20 Sep, 2024

Pitra Paksha 2024 : ਸ਼ਰਾਧ ਦੇ ਸਮੇਂ 'ਚ ਬਣਾਓ ਸਾਤਵਿਕ ਭੋਜਨ, ਟ੍ਰਾਈ ਕਰੋ ਇਹ ਰੈਸਿਪੀਜ਼

ਸ਼ਰਾਧ ਦੇ ਸਮੇਂ 'ਚ ਵੱਡੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਪੂਰਵਜਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਸ਼ਾਮਲ ਹੁੰਦਾ ਹੈ। ਆਓ ਜਾਣਦੇ ਹਾਂ ਸਾਤਵਿਕ ਪਕਵਾਨਾਂ ਬਾਰੇ।


Source: Pitra Paksha 2024

ਸ਼ਰਾਧ 'ਚ ਤੁਸੀਂ ਖੀਰ ਬਣਾ ਸਕਦੇ ਹੋ ਇਸ ਨੂੰ ਦੁੱਧ ਤੇ ਚੌਲਾਂ ਨਾਲ ਬਣਾਇਆ ਜਾਂਦਾ ਹੈ।


Source: Pitra Paksha 2024

ਸ਼ਰਾਧ ਦੇ ਸਮੇਂ ਕੁਝ ਦਾਲਾਂ ਦਾ ਸੇਵਨ ਕਰਨ ਦੀ ਮਨਾਹੀ ਹੁੰਦੀ ਹੈ ਪਰ ਇਸ ਸਮੇਂ ਵਿੱਚ ਤੁਸੀਂ ਉੜਦ ਦੀ ਦਾਲ ਨਾਲ ਕਈ ਪਕਵਾਨ ਤਿਆਰ ਕਰ ਸਕਦੇ ਹੋ।


Source: Pitra Paksha 2024

ਸਾਬੂਦਾਨਾ ਖਿਚੜੀ ਨੂੰ ਸਾਤਵਿਕ ਭੋਜਨ ਮੰਨਿਆ ਜਾਂਦਾ ਹੈ ਤੇ ਇਸ ਨੂੰ ਆਲੂ ਤੇ ਸਾਬੂਦਾਨੇ ਨਾਲ ਤਿਆਰ ਕੀਤਾ ਜਾਂਦਾ ਹੈ।


Source: Pitra Paksha 2024

ਆਲੂ ਪੂੜੀ ਬੇਸ਼ਕ ਆਮ ਤੌਰ 'ਤੇ ਹਰ ਘਰ 'ਚ ਬਣਾਇਆ ਜਾਂਦਾ ਹੈ ਪਰ ਇਸ ਨੂੰ ਸਾਤਵਿਕ ਭੋਜਨ ਮੰਨਿਆ ਜਾਂਦਾ ਹੈ।


Source: Pitra Paksha 2024

ਸ਼ਰਾਧ ਦੇ ਦਿਨਾਂ 'ਚ ਤੁਸੀਂ ਆਪਣੇ ਪੁਰਵਜਾਂ ਨੂੰ ਯਾਦ ਕਰਦੇ ਹੋਏ ਸੂਜੀ ਦਾ ਹਲਵਾ ਬਣਾ ਸਕਦੇ ਹੋ। ਇਹ ਰੈਸਿਪੀ ਹਰ ਕਿਸੇ ਨੂੰ ਪਸੰਦ ਆਉਂਦੀ ਹੈ।


Source: Pitra Paksha 2024

ਤੁਸੀਂ ਸਾਤਵਿਕ ਭੋਜਨ ਦੇ ਤੌਰ 'ਤੇ ਲੌਕੀ ਦੀ ਸਬਜ਼ੀ ਤਿਆਰ ਕਰ ਸਕਦੇ ਹੋ, ਕਿਉਂਕਿ ਲੌਕੀ ਨੂੰ ਫਲਾਂ 'ਚ ਗਿਣਿਆ ਜਾਂਦਾ ਹੈ।


Source: Pitra Paksha 2024

ਤੁਸੀਂ ਵੀ ਸ਼ਰਾਧ ਦੇ ਸਮੇਂ ਵਿੱਚ ਬਿਨਾਂ ਲੱਸਣ ਤੇ ਪਿਆਜ਼ ਦੀ ਵਰਤੋਂ ਕੀਤੇ ਬਗੈਰ ਚਨੇ ਦੀ ਦਾਲ ਬਣਾ ਸਕਦੇ ਹੋ।


Source: Pitra Paksha 2024

ਨਾਰਿਅਲ ਦੇ ਲੱਡੂ ਵੀ ਸਾਤਵਿਕ ਭੋਜਨ ਦਾ ਚੰਗਾ ਆਪਸ਼ਨ ਹਨ, ਤੁਸੀਂ ਇਸ ਨੂੰ ਵੀ ਅਸਾਨੀ ਨਾਲ ਘਰ 'ਤੇ ਹੀ ਤਿਆਰ ਕਰ ਸਕਦੇ ਹੋ।


Source: Pitra Paksha 2024

ਸ਼ਰਾਧ ਦੇ ਦਿਨਾਂ 'ਚ ਮਿਰਚ ਮਸਾਲੇ ਵਾਲੇ ਤੇ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਅਜਿਹੇ 'ਚ ਤੁਸੀਂ ਸਮਕ ਚੌਲ ਬਣਾ ਸਕਦੇ ਹੋ।


Source: Pitra Paksha 2024

10 Biggest Iconic Bollywood Flops at the Box Office