ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦਾ ਗਾਣਾ ਗਾ ਕੇ ਪ੍ਰਸਿੱਧ ਹੋਈ ਪੂਨਮ ਕੰਡਿਆਰਾ ਦੇ ਨਾਲ ਸਾਂਝਾ ਕੀਤਾ ਵੀਡੀਓ

ਜਸਬੀਰ ਜੱਸੀ ਨੇ ਲਿਖਿਆ ‘ਕੱਲ੍ਹ ਪਿੰਡਾਂ ਦੇ ਨਜ਼ਾਰੇ ਲੈਂਦਾ ਮੈਂ ਫਤਿਹਗੜ੍ਹ ਚੂੜੀਆਂ ਜਾ ਰਿਹਾ ਸੀ ਤਾਂ ਅਚਾਨਕ ਪਿੱਛੇ ਬਾਈਕ ‘ਤੇ ਮੈਂ ਇੱਕ ਭਾਊ ਤੇ ਇੱਕ ਕੁੜੀ ਨੇ ਮੈਨੂੰ ਰੋਕਿਆ, ਦੇਖ ਕੇ ਲੱਗਿਆ ਕਿ ਗੁੜੀਆ ਨੂੰ ਕਿਤੇ ਵੇਖਿਆ ਹੋਇਐ। ਵਾਹ ਇਹ ਉਹੀ ਪ੍ਰਸਿੱਧ ਕੁੜੀ ਸੀ ਜਿਸ ਨੇ ਸੁਰਿੰਦਰ ਕੌਰ ਜੀ ਹੋਰਾਂ ਤੇ ਦਿਲਜੀਤ ਦੋਸਾਂਝ ਹੋਰਾਂ ਦਾ ਗੀਤ ਗਾਇਆ ਸੀ ਅਤੇ ਪ੍ਰਸਿੱਧ ਹੋਏ ਸੀ ।

Reported by:  PTC Punjabi Desk   |  Edited by:  Shaminder   |  September 05th 2024 11:58 AM  |  Updated: September 05th 2024 11:58 AM

ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦਾ ਗਾਣਾ ਗਾ ਕੇ ਪ੍ਰਸਿੱਧ ਹੋਈ ਪੂਨਮ ਕੰਡਿਆਰਾ ਦੇ ਨਾਲ ਸਾਂਝਾ ਕੀਤਾ ਵੀਡੀਓ

ਜਸਬੀਰ ਜੱਸੀ ਨੇ ਲਿਖਿਆ ‘ਕੱਲ੍ਹ ਪਿੰਡਾਂ ਦੇ ਨਜ਼ਾਰੇ ਲੈਂਦਾ ਮੈਂ ਫਤਿਹਗੜ੍ਹ ਚੂੜੀਆਂ ਜਾ ਰਿਹਾ ਸੀ ਤਾਂ ਅਚਾਨਕ ਪਿੱਛੇ ਬਾਈਕ ‘ਤੇ ਮੈਂ ਇੱਕ ਭਾਊ ਤੇ ਇੱਕ ਕੁੜੀ ਨੇ ਮੈਨੂੰ ਰੋਕਿਆ, ਦੇਖ ਕੇ ਲੱਗਿਆ ਕਿ ਗੁੜੀਆ ਨੂੰ ਕਿਤੇ ਵੇਖਿਆ ਹੋਇਐ। ਵਾਹ ਇਹ ਉਹੀ ਪ੍ਰਸਿੱਧ ਕੁੜੀ ਸੀ ਜਿਸ ਨੇ ਸੁਰਿੰਦਰ ਕੌਰ ਜੀ ਹੋਰਾਂ ਤੇ ਦਿਲਜੀਤ ਦੋਸਾਂਝ ਹੋਰਾਂ ਦਾ ਗੀਤ ਗਾਇਆ ਸੀ ਅਤੇ ਪ੍ਰਸਿੱਧ ਹੋਏ ਸੀ ।

Reported by:  PTC Punjabi Desk
Edited by:  Shaminder
September 05th 2024 11:58 AM
Last Updated: September 05th 2024 11:58 AM
Share us
You May Like This

