ਜਲੰਧਰ ‘ਚ ਸੂਫੀ ਗਾਇਕ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ, ਈ ਰਿਕਸ਼ਾ ਨਾਲ ਟਕਰਾਈ ਸਕੂਟੀ

ਸੂਫ਼ੀ ਗਾਇਕ ਬੰਟੀ ਕਵਾਲ ਦੇ ਪੰਦਰਾਂ ਸਾਲਾਂ ਦੇ ਪੁੱਤਰ ਇਵਾਨ ਦਾ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

Reported by:  PTC Punjabi Desk   |  Edited by:  Shaminder   |  October 18th 2024 01:28 PM  |  Updated: October 18th 2024 01:28 PM

ਜਲੰਧਰ ‘ਚ ਸੂਫੀ ਗਾਇਕ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ, ਈ ਰਿਕਸ਼ਾ ਨਾਲ ਟਕਰਾਈ ਸਕੂਟੀ

ਸੂਫ਼ੀ ਗਾਇਕ ਬੰਟੀ ਕਵਾਲ ਦੇ ਪੰਦਰਾਂ ਸਾਲਾਂ ਦੇ ਪੁੱਤਰ ਇਵਾਨ ਦਾ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

Reported by:  PTC Punjabi Desk
Edited by:  Shaminder
October 18th 2024 01:28 PM
Last Updated: October 18th 2024 01:28 PM
Share us
You May Like This

  ਪੰਜਾਬ ਦੇ ਜਲੰਧਰ ਸ਼ਹਿਰ ‘ਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਹੈ। ਇਸ ਹਾਦਸੇ ਦੌਰਾਨ ਸੂਫ਼ੀ ਗਾਇਕ ਬੰਟੀ ਕਵਾਲ ਦੇ ਪੰਦਰਾਂ ਸਾਲਾਂ ਦੇ ਪੁੱਤਰ ਇਵਾਨ ਦਾ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਬਸਤੀ ਪੀਰ ਦਾਦ ਨਿਵਾਸੀ ਈਵਾਨ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

ਹੋਰ ਪੜ੍ਹੋ : ਰਾਧਿਕਾ ਮਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ

ਜਿਸ ਦੌਰਾਨ ਉਸ ਦੀ ਮੌਤ ਹੋ ਗਈ । ਈਵਾਨ ਦਸਵੀਂ ਜਮਾਤ ‘ਚ ਪੜ੍ਹਦਾ ਸੀ ਅਤੇ ਬੁੱਧਵਾਰ ਨੂੰ ਕੁਝ ਸਮਾਨ ਲੈਣ ਦੇ ਲਈ ਐਕਟਿਵਾ ‘ਤੇ ਸਵਾਰ ਹੋ ਕੇ ਬਜ਼ਾਰ ਗਿਆ ਸੀ। ਜਿੱਥੇ ਰਸਤੇ ‘ਚ ਉਸ ਦੇ ਸਾਹਮਣੇ ਕੁੱਤਾ ਆ ਗਿਆ ਅਤੇ ਐਕਟਿਵਾ ‘ਤੇ ਉਸ ਦਾ ਸੰਤੁਲਨ ਨਹੀਂ ਰਿਹਾ ਅਤੇ ਉਸ ਦੀ ਟੱਕਰ ਕੋਲੋਂ ਹੀ ਲੰਘ ਰਹੇ ਈ-ਰਿਕਸ਼ਾ ਦੇ ਨਾਲ ਹੋ ਗਈ ।ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਸ ਨੇ ਦਮ ਤੋੜ ਦਿੱਤਾ ।ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਹੈ । ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network