ਸੁਨੰਦਾ ਸ਼ਰਮਾ ਨੇ ਆਪਣੇ ਕਤੂਰੇ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਸੁਨੰਦਾ ਸ਼ਰਮਾ ਦੀ ਮਾਂ ਨੇ ਲਗਾਈਆਂ ਗਾਇਕਾ ਨੂੰ ਕਤੂਰੇ ਦੀਆਂ ਸ਼ਿਕਾਇਤਾਂ

ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਛੋਟੇ ਜਿਹੇ ਕਤੂਰੇ ਚੀਚੀ ਦੇ ਨਾਲ ਨਜ਼ਰ ਆ ਰਹੀ ਹੈ। ਉਹ ਆਪਣੇ ਕਤੂਰੇ ਚੀਚੀ ਦੀਆਂ ਸ਼ਰਾਰਤਾਂ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਗਾਇਕਾ ਦੇ ਮੰਮੀ ਚੀਚੀ ਦੀਆਂ ਸ਼ਿਕਾਇਤਾਂ ਉਸ ਕੋਲ ਕਰ ਰਹੇ ਹਨ ।

Reported by:  PTC Punjabi Desk   |  Edited by:  Shaminder   |  September 06th 2024 03:43 PM  |  Updated: September 06th 2024 04:40 PM

ਸੁਨੰਦਾ ਸ਼ਰਮਾ ਨੇ ਆਪਣੇ ਕਤੂਰੇ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਸੁਨੰਦਾ ਸ਼ਰਮਾ ਦੀ ਮਾਂ ਨੇ ਲਗਾਈਆਂ ਗਾਇਕਾ ਨੂੰ ਕਤੂਰੇ ਦੀਆਂ ਸ਼ਿਕਾਇਤਾਂ

ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਛੋਟੇ ਜਿਹੇ ਕਤੂਰੇ ਚੀਚੀ ਦੇ ਨਾਲ ਨਜ਼ਰ ਆ ਰਹੀ ਹੈ। ਉਹ ਆਪਣੇ ਕਤੂਰੇ ਚੀਚੀ ਦੀਆਂ ਸ਼ਰਾਰਤਾਂ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਗਾਇਕਾ ਦੇ ਮੰਮੀ ਚੀਚੀ ਦੀਆਂ ਸ਼ਿਕਾਇਤਾਂ ਉਸ ਕੋਲ ਕਰ ਰਹੇ ਹਨ ।

Reported by:  PTC Punjabi Desk
Edited by:  Shaminder
September 06th 2024 03:43 PM
Last Updated: September 06th 2024 04:40 PM
Share us
You May Like This

ਸੁਨੰਦਾ ਸ਼ਰਮਾ (Sunanda Sharma) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਛੋਟੇ ਜਿਹੇ ਕਤੂਰੇ ਚੀਚੀ ਦੇ ਨਾਲ ਨਜ਼ਰ ਆ ਰਹੀ ਹੈ। ਉਹ ਆਪਣੇ ਕਤੂਰੇ ਚੀਚੀ ਦੀਆਂ ਸ਼ਰਾਰਤਾਂ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਗਾਇਕਾ ਦੇ ਮੰਮੀ ਚੀਚੀ ਦੀਆਂ ਸ਼ਿਕਾਇਤਾਂ ਉਸ ਕੋਲ ਕਰ ਰਹੇ ਹਨ ।

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਬਾਲੀਵੁੱਡ ਅਦਾਕਾਰ ਦੇ ਘਰ ਕੋਲ ਘਰ ਖਰੀਦਣ ਦਾ ਵੇਖਦੀ ਹੈ ਸੁਫ਼ਨਾ

ਜਿਸ ‘ਤੇ ਸੁਨੰਦਾ ਦਾ ਇਹ ਕਤੂਰਾ ਵੀ ਗੁੱਸੇ ‘ਚ ਆ ਜਾਂਦਾ ਹੈ। ਸੁਨੰਦਾ ਸ਼ਰਮਾ ਦੇ ਇਸ ਕਿਊਟ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਕਈ ਪੈੱਟ ਡੌਗ ਪਾਲੇ ਹੋਏ ਹਨ । ਜਿਸ ‘ਚ ਵੱਖ ਵੱਖ ਵੈਰਾਇਟੀ ਦੇ ਕਤੂਰੇ ਸ਼ਾਮਿਲ ਹਨ । 

ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੈ ਗਾਇਕਾ 

ਗਾਇਕਾ ਸੁਨੰਦਾ ਸ਼ਰਮਾ ਜਿੱਥੇ ਸ਼ੇਅਰੋ ਸ਼ਾਇਰੀ ‘ਚ ਹੱਥ ਅਜ਼ਮਾਉਂਦੀ ਹੈ, ਉੱਥੇ ਹੀ ਉਹ ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੋਈ ਦਿਖਾਈ ਦਿੰਦੀ ਹੈ। ਉਸ ਨੂੰ ਵੱਖ ਵੱਖ ਤਰ੍ਹਾਂ ਦੀ ਰੈਸਿਪੀ ਬਨਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ । ਉਹ ਕਿਚਨ ‘ਚ ਅਕਸਰ ਖਾਣਾ ਬਣਾਉਂਦੀ ਹੋਈ ਨਜ਼ਰ ਆਉਂਦੀ ਹੈ। 

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬੁਲੈਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਸੈਂਡਲ, ਬਾਰਿਸ਼ ਕੀ ਜਾਏ,ਚੋਰੀ ਚੋਰੀ ਤੱਕਣਾ ਪਿਆ, ਦੂਜੀ ਵਾਰ ਪਿਆਰ, ਜਾਨੀ ਤੇਰਾ ਨਾਂਅ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।

 

    

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network