15 Oct, 2024

ਜਾਣੋ ਖਾਣਾ ਖਾਣ ਮਗਰੋਂ ਸੌਂਫ ਖਾਣ ਦੇ ਫਾਇਦੇ, ਕਈ ਬਿਮਾਰੀਆਂ ਤੋਂ ਹੁੰਦਾ ਹੈ ਬਚਾਅ

ਜਿਆਦਾਤਰ ਲੋਕ ਭੋਜਨ ਕਰਨ ਤੋਂ ਬਾਅਦ ਅਸੀਂ ਸੌਂਫ ਦਾ ਖਾਣਾ ਪਸੰਦ ਕਰਦੇ ਹਨ। ਸੌਂਫ ਦਾ ਸੇਵਨ ਮਹਿਜ਼ ਸੁਆਦ ਲਈ ਹੀ ਨਹੀਂ ਬਲਕਿ ਸਾਨੂੰ ਕਈ ਬਿਮਾਰੀਆਂ ਤੋ ਵੀ ਬਚਾਉਂਦਾ ਹੈ।


Source: Chewing Fennel Seeds

ਸੌਂਫ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ , ਆਯੁਰਵੇਦ ਵਿੱਚ ਸੌਂਫ ਦੇ ਨੂੰ ਚਿਕਿਤਸਕ ਗੁਣਾਂ ਵਾਲੇ ਬੀਜ਼ ਦੱਸਿਆ ਗਿਆ ਹੈ।ਇਸ ਦੇ ਸੇਵਨ ਨਾਲ ਮਨੁੱਖ ਨੂੰ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ।


Source: Chewing Fennel Seeds

ਸੌਂਫ ਦੇ ਵਿੱਚ ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ।


Source: Chewing Fennel Seeds

ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।


Source: Chewing Fennel Seeds

ਸੌਂਫ 'ਚ ਸਰੀਰ ਦੀ ਚਰਬੀ ਘਟਾਉਣ ਦੇ ਗੁਣ ਵੀ ਮੌਜੂਦ ਹਨ , ਸੌਂਫ ਦਾ ਕਾਲੀ ਮਿਰਚ ਦੇ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।


Source: Chewing Fennel Seeds

ਸੌਂਫ ਪਾਚਨ ਕ੍ਰਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ, ਇਹ ਖਾਣਾ ਹਜ਼ਮ ਕਰਨ ਵਿੱਚ ਮਦਦਗਾਰ ਹੁੰਦੀ ਹੈ।


Source: Chewing Fennel Seeds

ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੀ ਹੈ। ਇਸ ਨਾਲ ਪਿਸ਼ਾਪ ਨਾਲੀ ਦੀ ਤਕਲੀਫ਼ 'ਚ ਵੀ ਰਾਹਤ ਮਿਲਦੀ ਹੈ।


Source: Chewing Fennel Seeds

ਸੌਂਫ ਦੇ ਬੀਜਾਂ ਨੂੰ ਚਬਾਉਣ ਨਾਲ ਲਾਰ 'ਚ ਨਾਈਟ੍ਰਾਈਟ ਦੀ ਮਾਤਰਾ ਵਧਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਦਾ ਪਤਾ ਲਗਾਇਆ ਜਾ ਸਕਦਾ ਹੈ , ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦੀ ਹੈ।


Source: Chewing Fennel Seeds

ਸੌਫ ਵਿੱਚ ਕਈ ਤਰ੍ਹਾਂ ਦੇ ਵਿਟਾਮਿਨਸ ਹੁੰਦੇ ਹਨ ਇਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦੇ ਹਨ।


Source: Chewing Fennel Seeds

ਸੌਫ ਵਿੱਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ, ਸੌਂਫ ਦਾ ਸੇਵਨ ਕਰਨ ਨਾਲ ਮੂੰਹ ਦੀ ਬਦਬੂ ਖਤਮ ਹੁੰਦੀ ਹੈ ਤੇ ਇਹ ਮਾਊਥ ਫ੍ਰੈਸ਼ਨਸ ਦਾ ਕੰਮ ਕਰਦਾ ਹੈ।


Source: Chewing Fennel Seeds

Iconic Roles of Bollywood's Dream Girl: Hema Malini