Trending:

ਸੋਨਮ ਬਾਜਵਾ ਜੈਕਲੀਨ ਫਰਨਾਡੇਜ਼ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸੋਨਮ ਬਾਜਵਾ ਬੇਸ਼ੱਕ ਆਪਣੇ ਕੰਮਕਾਰ ਨੂੰ ਲੈ ਕੇ ਰੁੱਝੀ ਰਹਿੰਦੀ ਹੈ, ਪਰ ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਮਸਤੀ ਦੇ ਲਈ ਕੱਢ ਹੀ ਲੈਂਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

Reported by:  PTC Punjabi Desk   |  Edited by:  Shaminder   |  October 16th 2024 02:54 PM  |  Updated: October 16th 2024 03:16 PM

ਸੋਨਮ ਬਾਜਵਾ ਜੈਕਲੀਨ ਫਰਨਾਡੇਜ਼ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸੋਨਮ ਬਾਜਵਾ ਬੇਸ਼ੱਕ ਆਪਣੇ ਕੰਮਕਾਰ ਨੂੰ ਲੈ ਕੇ ਰੁੱਝੀ ਰਹਿੰਦੀ ਹੈ, ਪਰ ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਮਸਤੀ ਦੇ ਲਈ ਕੱਢ ਹੀ ਲੈਂਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

Reported by:  PTC Punjabi Desk
Edited by:  Shaminder
October 16th 2024 02:54 PM
Last Updated: October 16th 2024 03:16 PM
Share us
You May Like This

ਸੋਨਮ ਬਾਜਵਾ (Sonam Bajwa) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। ਉਸ ਨੇ ਦਿਲਜੀਤ ਦੋਸਾਂਝ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਹ ਆਪਣੇ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਸੋਨਮ ਬਾਜਵਾ ਬੇਸ਼ੱਕ ਆਪਣੇ ਕੰਮਕਾਰ ਨੂੰ ਲੈ ਕੇ ਰੁੱਝੀ ਰਹਿੰਦੀ ਹੈ, ਪਰ ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਮਸਤੀ ਦੇ ਲਈ ਕੱਢ ਹੀ ਲੈਂਦੀ ਹੈ।

ਹੋਰ ਪੜ੍ਹੋ : ਨੇਹਾ ਕੱਕੜ ਨੂੰ ਨਿਹੰਗ ਸਿੰਘ ਦੀ ਚਿਤਾਵਨੀ, ਅਸ਼ਲੀਲ ਹਰਕਤਾਂ ਕਰਨ ਤੋਂ ਨਹੀਂ ਆਈ ਬਾਜ਼ ਤਾਂ ਕਰਾਂਗੇ ਕਾਰਵਾਈ

ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਸੋਨਮ ਬਾਜਵਾ ਆਪਣੀਆਂ ਖ਼ਾਸ ਦੋਸਤ ਜੈਕਲੀਨ ਫਰਨਾਡੇਜ਼ ‘ਤੇ ਇੱਕ ਹੋਰ ਦੋਸਤ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਪਹਾੜੀ ਵਾਦੀਆਂ ਦਾ ਲੁਤਫ ਉਠਾਉਂਦੀ ਦਿਖਾਈ ਦੇ ਰਹੀ ਹੈ। ਉਸ ਦੇ ਨਾਲ ਉਸ ਦਾ ਪਾਲਤੂ ਕੁੱਤਾ ਵੀ ਦਿਖਾਈ ਦੇ ਰਿਹਾ ਹੈ। 

ਸੋਨਮ ਬਾਜਵਾ ਦਾ ਵਰਕ ਫ੍ਰੰਟ 

ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ। ਉਸ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਬੱਬੂ ਬੈਂਸ ਨਾਂਅ ਦਾ ਅੜਬ ਮੁਟਿਆਰ ਦਾ ਕਿਰਦਾਰ ਹੋਵੇ ਜਾਂ ਫਿਰ ਗੁੱਡੀਆਂ ਪਟੋਲੇ ਫ਼ਿਲਮ ‘ਚ ਜਿੰਮੇਵਾਰ ਭੈਣ ਹੋਵੇ ਜਾਂ ਫਿਰ ਪੰਜਾਬ ੧੯੮੪ ‘ਚ ਸਿੱਧੀ ਸਾਦੀ ਪੇਂਡੂ ਕੁੜੀ ਦਾ ਕਿਰਦਾਰ ਹੋਵੇ । ਹਰ ਕਿਰਦਾਰ ‘ਚ ਉਸ ਨੇ ਜਾਨ ਪਾ ਦਿੱਤੀ ਹੈ। 

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network