ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਮਾਂ ਬਿੰਦੂ ਬਰਾੜ ਨੇ ਦਿੱਤੀ ਜਨਮ ਦਿਨ ਦੀ ਵਧਾਈ

ਗਾਇਕਾ ਦੀ ਮਾਂ ਬਿੰਦੂ ਬਰਾੜ ਨੇ ਸਵੀਤਾਜ ਦਾ ਇੱਕ ਮਸਤੀ ਭਰਿਆ ਵੀਡੀਓ ਸਾਂਝਾ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ‘ਮੇਰੀ ਲਾਡੋ ਜਨਮ ਦਿਨ ਮੁਬਾਰਕ ।ਹਮੇਸ਼ਾ ਖੁਸ਼ ਰਹੋ,ਬਹੁਤ ਸਾਰਾ ਪਿਆਰ ਅਸ਼ੀਰਵਾਦ’ ।

Reported by:  PTC Punjabi Desk   |  Edited by:  Shaminder   |  September 25th 2024 04:27 PM  |  Updated: September 25th 2024 04:27 PM

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਮਾਂ ਬਿੰਦੂ ਬਰਾੜ ਨੇ ਦਿੱਤੀ ਜਨਮ ਦਿਨ ਦੀ ਵਧਾਈ

ਗਾਇਕਾ ਦੀ ਮਾਂ ਬਿੰਦੂ ਬਰਾੜ ਨੇ ਸਵੀਤਾਜ ਦਾ ਇੱਕ ਮਸਤੀ ਭਰਿਆ ਵੀਡੀਓ ਸਾਂਝਾ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ‘ਮੇਰੀ ਲਾਡੋ ਜਨਮ ਦਿਨ ਮੁਬਾਰਕ ।ਹਮੇਸ਼ਾ ਖੁਸ਼ ਰਹੋ,ਬਹੁਤ ਸਾਰਾ ਪਿਆਰ ਅਸ਼ੀਰਵਾਦ’ ।

Reported by:  PTC Punjabi Desk
Edited by:  Shaminder
September 25th 2024 04:27 PM
Last Updated: September 25th 2024 04:27 PM
Share us
You May Like This

ਰਾਜ ਬਰਾੜ ਤੇ ਬਿੰਦੂ ਬਰਾੜ ਦੀ ਧੀ ਸਵੀਤਾਜ ਬਰਾੜ (Sweetaj Brar) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਗਾਇਕਾ ਦੀ ਮਾਂ ਬਿੰਦੂ ਬਰਾੜ ਨੇ ਸਵੀਤਾਜ ਦਾ ਇੱਕ ਮਸਤੀ ਭਰਿਆ ਵੀਡੀਓ ਸਾਂਝਾ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ‘ਮੇਰੀ ਲਾਡੋ ਜਨਮ ਦਿਨ ਮੁਬਾਰਕ ।ਹਮੇਸ਼ਾ ਖੁਸ਼ ਰਹੋ,ਬਹੁਤ ਸਾਰਾ ਪਿਆਰ ਅਸ਼ੀਰਵਾਦ’ ।ਬਿੰਦੂ ਬਰਾੜ ਨੇ ਜਿਉਂ ਹੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਹਰ ਕੋਈ ਉਨ੍ਹਾਂ ਨੂੰ ਵਧਾਈ ਦੇਣ ਲੱਗ ਪਿਆ । 

ਹੋਰ ਪੜ੍ਹੋ : ਗਾਈਸ ਵੀਰੇ ਨਾਂਅ ਦੇ ਨਾਲ ਮਸ਼ਹੂਰ ਮੀਨੂ ਸੀਰਾ ਨੇ ਮਨਾਈ ਵੈਡਿੰਗ ਐਨੀਵਰਸਰੀ, ਵੀਡੀਓ ਕੀਤਾ ਸਾਂਝਾ

ਮਸ਼ਹੂਰ ਗਾਇਕ ਰਾਜ ਬਰਾੜ ਦੀ ਧੀ ਹੈ ਸਵੀਤਾਜ ਬਰਾੜ 

ਸਵੀਤਾਜ ਬਰਾੜ ਮਸ਼ਹੂਰ ਗਾਇਕ ਰਾਜ ਬਰਾੜ ਦੀ ਧੀ ਹੈ।ਰਾਜ ਬਰਾੜ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਆਪਣੇ ਪਿਤਾ ਜੀ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ‘ਚ ਸਵੀਤਾਜ ਬਰਾੜ ਜੁਟੀ ਹੋਈ ਹੈ। ਆਪਣੇ ਪਿਤਾ ਨੂੰ ਯਾਦ ਕਰਕੇ ਅਕਸਰ ਉਹ ਭਾਵੁਕ ਹੋ ਜਾਂਦੀ ਹੈ। ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੇ ਦੌਰਾਨ ਸਵੀਤਾਜ ਬਰਾੜ ਨੇ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਗਈ ਸੀ ।

ਸਵੀਤਾਜ ਬਰਾੜ ਗਾਇਕਾ ਹੋਣ ਦੇ ਨਾਲ-ਨਾਲ ਅਦਾਕਾਰੀ ‘ਚ ਵੀ ਸਰਗਰਮ 

ਸਵੀਤਾਜ ਬਰਾੜ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਉੱਥੇ ਹੀ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ। ਉਸ ਦਾ ਇੱਕ ਭਰਾ ਜੋਸ਼ ਬਰਾੜ ਵੀ ਹੈ, ਜੋ ਕਿ ਮਾਡਲਿੰਗ ਦੇ ਖੇਤਰ ‘ਚ ਕੰਮ ਕਰ ਰਿਹਾ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network