21 Sep, 2024

Kareena Kapoor Birthday : ਜਾਣੋ ਕਰੀਨਾ ਕਪੂਰ ਦੇ Top 10 ਆਨ ਸਕ੍ਰੀਨ ਕਿਰਦਾਰਾਂ ਬਾਰੇ, ਜੋ ਫੈਨਜ਼ ਨੂੰ ਅੱਜ ਵੀ ਹੈ ਪਸੰਦ

Poo in Kabhi Khushi Kabhie Gham : ਇਸ ਫਿਲਮ 'ਚ ਕਰੀਨਾ ਨੇ ਕਾਜੋਲ ਦੀ ਛੋਟੀ ਭੈਣ poo ਦਾ ਕਿਰਦਾਰ ਨਿਭਾਇਆ ਸੀ ਤੇ ਉਨ੍ਹਾਂ ਨਾਲ ਰਿਤਿਕ ਰੌਸ਼ਨ ਨਜ਼ਰ ਆਏ ਹਨ। ਫੈਨਜ਼ ਨੇ ਇਹ ਕਿਰਦਾਰ ਕਾਫੀ ਪਸੰਦ ਕੀਤਾ।


Source: Google

Geet in Jab We Met : ਇਸ ਫਿਲਮ 'ਚ ਕਰੀਨਾ, ਸ਼ਾਹਿਦ ਕਪੂਰ ਨਾਲ ਨਜ਼ਰ ਆਈ। ਇਸ 'ਚ ਉਸ ਨੇ ਪਹਿਲਾਂ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਜੋ ਕਿ ਬ੍ਰੇਕਅਪ ਕਾਰਨ ਉਦਾਸ ਰਹਿੰਦੀ ਹੈ ਪਰ ਬਾਅਦ 'ਚ ਉਹ ਠੀਕ ਹੋ ਜਾਂਦੀ ਹੈ।


Source: Google

Chameli in Chameli : ਇਸ ਫਿਲਮ 'ਚ ਕਰੀਨਾ ਨੇ ਇੱਕ ਸੈਕਸ ਵਰਕਰ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਬਹੁਤ ਹੀ ਸਮਾਰਟ ਹੈ ਤੇ ਉਹ ਕਈ ਮੁਸ਼ਕਲਾਂ ਨੂੰ ਆਪਣੇ ਵੱਖਰੇ ਅੰਦਾਜ਼ ਨਾਲ ਪਾਰ ਕਰ ਲੈਂਦੀ ਹੈ।


Source: Google

Dolly in Omkara : ਕਰੀਨਾ ਨੇ ਸ਼ੈਕਸਪੀਅਰ ਦੇ ਓਥੇਲੋ ਦੇ ਡੇਸਡੇਮੋਨਾ 'ਤੇ ਆਧਾਰਿਤ, ਡੌਲੀ ਦਾ ਕਿਰਦਾਰ ਨਿਭਾਇਆ, ਜਿਸ ਨੇ ਗੁੰਝਲਦਾਰ ਅਤੇ ਗੰਭੀਰ ਭੂਮਿਕਾਵਾਂ ਨਿਭਾਉਣ ਦੀ ਉਸਦੀ ਯੋਗਤਾ ਨੂੰ ਸਾਬਿਤ ਕੀਤਾ।


Source: Google

Pia in 3 Idiots : ਕਰੀਨਾ ਨੇ ਇਸ ਬਲਾਕਬਸਟਰ ਫਿਲਮ ਵਿੱਚ ਆਪਣੀ ਭੂਮਿਕਾ ਵਿੱਚ ਸੁਹਜ ਅਤੇ ਗਹਿਰਾਈ ਲਿਆਂਦੀ ਹੈ। ਆਮਿਰ ਖਾਨ ਦੇ ਨਾਲ ਉਸ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।


Source: Google

Kia in Ki & Ka : ਇਸ ਫਿਲਮ 'ਚ ਕਿਆ ਦੇ ਰੂਪ ਵਿੱਚ ਕਰੀਨਾ ਦੀ ਭੂਮਿਕਾ, ਇੱਕ ਵਰਕਿੰਗ ਵੁਮੈਨ ਦੀ ਸੀ, ਜਿਸ 'ਚ ਉਹ ਆਪਣੇ ਕਰੀਅਰ ਲਈ ਕਾਫੀ ਕ੍ਰੇਜ਼ੀ ਤੇ ਸੀਰੀਅਸ ਨਜ਼ਰ ਆਈ।


Source: Google

Dr. Preet Sahni in Udta Punjab : ਉੜਤਾ ਪੰਜਾਬ 'ਚ ਕਰੀਨਾ ਕਪੂਰ ਨੇ ਇੱਕ ਡਾਕਟਰ ਦੀ ਭੂਮਿਕਾ ਅਦਾ ਕੀਤੀ ਹੈ ਜੋ ਕਿ ਦੂਜੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਹੈ।


Source: Google

Mahi Arora in Heroine : ਕਰੀਨਾ ਨੇ ਇਸ ਫਿਲਮ 'ਚ ਮਾਹੀ ਅਰੋੜਾ ਦੀ ਭੂਮਿਕਾ ਨਿਭਾਈ ਹੈ, ਜੋ ਇੱਕ ਮਸ਼ਹੂਰ ਅਭਿਨੇਤਰੀ ਦੀ ਪ੍ਰਸਿੱਧੀ ਦੇ ਪਿੱਛੇ ਉਸ ਦੀ ਨਿੱਜ਼ੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੀ ਹੈ।


Source: Google

Ashoka : ਇਸ ਫਿਲਮ 'ਚ ਕਰੀਨਾ ਕਪੂਰ ਇੱਕ ਰਾਜਕੁਮਾਰੀ ਦੇ ਕਿਰਦਾਰ 'ਚ ਨਜ਼ਰ ਆਈ ਜੋ ਕਿ ਪੁਰਸ਼ ਪ੍ਰਧਾਨ ਸਮਾਜ 'ਚ ਆਪਣੀ ਪਛਾਣ ਬਣਾਉਂਦੀ ਹੈ।


Source: Google

Omkara: ਵਿਸ਼ਾਲ ਭਾਰਦਵਾਜ ਦੁਆਰਾ ਨਿਰਦੇਸ਼ਤ ਡਰਾਮਾ ਓਮਕਾਰਾ ਵਿੱਚ ਕਰੀਨਾ ਬਹੁਤ ਚੰਗਾ ਕਿਰਦਾਰ ਅਦਾ ਕੀਤਾ ਸੀ। ਇਸ 'ਚ ਉਹ ਅਜੇ ਦੇਵਗਨ ਨਾਲ ਨਜ਼ਰ ਆਈ।


Source: Google

Bollywood's Biggest Clash: Actors Who Trolled Other Actors