ਦਿਲਜੀਤ ਦੋਸਾਂਝ ਪੈਰਿਸ ‘ਚ ਘੁੰਮਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਐਫਿਲ ਟਾਵਰ ਦੇ ਸਾਹਮਣੇ ਖਲੋਤੇ ਹੋਏ ਨਜ਼ਰ ਆ ਰਹੇ ਹਨ ਅਤੇ ਮਸਤੀ ‘ਚ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਪੈਰਿਸ ‘ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਦੇ ਨਾਲ ਸੈਲਫੀਆਂ ਵੀ ਖਿਚਵਾਈਆਂ ।

Reported by:  PTC Punjabi Desk   |  Edited by:  Shaminder   |  September 18th 2024 10:22 AM  |  Updated: September 18th 2024 12:05 PM

ਦਿਲਜੀਤ ਦੋਸਾਂਝ ਪੈਰਿਸ ‘ਚ ਘੁੰਮਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਐਫਿਲ ਟਾਵਰ ਦੇ ਸਾਹਮਣੇ ਖਲੋਤੇ ਹੋਏ ਨਜ਼ਰ ਆ ਰਹੇ ਹਨ ਅਤੇ ਮਸਤੀ ‘ਚ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਪੈਰਿਸ ‘ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਦੇ ਨਾਲ ਸੈਲਫੀਆਂ ਵੀ ਖਿਚਵਾਈਆਂ ।

Reported by:  PTC Punjabi Desk
Edited by:  Shaminder
September 18th 2024 10:22 AM
Last Updated: September 18th 2024 12:05 PM
Share us
You May Like This

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੈਰਿਸ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਐਫਿਲ ਟਾਵਰ ਦੇ ਸਾਹਮਣੇ ਖਲੋਤੇ ਹੋਏ ਨਜ਼ਰ ਆ ਰਹੇ ਹਨ ਅਤੇ ਮਸਤੀ ‘ਚ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਪੈਰਿਸ ‘ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਦੇ ਨਾਲ ਸੈਲਫੀਆਂ ਵੀ ਖਿਚਵਾਈਆਂ । 

ਹੋਰ ਪੜ੍ਹੋ : ਅਦਾਕਾਰਾ ਗੁਰਪ੍ਰੀਤ ਭੰਗੂ ਬਾਲੀਵੁੱਡ ਫ਼ਿਲਮ ਦਾ ਗੀਤ ਗਾਉਂਦੀ ਆਈ ਨਜ਼ਰ, ਸੁੱਖ ਸੰਘੇੜਾ ਨੇ ਸਾਂਝਾ ਕੀਤਾ ਵੀਡੀਓ

ਦਿਲਜੀਤ ਦੋਸਾਂਝ ਇੰਡੀਆ ਟੂਰ ਨੂੂੰ ਲੈ ਕੇ ਐਕਸਾਈਟਡ 

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਇੰਡੀਆ ਟੂਰ ਨੂੰ ਲੈ ਕੇ ਐਕਸਾਈਟਡ ਹਨ ਅਤੇ ਫੈਨਸ ‘ਚ ਉਨ੍ਹਾਂ ਦੇ ਇਸ ਲਾਈਵ ਕੰਸਰਟ ਦੀ ਟਿਕਟ ਨੂੰ ਲੈ ਕੇ ਮਾਰਾ ਮਾਰੀ ਹੈ।ਮਹਿੰਗੀਆਂ ਟਿਕਟਾਂ ਨੂੰ ਲੈ ਕੇ ਬੀਤੇ ਦਿਨੀਂ ਇੱਕ ਸੋਸ਼ਲ ਮੀਡੀਆ ਸਟਾਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਦਿਲਜੀਤ ਦੋਸਾਂਝ ਦੇ ਸਾਰੇ ਫੈਨਸ ਏਨੇਂ ਅਮੀਰ ਨਹੀਂ ਹਨ ਕਿ ਉਹ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਲੈ ਸਕਣ। ਇਸ ਤੋਂ ਇਲਾਵਾ ਕਈ ਫੈਨਸ ਨੂੰ ਤਾਂ ਟਿਕਟਾਂ ਮਿਲੀਆਂ ਹੀ ਨਹੀਂ । ਜਿਸ ਕਾਰਨ ਕਈ ਫੈਨਸ ਨਿਰਾਸ਼ ਵੀ ਹਨ ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਲਦ ਹੀ ਦਿਲਜੀਤ ਆਲੀਆ ਭੱਟ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣਗੇ । 

Follow us

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network