04 Oct, 2024
Shardiya Navratri 2024: ਨਰਾਤਿਆਂ ਦੇ ਮੌਕੇ ਟ੍ਰਾਈ ਕਰੋ ਬਾਲੀਵੁੱਡ ਸੈਲਬਸ ਦੇ ਇਹ ਸਟਾਈਲਿਸ਼ ਤੇ ਐਥਨਿਕ ਲੁੱਕ
ਨਰਾਤਿਆਂ ਦੇ ਮੌਕੇ ਉੱਤੇ ਤੁਸੀਂ ਵੀ ਟ੍ਰੈਡੀਸ਼ਨਲ ਡਰੈਸਾਂ ਨਾਲ ਆਪਣਾ ਸਟਾਈਲੀਸ਼ ਲੁੱਕ ਕ੍ਰੀਏਟ ਕਰ ਸਕਦੇ ਹੋ, ਇਸ ਦੇ ਲਈ ਤੁਸੀਂ ਖਾਸ ਦਿਨਾਂ ਦੇ ਮੁਤਾਬਕ ਮਾਂ ਦੁਰਗਾ ਦੇ ਪਸੰਦੀਦਾ ਨੌਂ ਰੰਗਾਂ ਦੀ ਚੋਣ ਕਰ ਸਕਦੇ ਹੋ।
Source: Navratri Special trending looks
ਨਰਾਤਿਆਂ ਦੇ ਪਹਿਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਸਮੇਂ ਤੁਸੀਂ ਅਨਾਰਕਲੀ ਸੂਟ ਦੇ ਨਾਲ ਨੈਟ ਵਾਲਾ ਦੁੱਪਟਾ ਤੇ ਹਲਕੇ ਪ੍ਰਿੰਟਿਜ਼ ਡਿਜ਼ਾਈਨਰ ਸੂਟ ਟ੍ਰਾਈ ਕਰ ਸਕਦੇ ਹੋ।
Source: Navratri Special trending looks
ਦੂਜੇ ਨਰਾਤੇ 'ਤੇ ਤੁਸੀਂ ਹਰੇ ਰੰਗ ਦੇ ਕੱਪੜੇ ਪਾ ਸਕਦੇ ਹੋ। ਹਰਾ ਰੰਗ ਭਗਤੀ ਤੇ ਹਰਿਆਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Source: Navratri Special trending looks
ਤੀਜੇ ਨਰਾਤੇ ਤੇ ਤੁਸੀਂ ਮੈਟੇਲੇਟਿਕ ਜਾਂ ਗ੍ਰੇਅ ਰੰਗ ਦੇ ਕੱਪੜੇ ਪਹਿਨ ਸਕਦੇ ਹੋ। ਇਸ ਮੌਕੇ ਤੁਸੀਂ ਕਰਿਸ਼ਮਾ ਕਪੂਰ ਵਾਂਗ ਗ੍ਰੇਅ ਰੰਗ ਦਾ ਸਿੰਪਲ ਸੂਟ ਸਲਵਾਰ ਟ੍ਰਾਈ ਕਰ ਸਕਦੇ ਹੋ।
Source: Navratri Special trending looks
ਚੌਥੇ ਨਰਾਤੇ ਤੇ ਤੁਸੀਂ ਨਾਰੰਗੀ ਰੰਗ ਦਾ ਸੂਟ ਜਾਂ ਸਾੜ੍ਹੀ ਪਹਿਨ ਸਕਦੇ ਹੋ। ਇਸ ਰੰਗ ਸਨਾਤਨ ਧਰਮ 'ਚ ਸ਼ੁਭ ਮੰਨਿਆ ਜਾਂਦਾ ਹੈ।
Source: Navratri Special trending looks
ਨਰਾਤੇ ਪੰਜਵੇਂ ਦਿਨ ਚਿੱਟੇ ਰੰਗ ਦੇ ਕੱਪੜੇ ਪਹਿਨ ਸਕਦੇ ਹੋ ਤੁਸੀਂ ਨੀਤੀ ਟੇਲਰ ਵਾਂਗ ਚਿਕਨਕਾਰੀ ਕੜ੍ਹਾਈ ਵਾਲੇ ਕੁੜਤੇ ਜਾਂ ਸੂਟ ਪਹਿਨ ਸਕਦੇ ਹੋ।
Source: Navratri Special trending looks
ਨਰਾਤੇ ਦੇ ਛੇਵੇਂ ਦਿਨ ਲਾਲ ਰੰਗ ਦੀ ਸਾੜ੍ਹੀ ਜਾਂ ਸੂਟ ਪਾਓ। ਮਾਂ ਦੁਰਗਾਂ ਨੂੰ ਸਭ ਤੋਂ ਵੱਧ ਪਿਆਰਾ ਲਾਲ ਰੰਗ ਹੁੰਦਾ ਹੈ।
Source: Navratri Special trending looks
ਨਰਾਤੇ ਦੇ ਸੱਤਵੇਂ ਦਿਨ ਹਲਕੇ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰੋ।
Source: Navratri Special trending looks
ਅਸ਼ਟਮੀ ਦੇ ਦਿਨ ਤੁਸੀਂ ਹਲਕੇ ਗੁਲਾਬੀ ਰੰਗ ਦੀ ਸਾੜ੍ਹੀ ਜਾਂ ਸੂਟ ਪਹਿਨ ਸਕਦੇ ਹੋ।
Source: Navratri Special trending looks
ਨਵਮੀ ਦੇ ਦਿਨ ਸੁਰਭੀ ਚਾਂਦਨਾ ਵਾਂਗ ਤੁਸੀਂ ਵੀ ਪਰਪਲ ਪਿੰਕ ਸ਼ੇਡ ਨੂੰ ਮਿਕਸ ਕਰਕੇ ਕਿਸੇ ਵੀ ਤਰ੍ਹਾਂ ਦੀ ਟ੍ਰੈਡੀਸ਼ਨਲ ਡਰੈਸ ਕੈਰੀ ਕਰ ਸਕਦੇ ਹੋ।
Source: Navratri Special trending looks
8 Surprising Ayurvedic Eating Habits That Could Change Your Life!