12 Sep, 2024

ਮਲਾਇਕਾ ਅਰੋੜਾ ਦੀ ਪਰਿਵਾਰ ਨਾਲ ਵੇਖੋ ਇਹ ਖਾਸ ਤਸਵੀਰਾਂ, ਜੋ ਕਿ ਹਨ ਅਦਾਕਾਰਾ ਲਈ ਪਿਆਰ ਭਰੀਆਂ ਯਾਦਾਂ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਅਦਾਕਾਰਾ ਆਪਣੇ ਪਿਤਾ ਦੇ ਬਹੁਤ ਕਰੀਬ ਸੀ , ਪਿਤਾ ਦੇ ਦਿਹਾਂਤ ਮਗਰੋਂ ਉਹ ਸਦਮੇ ਵਿੱਚ ਹੈ।


Source: Malaika Arora with her parents

ਅਦਾਕਾਰਾ ਦੇ ਪਿਤਾ ਨੇ ਘਰ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਫਿਲਹਾਲ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।


Source: Malaika Arora with her parents

ਮਲਾਇਕਾ ਅਰੋੜਾ ਆਪਣੇ ਪਿਤਾ ਨਾਲ ਕਾਫੀ ਚੰਗੀ ਬਾਂਡਿੰਗ ਸ਼ੇਅਰ ਕਰਦੀ ਸੀ, ਮਲਾਇਕਾ ਅਰੋੜਾ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਤੀਤ ਕਰਨਾ ਪਸੰਦ ਕਰਦੀ ਸੀ।


Source: Malaika Arora with her parents

ਮਲਾਇਕਾ ਅਰੋੜਾ ਦੀ ਇਸ ਤਸਵੀਰ ਦੇ ਵਿੱਚ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਤੇ ਭੈਣ ਨਾਲ ਵੇਖ ਸਕਦੇ ਹੋ। ਇਹ ਤਸਵੀਰ ਇੱਕ ਪਰਫੈਕਟ ਫੈਮਿਲੀ ਫੋਟੋ ਹੈ।


Source: Malaika Arora with her parents

ਇਸ ਤਸਵੀਰ ਵਿੱਚ ਮਲਾਇਕਾ ਆਪਣੇ ਮਾਤਾ-ਪਿਤਾ ਤੇ ਭੈਣ ਦੇ ਨਾਲ ਕ੍ਰਿਸਮਸ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ।


Source: Malaika Arora with her parents

ਮਲਾਇਕਾ ਦੀ ਇਹ ਤਸਵੀਰ ਕਾਫੀ ਖੂਬਸੂਰਤ ਹੈ, ਇਸ ਵਿੱਚ ਉਹ ਆਪਣੇ ਮਾਪਿਆਂ ਨਾਲ ਹੱਸਦੇ ਹੋਏ ਤਸਵੀਰ ਕਲਿੱਕ ਕਰਵਾ ਰਹੀ ਹੈ।


Source: Malaika Arora with her parents

ਇਹ ਮਲਾਇਕਾ ਦੀ ਪਰਿਵਾਰ ਦੇ ਨਾਲ ਇੱਕ ਪੁਰਾਣੀ ਤਸਵੀਰ ਹੈ, ਜਿਸ ਵਿੱਚ ਪੂਰਾ ਪਰਿਵਾਰ ਪੈਪਰਾਜ਼ੀਸ ਲਈ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।


Source: Malaika Arora with her parents

ਇਸ ਤਸਵੀਰ ਦੇ ਵਿੱਚ ਤੁਸੀਂ ਮਲਾਇਕਾ ਤੇ ਉਸ ਦੇ ਬੇਟੇ ਨੂੰ ਭੈਣ ਅਮ੍ਰਿਤਾ ਸਣੇ ਉਸ ਦੇ ਪਿਤਾ ਅਨਿਲ ਅਰੋੜਾ ਤੇ ਮਾਂ ਜੋਇਸ ਦੇ ਨਾਲ ਵੇਖ ਸਕਦੇ ਹੋ।


Source: Malaika Arora with her parents

ਇਸ ਤਸਵੀਰ ਵਿੱਚ ਮਲਾਇਕਾ ਅਰੋੜਾ ਤੇ ਉਸ ਦੀ ਭੈਣ ਅਮ੍ਰਿਤਾ ਅਰੋੜਾ ਮਾਤਾ-ਪਿਤਾ ਨਾਲ ਬਹੁਤ ਹੀ ਖੂਬਸੂਰਤ ਸਮਾਂ ਬਤੀਤ ਕਰਦੇ ਤੇ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ।


Source: Malaika Arora with her parents

ਇਸ ਤਸਵੀਰ ਦੇ ਵਿੱਚ ਤੁਸੀਂ ਅਰੋੜਾ ਸਿਸਟਰਸ ਨੂੰ ਮਾਪਿਆਂ ਨਾਲ ਇੱਕ ਚੰਗੀ ਤਸਵੀਰ ਲਈ ਪੋਜ਼ ਦਿੰਦੇ ਹੋਏ ਵੇਖ ਸਕਦੇ ਹੋ।


Source: Malaika Arora with her parents

Bollywood in Mourning: Malaika Arora's Father Anil Arora Dies in Apparent, Mumbai Police Investigate