ਐਲਨ ਵਾਕਰ ਦੇ ਸ਼ੋਅ 'ਚ ਪਹੁੰਚ ਕੇ ਆਲੀਆ ਭੱਟ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਇਸ ਗੀਤ 'ਤੇ ਕੀਤਾ ਪਰਫਾਰਮ

ਆਲੀਆ ਭੱਟ ਨੇ 4 ਅਕਤੂਬਰ ਨੂੰ ਬੈਂਗਲੁਰੂ 'ਚ ਡੀਜੇ ਐਲਨ ਵਾਕਰ ਦੇ ਕੰਸਰਟ ਵਿੱਚ ਸ਼ਿਰਕਤ ਕੀਤੀ। ਉਹ ਇੱਥੇ ਆਪਣੀ ਆਉਣ ਵਾਲੀ ਫਿਲਮ ਜਿਗਰਾ ਦਾ ਪ੍ਰਮੋਸ਼ਨ ਕਰਨ ਪਹੁੰਚੀ। ਹਾਲਾਂਕਿ ਇਹ ਫੈਨਜ਼ ਲਈ ਸਰਪ੍ਰਾਈਜ਼ ਸੀ ਤੇ ਇਸ ਈਵੈਂਟ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Reported by:  PTC Punjabi Desk   |  Edited by:  Pushp Raj   |  October 05th 2024 07:09 PM  |  Updated: October 05th 2024 07:09 PM

ਐਲਨ ਵਾਕਰ ਦੇ ਸ਼ੋਅ 'ਚ ਪਹੁੰਚ ਕੇ ਆਲੀਆ ਭੱਟ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਇਸ ਗੀਤ 'ਤੇ ਕੀਤਾ ਪਰਫਾਰਮ

ਆਲੀਆ ਭੱਟ ਨੇ 4 ਅਕਤੂਬਰ ਨੂੰ ਬੈਂਗਲੁਰੂ 'ਚ ਡੀਜੇ ਐਲਨ ਵਾਕਰ ਦੇ ਕੰਸਰਟ ਵਿੱਚ ਸ਼ਿਰਕਤ ਕੀਤੀ। ਉਹ ਇੱਥੇ ਆਪਣੀ ਆਉਣ ਵਾਲੀ ਫਿਲਮ ਜਿਗਰਾ ਦਾ ਪ੍ਰਮੋਸ਼ਨ ਕਰਨ ਪਹੁੰਚੀ। ਹਾਲਾਂਕਿ ਇਹ ਫੈਨਜ਼ ਲਈ ਸਰਪ੍ਰਾਈਜ਼ ਸੀ ਤੇ ਇਸ ਈਵੈਂਟ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Reported by:  PTC Punjabi Desk
Edited by:  Pushp Raj
October 05th 2024 07:09 PM
Last Updated: October 05th 2024 07:09 PM
Share us
You May Like This

Alia Bhatt joined DJ Alan Walker : ਆਲੀਆ ਭੱਟ ਨੇ 4 ਅਕਤੂਬਰ ਨੂੰ ਬੈਂਗਲੁਰੂ 'ਚ ਡੀਜੇ ਐਲਨ ਵਾਕਰ ਦੇ ਕੰਸਰਟ ਵਿੱਚ ਸ਼ਿਰਕਤ ਕੀਤੀ। ਉਹ ਇੱਥੇ ਆਪਣੀ ਆਉਣ ਵਾਲੀ ਫਿਲਮ ਜਿਗਰਾ ਦਾ ਪ੍ਰਮੋਸ਼ਨ ਕਰਨ ਪਹੁੰਚੀ। ਹਾਲਾਂਕਿ ਇਹ ਫੈਨਜ਼ ਲਈ ਸਰਪ੍ਰਾਈਜ਼ ਸੀ ਤੇ ਇਸ ਈਵੈਂਟ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਬਾਲੀਵੁੱਡ ਅਦਾਕਾਰਾ ਆਲੀਆ ਭੱਟ 4 ਅਕਤੂਬਰ ਨੂੰ ਐਲਨ ਵਾਕਰ ਦੇ ਬੈਂਗਲੁਰੂ ਵਿਖੇ ਹੋ ਰਹੇ ਮਿਊਜ਼ਿਕ ਕੰਸਰਟ ਦੌਰਾਨ ਸ਼ਮੂਲੀਅਤ ਕਰਨ ਪਹੁੰਚੀ। ਉਸ ਨੇ ਆਪਣੀ ਆਉਣ ਵਾਲੀ ਥ੍ਰਿਲਰ ਫਿਲਮ ਜਿਗਰਾ ਦਾ ਪ੍ਰਚਾਰ ਕੀਤਾ ਅਤੇ ਉਸ ਦੇ ਨਾਲ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਦੇ ਸਹਿਯੋਗ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਆਨਲਾਈਨ ਵਾਇਰਲ ਹੋ ਰਹੇ ਹਨ।

ਵਾਸਨ ਬਾਲਾ ਦੀ ਫਿਲਮ ਜਿਗਰਾ ਵਿੱਚ ਕੰਮ ਕਰਨ ਵਾਲੀ 

ਆਲੀਆ ਭੱਟ ਨੇ ਨਾਂ ਮਹਿਜ਼ ਐਲਨ ਵਾਕਰ ਦੇ ਸੰਗੀਤ ਸਮਾਰੋਹ ਵਿੱਚ ਸ਼ਿਰਕਤ ਕੀਤੀ, ਬਲਕਿ ਉਸ ਨਾਲ ਸਟੇਜ 'ਤੇ ਚੱਲ ਕੁੜੀਏ ਗੀਤ 'ਤੇ ਪਰਫਾਰਮ ਵੀ ਕੀਤਾ।

ਇੱਕ ਫੈਨ ਪੇਜ਼ ਵੱਲੋਂ ਟਵਿੱਟਰ ਉੱਤੇ ਕੰਸਰਟ 'ਚ ਆਲੀਆ ਦੀ ਮੌਜੂਦਗੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੂੰ ਸਟਾਈਲਿਸ਼ ਪਹਿਰਾਵੇ 'ਚ ਨਜ਼ ਆ ਰਹੀ  ਹੈ। ਆਲੀਆ ਨੇ ਕੰਸਰਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ : ਕੀ ਜਯਾ ਬੱਚਨ ਨੇ ਪਤੀ ਅਮਿਤਾਭ ਦੀ ਆਗਿਆ ਲੈ ਕੇ ਫਿਲਮਾਂ 'ਚ ਕੀਤਾ ComeBack, ਅਦਾਕਾਰਾ ਦਾ ਪੁਰਾਣਾ ਜਵਾਬ ਹੋਇਆ ਵਾਇਰਲ 

ਆਲੀਆ ਭੱਟ ਦੀ 'ਜਿਗਰਾ' 'ਚ ਵੇਦਾਂਗ ਰੈਨਾ ਵੀ ਮੁੱਖ ਭੂਮਿਕਾ 'ਚ ਹਨ। ਇਹ ਫਿਲਮ ਇੱਕ ਭਰਾ-ਭੈਣ ਦੀ ਜੋੜੀ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ 11 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਆਲੀਆ ਨੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਨਾਲ ਜਿਗਰਾ ਦਾ ਸਹਿ-ਨਿਰਮਾਣ ਵੀ ਕੀਤਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network