਹੇਰਾਫੇਰੀ ਅਤੇ ਗਾਹਕ ਦੇ ਅਧਿਕਾਰਾਂ ਦਾ ਉਲੰਘਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
Source: Diljit Dosanjh
ਦਿਲਜੀਤ ਦੋਸਾਂਝ ਦੇ ਦਿੱਲੀ ‘ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਫੈਨਸ ਐਕਸਾਈਟਡ ਹਨ ਅਤੇ ਹਰ ਹੀਲੇ ਟਿਕਟਾਂ ਖਰੀਦ ਰਹੇ ਹਨ ।
Source: Diljit Dosanjh
The Guardians of Glamour: Highest Paid Bodyguards of B-town