ਸਤਿੰਦਰ ਸੱਤੀ ਨੇ ਅਮਰੀਕਾ ਸਥਿਤ ਵਰਲਡ ਟਰੇਡ ਸੈਂਟਰ ਦਾ ਕੀਤਾ ਦੌਰਾ, ਵੀਡੀਓ ਕੀਤਾ ਸਾਂਝਾ

‘ਵਰਲਡ ਟਰੇਡ ਸੈਂਟਰ ਆਪਣੇ ਆਪ ਵਿੱਚ ਦੁਨੀਆ ਦਾ ਇੱਕ ਸ਼ਾਨਦਾਰ ਹਿੱਸਾ ਸੀ, ਪਰ ਉਸ ਦਾ ਡਿੱਗਣਾ ਅਤੇ ਨਾਸ ਹੋਣਾ ਇਹ ਦੱਸਦਾ ਹੈ ਕਿ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰ ਬਹੁਤ ਮੁਸ਼ਕਲਾਂ ਆਉਂਦੀਆਂ ਹਨ।

Reported by:  PTC Punjabi Desk   |  Edited by:  Shaminder   |  September 07th 2024 02:29 PM  |  Updated: September 07th 2024 02:29 PM

ਸਤਿੰਦਰ ਸੱਤੀ ਨੇ ਅਮਰੀਕਾ ਸਥਿਤ ਵਰਲਡ ਟਰੇਡ ਸੈਂਟਰ ਦਾ ਕੀਤਾ ਦੌਰਾ, ਵੀਡੀਓ ਕੀਤਾ ਸਾਂਝਾ

‘ਵਰਲਡ ਟਰੇਡ ਸੈਂਟਰ ਆਪਣੇ ਆਪ ਵਿੱਚ ਦੁਨੀਆ ਦਾ ਇੱਕ ਸ਼ਾਨਦਾਰ ਹਿੱਸਾ ਸੀ, ਪਰ ਉਸ ਦਾ ਡਿੱਗਣਾ ਅਤੇ ਨਾਸ ਹੋਣਾ ਇਹ ਦੱਸਦਾ ਹੈ ਕਿ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰ ਬਹੁਤ ਮੁਸ਼ਕਲਾਂ ਆਉਂਦੀਆਂ ਹਨ।

Reported by:  PTC Punjabi Desk
Edited by:  Shaminder
September 07th 2024 02:29 PM
Last Updated: September 07th 2024 02:29 PM
Share us
You May Like This

ਸਤਿੰਦਰ ਸੱਤੀ (Satinder Satti) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਉਸ ਦੇ ਅਮਰੀਕਾ ਦੇ ਦੌਰੇ ਦੌਰਾਨ ਦਾ ਹੈ। ਇਸ ਦੌਰਾਨ ਉਹ ਵਰਲਡ ਟਰੇਡ ਸੈਂਟਰ ਵੀ ਪਹੁੰਚੀ । ਜਿਸ ਬਾਰੇ ਉਹ ਇਸ ਵੀਡੀਓ ‘ਚ ਵੀ ਜਾਣਕਾਰੀ ਦੇ ਰਹੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵਰਲਡ ਟਰੇਡ ਸੈਂਟਰ ਆਪਣੇ ਆਪ ਵਿੱਚ ਦੁਨੀਆ ਦਾ ਇੱਕ ਸ਼ਾਨਦਾਰ ਹਿੱਸਾ ਸੀ, ਪਰ ਉਸ ਦਾ ਡਿੱਗਣਾ ਅਤੇ ਨਾਸ ਹੋਣਾ ਇਹ ਦੱਸਦਾ ਹੈ ਕਿ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰ ਬਹੁਤ ਮੁਸ਼ਕਲਾਂ ਆਉਂਦੀਆਂ ਹਨ।

ਹੋਰ ਪੜ੍ਹੋ : ਕਰਣ ਔਜਲਾ ਵੱਲ ਲਾਈਵ ਕੰਸਰਟ ਦੌਰਾਨ ਕਿਸੇ ਨੇ ਜੁੱਤੀ ਸੁੱਟੀ, ਗਾਇਕ ਨੇ ਕਿਹਾ ‘ਏਨਾ ਮਾੜਾ ਤਾਂ ਨਹੀਂ ਗਾਉਂਦਾ ਜੁੱਤੀਆਂ ਲਾਹ ਲਾਹ ਮਾਰੀ ਜਾਂਦੇ ਓ’

ਪਰ ਉਸ ਦੀ ਮੁੜ ਤਿਆਰੀ ਇਹ ਦਰਸਾਉਂਦੀ ਹੈ ਕਿ ਤੁਸੀਂ ਮੁੜ ਖੜ੍ਹੇ ਹੋ ਸਕਦੇ ਹੋ, ਤੁਸੀਂ ਮੁੜ ਜਨਮ ਲੈ ਸਕਦੇ ਹੋ। ਇਸ ਲਈ ਵਰਲਡ ਟਰੇਡ ਸੈਂਟਰ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਅਤੇ ਇਹ ਮੇਰੀ ਵਰਲਡ ਟਰੇਡ ਸੈਂਟਰ ਦੀ ਯਾਤਰਾ ਹੈ’।

ਸਤਿੰਦਰ ਸੱਤੀ ਦਾ ਵਰਕ ਫ੍ਰੰਟ

ਸਤਿੰਦਰ ਸੱਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਐਂਕਰ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ । ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਕਾਲਤ ਦੀ ਡਿਗਰੀ ਵੀ ਹਾਸਲ ਕੀਤੀ ਹੈ। ਉਹ ਆਪਣੀ ਸ਼ੇਅਰੋ ਸ਼ਾਇਰੀ ਦੇ ਲਈ ਵੀ ਜਾਣੀ ਜਾਂਦੀ ਹੈ। 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network