05 Sep, 2024

ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਸਨੈਕਸ ਤਾਂ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

ਚਾਹ ਦੇ ਨਾਲ ਨਮਕੀਨ, ਬਿਸਕੁਟ ਸਣੇ ਕਈ ਸਨੈਕਸ ਅਜਿਹੇ ਹਨ ਜੋ ਖਾਣ 'ਚ ਤਾਂ ਬਹੁਤ ਸੁਆਦ ਲੱਗਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।


Source: Avoid foods with Tea

ਜੇਕਰ ਤੁਸੀਂ ਵੀ ਚਾਹ ਨਾਲ ਇਹ ਚੀਜ਼ਾਂ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਸਰੀਰ 'ਚ ਐਸਿਡ ਦੀ ਮਾਤਰਾ ਵਧਾ ਦਿੰਦਾ ਹੈ ਤੇ ਇਸ ਨਾਲ ਐਸੀਡਿਟੀ ਹੁੰਦੀ ਹੈ।


Source: Avoid foods with Tea

ਜ਼ਿਆਦਾਤਰ ਲੋਕ ਕੇਕ, ਪੇਸਟ੍ਰੀ ਤੇ ਡੋਨਟਸ ਆਦਿ ਚਾਹ ਨਾਲ ਖਾਣਾ ਪਸੰਦ ਕਰਦੇ ਹਨ, ਪਰ ਇਹ ਬੇਕਿੰਗ ਆਈਟਮ ਵਧ ਚੀਨੀ ਤੇ ਮੈਦੇ ਨਾਲ ਬਣੀਆਂ ਹੁੰਦੀਆਂ ਹਨ। ਇਸ ਨਾਲ ਪੇਟ ਸਬੰਧੀ ਸਮੱਸਿਆਵਾਂ ਹੁੰਦੀਆਂ ਨੇ।


Source: Avoid foods with Tea

ਨਮਕੀਨ ਸਨੈਕਸ ਜਿਵੇਂ ਕਿ ਚਿਪਸ, ਨਮਕੀਨ ਤੇ ਸਣੇ ਹੋਰ ਚੀਜ਼ਾ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।


Source: Avoid foods with Tea

ਮਸਾਲੇਦਾਰ ਭੋਜਨ ਜਿਵੇਂ ਕਿ ਨੂਡਲਸ, ਮੋਮੋਜ਼, ਫ੍ਰਾਈਡ ਰਾਈਸ ਤੇ ਮਸਾਲੇਦਾਰ ਸਬਜ਼ੀਆਂ ਆਦਿ ਨੂੰ ਚਾਹ ਨਾਲ ਨਾ ਖਾਓ, ਅਜਿਹਾ ਕਰਨ ਨਾਲ ਤੁਹਾਨੂੰ ਕਬਜ਼ ਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।


Source: Avoid foods with Tea

ਕਦੇ ਵੀ ਚਾਹ ਨਾਲ ਭੁੱਲ੍ਹ ਕੇ ਵੀ ਨਿੰਬੂ , ਸੰਤਰਾ ਵਰਗੇ ਖੱਟੇ ਫਲਾਂ ਦਾ ਸੇਵਨ ਨਾਂ ਕਰੋ। ਇਹ ਸਰੀਰ ਵਿੱਚ ਯੁਰਿਕ ਐਸਿਡ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਕਿਉਂਕਿ ਖੱਟੇ ਫਲਾਂ ਤੇ ਦੁੱਧ ਦਾ ਇੱਕਠੇ ਸੇਵਨ ਨੁਕਸਾਨ ਹੁੰਦਾ ਹੈ।


Source: Avoid foods with Tea

ਰੈਡ ਮੀਟ ਤੇ ਇਸ ਨਾਲ ਬਣੀਆਂ ਚੀਜ਼ਾਂ ਦਾ ਕਦੇ ਵੀ ਚਾਹ ਨਾਲ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਸਰੀਰ ਵਿੱਚ ਬੱਲਡ ਸੈਲਸ ਨਸ਼ਟ ਹੋ ਜਾਂਦੇ ਹਨ।


Source: Avoid foods with Tea

ਚਾਹ ਦੇ ਨਾਲ ਕਦੇ ਵੀ ਕ੍ਰੀਮ ਨਾਲ ਬਣੀਆਂ ਚੀਜ਼ਾਂ ਨਾ ਖਾਓ। ਇਹ ਸਿਹਤ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦੀਆਂ ਹਨ।


Source: Avoid foods with Tea

ਅਕਸਰ ਲੋਕ ਚਾਹ ਦੇ ਨਾਲ ਫ੍ਰੋਜ਼ਨ ਤੇ ਪ੍ਰੋਸੈਸ ਫੂਡ ਦੀ ਵਰਤੋਂ ਕਰਦੇ ਹਨ। ਪ੍ਰੋਸੈਸਡ ਫੂਡ ਦੇ ਵਿੱਚ ਕਈ ਤਰ੍ਹਾਂ ਦੇ ਕੈਮਿਕਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚਾਹ ਦੇ ਨਾਲ ਇਸ ਦਾ ਸੇਵਨ ਨੁਕਸਾਨਦਾਇਕ ਹੈ।


Source: Avoid foods with Tea

ਫ੍ਰਾਈਡ ਤੇ ਤਲੀਆਂ ਚੀਜ਼ਾਂ ਜਿਵੇਂ ਕਿ ਪਕੌੜੇ ਤੇ ਸਮੋਸੇ ਆਦਿ ਚਾਹ ਨਾਲ ਬਹੁਤ ਹੀ ਪਸੰਦ ਹੁੰਦਾ ਹੈ ਪਰ ਜ਼ਿਆਦਾ ਫ੍ਰਾਈਡ ਭੋਜਨ ਖਾਣ ਨਾਲ ਤੁਹਾਨੂੰ ਪੇਟ ਦਰਦ ਤੇ ਉਲਟੀ ਵਗੈਰਹ ਦੀ ਸਮੱਸਿਆ ਹੋ ਰਹੀ ਹੈ।


Source: Avoid foods with Tea

Fashionable Faculty: Top 10 Bollywood Teachers Who Made a Fashion Statement