19 Oct, 2024

Sunny Deol Birthday : ਸੰਨੀ ਦਿਓਲ ਦਾ ਅੱਜ ਜਨਮਦਿਨ ਹੈ, ਜਾਣੋ ਐਕਟਰ Top 8 ਕਿਰਦਾਰਾਂ ਬਾਰੇ

ਅੱਜ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦਾ ਜਨਮਦਿਨ ਹੈ। ਆਓ ਜਾਣਦੇ ਹਾਂ ਐਕਟਰ Top 8 ਕਿਰਦਾਰਾਂ ਤੇ ਫਿਲਮਾਂ ਬਾਰੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।


Source: Sunny Deol movies

ਸੰਨੀ ਦਿਓਲ ਆਪਣੀ ਦਮਦਾਰ ਤੇ ਐਕਸ਼ਨ ਨਾਲ ਭਰਪੂਰ ਕਿਰਦਾਰਾਂ ਲਈ ਮਸ਼ਹੂਰ ਹਨ। ਇਸ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਆਈਕਾਨਿਕ ਕਿਰਦਾਰਾਂ ਲਈ।


Source: Sunny Deol movies

ਬਾਰਡਰ ਫਿਲਮ 'ਚ ਸੰਨੀ ਦਿਓਲ ਨੇ ਇੱਕ ਫੌਜੀ ਅਫਸਰ ਦੇ ਕਿਰਦਾਰਾ ਵਿੱਚ ਨਜ਼ਰ ਆਏ। ਇਹ ਇੰਡੀਆ ਤੇ ਪਾਕਿਸਤਾਨ ਦੀ ਜੰਗ ਉੱਤੇ ਅਧਾਰਿਤ ਹੈ।


Source: Sunny Deol movies

ਦਾਮਿਨੀ 'ਚ ਸੰਨੀ ਦਿਓਲ ਨੇ ਇੱਕ ਵਕੀਲ ਦੇ ਕਿਰਦਾਰ 'ਚ ਨਜ਼ਰ ਆਏ ਸਨ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।


Source: Sunny Deol movies

ਗਦਰ ਏਕ ਪ੍ਰੇਮ ਕਥਾ ਫਿਲਮ ਵਿੱਚ ਇੱਕ ਅਜਿਹੇ ਵਿਅਕਤੀ ਦੀ ਭੂਮਿਕਾ ਵਿੱਚ ਨਜ਼ਰ ਆਏ ਜੋ ਆਪਣੇ ਪਿਆਰ ਲਈ ਹੋਰਨਾਂ ਲੋਕਾਂ ਲਈ ਲੜਦਾ ਨਜ਼ਰ ਆਏ।


Source: Sunny Deol movies

ਸੰਨੀ ਦਿਓਲ ਦੀ ਫ਼ਿਲਮ 'Indian' ਵੀ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਸ 'ਚ ਸੰਨੀ ਦਿਓਲ ਇੱਕ ਰਾਅ ਏਜੰਟ ਦੀ ਭੂਮਿਕਾ 'ਚ ਨਜ਼ਰ ਆਏ।


Source: Sunny Deol movies

ਜੀਤ ਫਿਲਮ ਵਿੱਚ ਸੰਨੀ ਦਿਓਲ ਸਲਮਾਨ ਖਾਨ ਤੇ ਕਰਿਸ਼ਮਾ ਕਪੂਰ ਨਾਲ ਨਜ਼ਰ ਆਏ। ਇਹ ਫਿਲਮ ਇੱਕ ਲਵ ਟ੍ਰਾਈਐਂਗਲ ਉੱਤੇ ਅਧਾਰਿਤ ਹੈ।


Source: Sunny Deol movies

ਯਮਲਾ ਪਗਲਾ ਦੀਵਾਨਾ 'ਚ ਸੰਨੀ ਦਿਓਲ, ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਨਾਲ ਨਜ਼ਰ ਆਏ ਸੀ। ਇਹ ਫਿਲਮ ਪਰਿਵਾਰ ਤੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ।


Source: Sunny Deol movies

ਡਰ ਫਿਲਮ 'ਚ ਸੰਨੀ ਦਿਓਲ ਸ਼ਾਹਰੁਖ ਖਾਨ ਤੇ ਜੂਹੀ ਚਾਵਲਾ ਨਾਲ ਨਜ਼ਰ ਆਏ। ਇਸ 'ਚ ਵਿਅਕਤੀ ਆਪਣੇ ਪਿਆਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।


Source: Sunny Deol movies

Gaurav Taneja AKA Flying Beast, Addresses Marital Speculation Amidst Social Media Buzz