ਪੂਨਮ ਕੰਡਿਆਰਾ ਜੋ ਕਿ ਕਈ ਵੱਡੇ ਗਾਇਕਾਂ ਦੇ ਗੀਤ ਗਾ ਕੇ ਮਸ਼ਹੂਰ ਹੋ ਚੁੱਕੀ ਹੈ। ਉਸ ਦਾ ਇੱਕ ਵੀਡੀਓ ਗਾਇਕ ਜਸਬੀਰ ਜੱਸੀ (Jasbir jassi)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਕੱਲ੍ਹ ਪਿੰਡਾਂ ਦੇ ਨਜ਼ਾਰੇ ਲੈਂਦਾ ਮੈਂ ਫਤਿਹਗੜ੍ਹ ਚੂੜੀਆਂ ਜਾ ਰਿਹਾ ਸੀ ਤਾਂ ਅਚਾਨਕ ਪਿੱਛੇ ਬਾਈਕ ‘ਤੇ ਮੈਂ ਇੱਕ ਭਾਊ ਤੇ ਇੱਕ ਕੁੜੀ ਨੇ ਮੈਨੂੰ ਰੋਕਿਆ,  ਦੇਖ ਕੇ ਲੱਗਿਆ ਕਿ ਗੁੜੀਆ ਨੂੰ ਕਿਤੇ ਵੇਖਿਆ ਹੋਇਐ।

ਹੋਰ ਪੜ੍ਹੋ : ਸ਼ਵਿੰਦਰ ਮਾਹਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ

ਵਾਹ ਇਹ ਉਹੀ ਪ੍ਰਸਿੱਧ ਕੁੜੀ ਸੀ ਜਿਸ ਨੇ ਸੁਰਿੰਦਰ ਕੌਰ ਜੀ ਹੋਰਾਂ ਤੇ ਦਿਲਜੀਤ ਦੋਸਾਂਝ ਹੋਰਾਂ ਦਾ ਗੀਤ ਗਾਇਆ ਸੀ ਅਤੇ ਪ੍ਰਸਿੱਧ ਹੋਏ ਸੀ । ਮੁਲਾਕਾਤ ਬਹੁਤ ਛੋਟੀ ਤੇ ਬਹੁਤ ਰੰਗੀਨ ਸੀ’।ਇਸ ਮੌਕੇ ਪੂਨਮ ਦੇ ਨਾਲ ਉਸ ਦੇ ਪਿਤਾ ਜੀ ਵੀ ਨਜ਼ਰ ਆ ਰਹੇ ਹਨ । 

ਪੂਨਮ ਕੰਡਿਆਰਾ ਨੇ ਗਾਏ ਕਈ ਵੱਡੇ ਗਾਇਕਾਂ ਦੇ ਗੀਤ 

ਪੂਨਮ ਕੰਡਿਆਰਾ ਨੇ ਕਈ ਵੱਡੇ ਗਾਇਕਾਂ ਦੇ ਗੀਤ ਗਾਏ ਹਨ । ਉਸ ਦਾ ਭਰਾ ਅਕਾਸ਼ ਕੰਡਿਆਰਾ ਵੀ ਉਸ ਦਾ ਸਾਥ ਦਿੰਦਾ ਹੈ। ਦੋਵਾਂ ਭੈਣ ਭਰਾਵਾਂ ਦੀ ਜੋੜੀ ਸਰੋਤਿਆਂ ਨੂੰ ਕਾਫੀ ਪਸੰਦ ਆਉਂਦੀ ਹੈ। ਪੂਨਮ ਕੰਡਿਆਰਾ ਤੇ ਅਕਾਸ਼ ਕੰਡਿਆਰਾ ਹੁਣ ਤੱਕ ਕਈ ਗੀਤ ਵੀ ਆਪਣੀ ਆਵਾਜ਼ ‘ਚ ਰਿਲੀਜ਼ ਕਰ ਚੁੱਕੇ ਹਨ ।

ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਪੂਨਮ ਦੀ ਆਵਾਜ਼ ਨੂੰ ਜਦੋਂ ਜਸਬੀਰ ਜੱਸੀ ਨੇ ਸੁਣਿਆ ਤਾਂ ਉਹ ਵੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਪਾਏ ।  

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network