11 Oct, 2024

Amitabh Bachchan Birthday : ਬਿੱਗ ਬੀ ਦੀ Top 10 ਸੁਪਰਹਿੱਟ ਫਿਲਮਾਂ ਜੋ ਕੀ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀਆਂ ਹਨ

Deewar : ਅਮਿਤਾਭ ਬੱਚਨ ਦੀ ਫਿਲਮ ਦੀਵਾਰ ਉਨ੍ਹਾਂ ਦੀ ਸੁਪਰਹਿੱਟ ਫਿਲਮਾਂ ਚੋਂ ਇੱਕ ਹੈ। ਇਸ ਫਿਲਮ 'ਚ ਵਿਜੇ ਵਰਮਾ ਦਾ ਕਿਰਦਾਰ ਨਿਭਾ ਕੇ ਵੱਖਰੀ ਪਛਾਣ ਬਣਾਈ ਹੈ।


Source: Amitabh Bachchan Birthday

Zanjeer : ਸਾਲ 1973 'ਚ ਆਈ ਫਿਲਮ ਜੰਜ਼ੀਰ 'ਚ ਅਮਿਤਾਭ ਬੱਚਨ ਨੇ ਇੰਸਪੈਕਟਰ ਵਿਜੇ ਖੰਨਾ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।


Source: Amitabh Bachchan Birthday

Amar Akbar Antony : ਇਹ ਫਿਲਮ ਤਿੰਨ ਭਰਾਵਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਹ ਫਿਲਮ ਮਨੋਰੰਜਨ ਦੇ ਨਾਲ ਭਰਪੂਰ ਹੈ।


Source: Amitabh Bachchan Birthday

Kbhi Kbhi : ਫਿਲਮ ਕਭੀ ਕਭੀ ਬਾਲੀਵੁੱਡ ਦੀ ਇੱਕ ਸੁਪਰਹਿੱਟ ਫਿਲਮ ਹੈ। ਇਹ ਫਿਲਮ ਯਸ਼ ਚੋਪੜਾ ਵੱਲੋਂ ਤਿਆਰ ਕੀਤੀ ਗਈ ਸੀ ਤੇ ਇਸ 'ਚ ਅਮਿਤਾਭ ਬੱਚਨ ਨੇ ਇੱਕ ਰੋਮਾਂਟਿਕ ਹੀਰੋ ਵਜੋਂ ਕਿਰਦਾਰ ਅਦਾ ਕੀਤਾ ਹੈ।


Source: Amitabh Bachchan Birthday

Agneepath : ਬਿੱਗ ਬੀ ਦਾ ਮਸ਼ਹੂਰ ਕਿਰਦਾਰ ਵਿਜੇ ਦੀਨਾਨਾਥ ਚੌਹਾਨ ਤੇ ਐਂਗਰੀ ਯੰਗ ਮੈਨ ਦੀ ਪਛਾਣ ਫਿਲਮ ਅਗਨੀਪੱਥ ਵਿੱਚ ਨਜ਼ਰ ਆਇਆ।


Source: Amitabh Bachchan Birthday

Don : ਅਮਿਤਾਭ ਬੱਚਨ ਨੂੰ ਫਿਲਮ ਡੌਨ ਲਈ ਬੈਸਟ ਐਕਟਰ ਵਜੋਂ ਫਿਲਮਫੇਅਰ ਅਵਾਰਡ ਮਿਲਿਆ ਹੈ।


Source: Amitabh Bachchan Birthday

Sarkar : ਸਰਕਾਰ ਫਿਲਮ ਵਿੱਚ ਅਮਿਤਾਭ ਬੱਚਨ ਨੇ ਆਪਣੇ ਬੇਟੇ ਅਭਿਸ਼ੇਕ ਬੱਚਨ ਨਾਲ ਸਕ੍ਰੀਨ ਸਾਂਝੀ ਕੀਤੀ।


Source: Amitabh Bachchan Birthday

Sholay : ਇਹ ਫਿਲਮ ਭਾਰਤੀ ਸਿਨੇਮਾ ਦੀ ਇੱਕ ਆਈਕਾਨ ਫਿਲਮ ਹੈ। ਇਸ 'ਚ ਅਮਿਤਾਭ ਤੇ ਧਰਮਿੰਦਰ (ਜੈ ਅਤੇ ਵੀਰੂ) ਦੀ ਜੋੜੀ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।


Source: Amitabh Bachchan Birthday

Trishul : ਬਿੱਗ ਬੀ ਨੇ ਯਸ਼ ਚੋਪੜਾ ਦੀ ਇੱਕ ਹੋਰ ਮਸ਼ਹੂਰ ਫਿਲਮ ਕੀਤੀ ਹੈ ਜਿਸ ਦਾ ਨਾਮ ਤ੍ਰਿਸ਼ੂਲ ਕੀਤੀ ਹੈ, ਜੋ ਕਿ ਪਿਤਾ ਤੇ ਪੁੱਤਰ ਦੀ ਕਹਾਣੀ ਉੱਤੇ ਅਧਾਰਿਤ ਹੈ।


Source: Amitabh Bachchan Birthday

Silsila : ਅਮਿਤਾਭ ਬੱਚਨ ਤੇ ਰੇਖਾ ਦੀ ਲਵ ਸਟੋਰੀ ਬਾਰੇ ਅੱਜ ਵੀ ਚਰਚਾ ਹੁੰਦੀ ਹੈ, ਪਰ ਉਹ ਕਦੇ ਇੱਕਠੇ ਨਹੀਂ ਹੋ ਸਕੇ। ਦੋਵੇਂ ਫਿਲਮ ਸਿਲਸਿਲਾ ਵਿੱਚ ਆਖਰੀ ਵਾਰ ਨਜ਼ਰ ਆਏ ਸੀ।


Source: Amitabh Bachchan Birthday

Curious About India’s Tallest Ravan This Dussehra 2024? Here’s Where to Find It!