ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !

ਉਸ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਉਹ ਆਪਣੇ ਗੀਤ ਮਿੱਤਰਾਂ ਦੇ ਬੂਟ, ਫੁਲਕਾਰੀ ਅਤੇ ਪੀਜ਼ਾ ਹੱਟ ਦੇ ਲਈ ਜਾਣੀ ਜਾਂਦੀ ਹੈ। ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ ।

Reported by:  PTC Punjabi Desk   |  Edited by:  Shaminder   |  September 09th 2024 10:10 AM  |  Updated: September 09th 2024 10:10 AM

ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !

ਉਸ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਉਹ ਆਪਣੇ ਗੀਤ ਮਿੱਤਰਾਂ ਦੇ ਬੂਟ, ਫੁਲਕਾਰੀ ਅਤੇ ਪੀਜ਼ਾ ਹੱਟ ਦੇ ਲਈ ਜਾਣੀ ਜਾਂਦੀ ਹੈ। ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ ।

Reported by:  PTC Punjabi Desk
Edited by:  Shaminder
September 09th 2024 10:10 AM
Last Updated: September 09th 2024 10:10 AM
Share us
You May Like This

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਜਿਸ ਪੰਜਾਬੀ ਗਾਇਕਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਉਸ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਉਹ ਆਪਣੇ ਗੀਤ ਮਿੱਤਰਾਂ ਦੇ ਬੂਟ, ਫੁਲਕਾਰੀ ਅਤੇ ਪੀਜ਼ਾ ਹੱਟ ਦੇ ਲਈ ਜਾਣੀ ਜਾਂਦੀ ਹੈ। ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ! ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !

ਅਸੀਂ ਗੱਲ ਕਰ ਰਹੇ ਹਾਂ ਕੌਰ ਬੀ ਦੀ । ਜਿਸ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

ਗਾਇਕਾ ਨੇ ਲਿਖਿਆ ‘ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆਂ, ਮੁੱਢ ਤੋਂ ਈ ਚੱਕਵੀ ਸੀ...’ਕੌਰ ਬੀ ਨੇ ਇਸ ਤਸਵੀਰ ‘ਚ ਬੰਦੂਕ ਹੱਥ ‘ਚ ਫੜ੍ਹੀ ਹੋਈ ਹੈ ਅਤੇ ਸ਼ਾਲ ਲਿਆ ਹੋਇਆ ਹੈ। ਉਸ ਦੀ ਇਸ ਤਸਵੀਰ ‘ਤੇ ਫੈਨਸ ਦੇ ਵੱੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਕੌਰ ਬੀ ਆਪਣੇ ਲਾਈਫ ਸਟਾਈਲ ਲਈ ਮਸ਼ਹੂਰ 

ਗਾਇਕੀ ਦੇ ਨਾਲ-ਨਾਲ ਕੌਰ ਬੀ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ। ਉਸ ਨੂੰ ਸੂਟ ਪਾਉਣੇ ਬਹੁਤ ਪਸੰਦ ਹਨ, ਪਰ ਸੂਟਾਂ ਦੇ ਨਾਲ ਨਾਲ ਉਹ ਵੈਸਟਨ ਡਰੈੱਸਾਂ ‘ਚ ਵੀ ਅੱਤ ਕਰਵਾਉਂਦੀ ਹੈ। ਉਸ ਦੇ ਕੋਲ ਜੁੱਤੀਆਂ ਵੀ ਵਧੀਆਂ ਕਲੈਕਸ਼ਨ ਹੈ। ਇਸ ਦੇ ਨਾਲ ਨਾਲ ਉਸ ਕੋਲ ਕਈ ਮਹਿੰਗੀਆਂ ਕਾਰਾਂ ਵੀ ਹਨ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network