01 Oct, 2024

ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ ਨੇਹਾ ਧੂਪੀਆ, ਅੰਗਦ ਬੇਦੀ ਦੇ ਪਿਤਾ ਨੇ ਦਿੱਤਾ ਸੀ 48 ਘੰਟੇ ‘ਚ ਵਿਆਹ ਕਰਨ ਦਾ ਅਲਟੀਮੇਟਮ

ਨੇਹਾ ਧੂਪੀਆ ਤੇ ਅੰਗਦ ਬੇਦੀ ਬਾਲੀਵੁੱਡ ਦੇ ਬੇਹੱਦ ਪਿਆਰੇ ਕਪਲਸ ਚੋਂ ਇੱਕ ਹਨ।


Source: Neha Dhupia

ਇਸ ਜੋੜੀ ਦੇ ਘਰ ਇੱਕ ਧੀ ਅਤੇ ਪੁੱਤਰ ਨੇ ਜਨਮ ਲਿਆ ਹੈ, ਦੋਵੇਂ ਹੈਪਿਲੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਹਨ।


Source: Neha Dhupia

ਅੰਗਦ ਬੇਦੀ ਤੇ ਨੇਹਾ ਧੂਪੀਆ ਦਾ ਲੰਮਾ ਸਮਾਂ ਅਫੇਅਰ ਚੱਲਿਆ ਸੀ, ਇਸੇ ਦੌਰਾਨ ਹੀ ਨੇਹਾ ਧੂਪੀਆ ਪ੍ਰੈਗਨੇਂਟ ਹੋ ਗਈ ਸੀ।


Source: Neha Dhupia

ਅੰਗਦ ਬੇਦੀ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਏ ਸਨ ਅਤੇ ਉਨ੍ਹਾਂ ਨੇ ਪੁੱਤਰ 48 ਘੰਟਿਆਂ ‘ਚ ਵਿਆਹ ਕਰਨ ਦੇ ਲਈ ਆਖ ਦਿੱਤਾ ਸੀ।


Source: Neha Dhupia

ਜਿਸ ਤੋਂ ਬਾਅਦ ਨੇਹਾ ਧੂਪੀਆ ‘ਤੇ ਅੰਗਦ ਬੇਦੀ ਨੇ ਚੁੱਪ ਚੁਪੀਤੇ ਕੁਝ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ ਸੀ ।


Source: Neha Dhupia

ਇੰਡਸਟਰੀ ‘ਚ ਇਹ ਖਬਰ ਉਦੋਂ ਪਤਾ ਲੱਗੀ ਜਦੋਂ ਇਸ ਜੋੜੀ ਦੇ ਵਿਆਹ ਦਾ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ ਸਨ।


Source: Neha Dhupia

ਨੇਹਾ ਧੂਪੀਆ ਤੇ ਅੰਗਦ ਬੇਦੀ ਨੂੰ ਨੇਹਾ ਉਸ ਵੇਲੇ ਮਿਲੀ ਸੀ ਜਦੋਂ ਉਹ ਮਹਿਜ਼ ਵੀਹ ਸਾਲ ਦੀ ਸੀ।ਉਦੋਂ ਨੇਹਾ ਨੇ ਕਿਹਾ ਸੀ ਕਿ ‘ਮੈਂ ਇੱਕ ਦਿਨ ਉਸ ਨੂੰ ਜ਼ਰੂਰ ਮਿਲਾਂਗੀ’।


Source: Neha Dhupia

ਜਿਸ ਤੋਂ ਬਾਅਦ ਨੇਹਾ ਅਤੇ ਅੰਗਦ ਬੇਦੀ ਇੱਕ ਕਾਮਨ ਫ੍ਰੈਂਡ ਦੀ ਪਾਰਟੀ ‘ਚ ਮਿਲੇ ਸਨ। ਇਸ ਤੋਂ ਬਾਅਦ ਹੀ ਦੋਵਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ।


Source: Neha Dhupia

ਨੇਹਾ ਧੂਪੀਆ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।


Source: Neha Dhupia

ਨੇਹਾ ਤੇ ਅੰਗਦ ਬੇਦੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਇੱਕ ਦੂਜੇ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।


Source: Neha Dhupia

8 Best Moments from the 2024 IIFA Awards: A Night of Glitz, Glamour, and Unforgettable Performances