ਚੱਲਦੇ ਸ਼ੋਅ ਦੌਰਾਨ ਕਰਣ ਔਜਲਾ ਨੂੰ ‘ਜੁੱਤੀ’ ਮਾਰਨ ਵਾਲੇ ‘ਤੇ ਤੱਤਾ ਹੋਇਆ ਬੱਬੂ ਮਾਨ, ਕਿਹਾ ‘ਕਰਣ ਬਹੁਤ ਬੀਬਾ ਮੁੰਡਾ,ਅਜਿਹਾ ਕਦੇ ਨਹੀਂ….’

ਬੱਬੂ ਮਾਨ ਨੇ ਕਿਹਾ ਕਿ ‘ਜੋ ਕੁਝ ਵੀ ਹੋਇਆ ਇਹ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਕਰਨ ਔਜਲਾ ਬਹੁਤ ਪਿਆਰਾ ਮੁੰਡਾ ਅਤੇ ਬੀਬਾ ਮੁੰਡਾ ਹੈ ।

Reported by:  PTC Punjabi Desk   |  Edited by:  Shaminder   |  September 07th 2024 03:24 PM  |  Updated: September 07th 2024 03:24 PM

ਚੱਲਦੇ ਸ਼ੋਅ ਦੌਰਾਨ ਕਰਣ ਔਜਲਾ ਨੂੰ ‘ਜੁੱਤੀ’ ਮਾਰਨ ਵਾਲੇ ‘ਤੇ ਤੱਤਾ ਹੋਇਆ ਬੱਬੂ ਮਾਨ, ਕਿਹਾ ‘ਕਰਣ ਬਹੁਤ ਬੀਬਾ ਮੁੰਡਾ,ਅਜਿਹਾ ਕਦੇ ਨਹੀਂ….’

ਬੱਬੂ ਮਾਨ ਨੇ ਕਿਹਾ ਕਿ ‘ਜੋ ਕੁਝ ਵੀ ਹੋਇਆ ਇਹ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਕਰਨ ਔਜਲਾ ਬਹੁਤ ਪਿਆਰਾ ਮੁੰਡਾ ਅਤੇ ਬੀਬਾ ਮੁੰਡਾ ਹੈ ।

Reported by:  PTC Punjabi Desk
Edited by:  Shaminder
September 07th 2024 03:24 PM
Last Updated: September 07th 2024 03:24 PM
Share us
You May Like This

ਕਰਣ ਔਜਲਾ (Karan Aujla) ਦੇ ਲਾਈਵ ਕੰਸਰਟ ਦੇ ਦੌਰਾਨ ਇੱਕ ਸ਼ਖਸ ਨੇ ਕਰਣ ਔਜਲਾ ‘ਤੇ ਬੂਟ ਸੁੱਟਿਆ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਬੱਬੂ ਮਾਨ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਬੱਬੂ ਮਾਨ ਨੇ ਇਸ ਸ਼ਖਸ ਦੇ ਇਸ ਰਵੱਈਏ ਤੇ ਨਰਾਜ਼ਗੀ ਜਤਾਈ ਹੈ ਅਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਬੱਬੂ ਮਾਨ ਨੇ ਕਿਹਾ ਕਿ ‘ਜੋ ਕੁਝ ਵੀ ਹੋਇਆ ਇਹ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਕਰਨ ਔਜਲਾ ਬਹੁਤ ਪਿਆਰਾ ਮੁੰਡਾ ਅਤੇ ਬੀਬਾ ਮੁੰਡਾ ਹੈ ਅੱਜ ਜਿਸ ਤਰੀਕੇ ਦੇ ਨਾਲ ਕਰਨ ਔਜਲਾ ਨੂੰ ਬੂਟ ਮਾਰਿਆ ਗਿਆ ।

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਅਮਰੀਕਾ ਸਥਿਤ ਵਰਲਡ ਟਰੇਡ ਸੈਂਟਰ ਦਾ ਕੀਤਾ ਦੌਰਾ, ਵੀਡੀਓ ਕੀਤਾ ਸਾਂਝਾ

ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਤੇ ਇਸ ਨੂੰ ਦੇਖਦੇ ਹੋਏ ਹਰੇਕ ਥਾਂ ਦੇ ਉੱਪਰ ਸਿਕਓਰਿਟੀ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ ।ਦੱਸ ਦਈਏ ਕਿ ਕਰਣ ਔਜਲਾ ਲੰਡਨ ‘ਚ ਪਰਫਾਰਮ ਕਰ ਰਹੇ ਸਨ ਅਤੇ ਇਸੇ ਸ਼ੋਅ ਦੇ ਦੌਰਾਨ ਉਨ੍ਹਾਂ ‘ਤੇ ਕਿਸੇ ਨੇ ਜੁੱਤੀ ਸੁੱਟ ਦਿੱਤੀ ਸੀ। 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ਸੁੱਚਾ ਸੂਰਮਾ ਨੂੰ ਲੈ ਕੇ ਚਰਚਾ ‘ਚ ਹਨ ਅਤੇ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਵੀ ਜੁਟੇ ਹੋਏ ਹਨ । ਬੀਤੇ ਦਿਨੀਂ ਉਨ੍ਹਾਂ ਦੀ ਇਸ ਫ਼ਿਲਮ ਦਾ ਗੀਤ ‘ਪਰਛਾਵਾਂ ਨਾਰ ਦਾ’ ਵੀ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ। 

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network