18 Oct, 2024
Karwa Chauth 2024 : ਇਸ ਕਰਵਾਚੌਥ 'ਤੇ ਟ੍ਰਾਈ ਕਰੋ ਪਤੀ ਤੇ ਪਤਨੀ ਦੇ ਪਿਆਰ ਨੂੰ ਦਰਸਾਉਂਦੇ ਇਹ Top 10 ਟ੍ਰੈਂਡਿੰਗ ਡਿਜ਼ਾਇਨਸ
Source: Trending Mehndi Designs for Karwa Chauth
ਕਰਵਾਚੌਥ ਦੇ ਮੌਕੇ 'ਤੇ ਸੁਹਾਗਨਾਂ 16 ਸ਼੍ਰਿੰਗਾਰ ਕਰਦਿਆਂ ਹਨ, ਜਿਨ੍ਹਾਂ ਚੋਂ ਇੱਕ ਹੈ ਮਹਿੰਦੀ। ਮਹਿੰਦੀ ਲਾਉਣ ਹਰ ਕਿਸੇ ਨੂੰ ਪਸੰਦ ਹੁੰਦਾ ਹੈ।
Source: Trending Mehndi Designs for Karwa Chauth
Lace Design : ਇਸ ਕਰਵਾਚੌਥ ਉੱਤੇ ਤੁਸੀਂ ਵੀ ਟ੍ਰੈਂਡਿੰਗ ਤੇ ਅਸਾਨੀ ਨਾਲ ਬਣ ਜਾਣ ਵਾਲੇ ਮਹਿੰਦੀ ਡਿਜ਼ਾਇਨਸ ਟ੍ਰਾਈ ਕਰ ਸਕਦੇ ਹੋ। ਇਸ ਮੌਕੇ 'ਤੇ ਤੁਸੀਂ ਲੇਸ ਵਾਲੀ ਇਹ ਯੂਨਿਕ ਮਹਿੰਦੀ ਡਿਜ਼ਾਇਨ ਲਗਾ ਸਕਦੇ ਹੋ ।
Source: Trending Mehndi Designs for Karwa Chauth
Floral Mehndi : ਇਸ ਕਰਵਾਚੌਥ 'ਤੇ ਤੁਸੀਂ ਮਹਿੰਦੀ ਦਾ ਬਹੁਤ ਹੀ ਆਸਾਨ ਤੇ ਜਲਦੀ ਬਨਣ ਵਾਲਾ ਫਲੋਰਲ ਡਿਜ਼ਾਇਨ ਟ੍ਰਾਈ ਕਰ ਸਕਦੇ ਹੋ। ਇਹ ਤੁਹਾਡੇ ਸਮੇਂ ਨੂੰ ਵੀ ਬਚਾਉਂਦਾ ਹੈ।
Source: Trending Mehndi Designs for Karwa Chauth
Personalized mehndi : ਕਰਵਾਚੌਥ 'ਤੇ ਤੁਸੀਂ ਆਪਣੇ ਤੇ ਆਪਣੇ ਪਤੀ ਦੇ ਨਾਮ ਵਾਲੀ ਮਹਿੰਦੀ Personalized ਮਹਿੰਦੀ ਡਿਜ਼ਾਇਨਸ ਟ੍ਰਾਈ ਕਰ ਸਕਦੇ ਹੋ।
Source: Trending Mehndi Designs for Karwa Chauth
Peacock Design : ਮੋਰ ਦੀ ਆਕਾਰ ਵਾਲਾ ਡਿਜ਼ਾਇਨ ਉਂਝ ਤਾਂ ਪੁਰਾਣਾ ਹੈ ਪਰ ਤੁਸੀਂ ਨੂੰ ਨਵੇਂ ਤਰੀਕੇ ਨਾਲ ਬਣਾ ਕੇ ਇਸ ਨੂੰ ਟ੍ਰੈਂਡਿਗ ਮਹਿੰਦੀ ਵਿੱਚ ਬਦਲ ਸਕਦੇ ਹੋ। ਇਹ ਸੁੰਦਰਤਾ ਨੂੰ ਦਰਸਾਉਂਦਾ ਹੈ।
Source: Trending Mehndi Designs for Karwa Chauth
Geomatric design : ਮਾਡਰਨ ਜਮੈਟੀਰੀਕਲ ਸ਼ੇਪ ਵਾਲੀ ਮਹਿੰਦੀ ਤੁਹਾਡੇ ਹੱਥਾਂ ਨੂੰ ਚਾਰ ਚੰਨ ਲਗਾ ਦਵੇਗੀ। ਇਹ ਬਹੁਤ ਹੀ ਘੱਟ ਸਮੇਂ 'ਚ ਲੱਗ ਜਾਂਦੀ ਹੈ
Source: Trending Mehndi Designs for Karwa Chauth
Mandala Designs : ਮੰਡਾਲਾ ਡਿਜ਼ਾਇਨ ਮਹਿੰਦੀ ਨੂੰ ਖਾਸ ਬਣਾਉਂਦਾ ਹੈ। ਇਹ ਭਾਰਤੀ ਸੱਭਿਆਚਾਰ ਤੇ ਭਾਰਤੀ ਲੋਕਾਂ ਦੀ ਕਲਾ ਦਾ ਚੰਗਾ ਉਦਾਹਰਨ ਹੈ।
Source: Trending Mehndi Designs for Karwa Chauth
Arabic style: ਐਰਬਿਕ ਸਟਾਈਲ ਮਹਿੰਦੀ ਬਹੁਤ ਹੀ ਅਸਾਨੀ ਨਾਲ ਲੱਗ ਜਾਂਦੀ ਹੈ। ਇਹ ਬਹੁਤ ਹੀ ਸੋਹਣੀ ਲੱਗਦੀ ਹੈ।
Source: Trending Mehndi Designs for Karwa Chauth
Minimalist dots and Lines : ਜੇਕਰ ਤੁਹਾਡੇ ਕੋਲ ਸਮੇਂ ਦੀ ਘਾਟ ਹੈ ਤਾਂ ਅਜਿਹੇ 'ਚ ਤੁਸੀਂ ਬੇਹਦ ਸਿੰਪਲ 'ਤੇ ਜਲਦ ਬਨਣ ਵਾਲੇ ਇਸ ਡਿਜ਼ਾਇਨ ਨੂੰ ਟ੍ਰਾਈ ਕਰੋ। ਤੁਸੀਂ ਮਹਿੰਦੀ ਦੀ ਨਿੱਕੀ ਜਿਹੀ ਬੂੰਦ ਨਾਲ ਸਿਤਾਰੇ ਤੇ ਲਾਈਨਸ ਨਾਲ ਯੂਨਿਕ ਡਿਜ਼ਾਇਨ ਬਣਾ ਸਕਦੇ ਹੋ।
Source: Trending Mehndi Designs for Karwa Chauth
Romantic Films Re-released in Theaters: Must-Watch Before Karwa Chauth 2024