ਸੰਜੇ ਦੱਤ ਤੇ ਮਾਨਿਅਤਾ ਦੱਤ ਨੇ ਮਨਾਇਆ ਬੱਚਿਆਂ ਦਾ ਜਨਮ ਦਿਨ, ਵੇਖੋ ਖੂਬਸੂਰਤ ਤਸਵੀਰਾਂ

ਸੰਜੇ ਦੱਤ ਨੇ ਬੀਤੇ ਦਿਨ ਆਪਣੇ ਜੁੜਵਾ ਬੱਚਿਆਂ ਇੱਕਰਾ ਦੱਤ ਅਤੇ ਸ਼ਾਹਰਾਨ ਦੱਤ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਅਦਾਕਾਰ ਨੇ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by:  PTC Punjabi Desk   |  Edited by:  Shaminder   |  October 22nd 2024 05:28 PM  |  Updated: October 22nd 2024 06:05 PM

ਸੰਜੇ ਦੱਤ ਤੇ ਮਾਨਿਅਤਾ ਦੱਤ ਨੇ ਮਨਾਇਆ ਬੱਚਿਆਂ ਦਾ ਜਨਮ ਦਿਨ, ਵੇਖੋ ਖੂਬਸੂਰਤ ਤਸਵੀਰਾਂ

ਸੰਜੇ ਦੱਤ ਨੇ ਬੀਤੇ ਦਿਨ ਆਪਣੇ ਜੁੜਵਾ ਬੱਚਿਆਂ ਇੱਕਰਾ ਦੱਤ ਅਤੇ ਸ਼ਾਹਰਾਨ ਦੱਤ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਅਦਾਕਾਰ ਨੇ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by:  PTC Punjabi Desk
Edited by:  Shaminder
October 22nd 2024 05:28 PM
Last Updated: October 22nd 2024 06:05 PM
Share us
You May Like This

ਸੰਜੇ ਦੱਤ (Sanjay Dutt) ਨੇ ਬੀਤੇ ਦਿਨ ਆਪਣੇ ਜੁੜਵਾ ਬੱਚਿਆਂ ਇੱਕਰਾ ਦੱਤ ਅਤੇ ਸ਼ਾਹਰਾਨ ਦੱਤ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਅਦਾਕਾਰ ਨੇ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦੋਵਾਂ ਜੁੜਵਾ ਬੱਚਿਆਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ। ਅਦਾਕਾਰ ਨੇ ਲਿਖਿਆ ‘ਹੈਪੀ ਬਰਥਡੇ ਮੇਰੇ ਬੱਚਿਓ ਆਪਣੇ ਆਪ ਤੇ ਓਨਾ ਹੀ ਵਿਸ਼ਵਾਸ ਰੱਖੋ ਜਿੰਨਾ ਮੈਂ ਕਰਦਾ ਹਾਂ ।

ਹੋਰ ਪੜ੍ਹੋ : ਯੋਗਰਾਜ ਸਿੰਘ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਪਤਨੀ ਨੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਜਿਵੇਂ ਕਿ ਮੈਂ ਜਾਣਦਾ ਹਾਂ, ਤੁਸੀਂ ਜਿੰਨਾ ਦਿਖਾਈ ਦਿੰਦੇ ਹੋ ਉਸ ਤੋਂ ਵੀ ਕਿਤੇ ਵੱਧ ਹੁਸ਼ਿਆਰ ਹੋ…ਤੁਹਾਡੇ ਵਿਸ਼ਵਾਸ ਤੋਂ ਵੀ ਜ਼ਿਆਦਾ ਬਹਾਦਰ ਤੇ ਤੁਹਾਡੀ ਮਾਂ ‘ਤੇ ਮੈਨੂੰ ਮਾਣ ਹੈ’।ਸੰਜੇ ਦੱਤ ਨੇ ਮਾਨਿਅਤਾ ਦੱਤ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਦੋਵਾਂ ਦੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ ।ਇਸ ਤੋਂ ਪਹਿਲਾਂ ਸੰਜੇ ਦੱਤ ਦਾ ਵਿਆਹ ਹੋ ਚੁੱਕਿਆ ਸੀ ।ਪਰ ਪਹਿਲੀ ਪਤਨੀ ਦੇ ਦਿਹਾਂਤ ਤੋਂ ਬਾਅਦ ਸੰਜੇ ਦੱਤ ਨੇ ਮਾਨਿਅਤਾ ਦੇ ਨਾਲ ਵਿਆਹ ਕਰਵਾਇਆ ਸੀ।

ਸੰਜੇ ਦੱਤ ਦਾ ਵਰਕ ਫ੍ਰੰਟ

ਸੰਜੇ ਦੱਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਖਲਨਾਇਕ, ਹਥਿਆਰ, ਸਾਜਨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network