ਗਾਇਕ ਆਰ ਨੇਤ ਦੇ ਨਾਲ ਵਾਪਰਿਆ ਹਾਦਸਾ, ਚੱਲਦੇ ਸ਼ੋਅ ਦੌਰਾਨ ਟੈਂਟ ਡਿੱਗਿਆ

ਖ਼ਬਰਾਂ ਮੁਤਾਬਕ ਇਸ ਸ਼ੋਅ ਦੇ ਦੌਰਾਨ ਗਾਇਕ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਟੈਂਟ ‘ਤੇ ਚੜ੍ਹ ਗਏ । ਜਿਸ ਕਾਰਨ ਟੈਂਟ ਡਿੱਗ ਪਿਆ । ਜਿਸ ਕਾਰਨ ਸ਼ੋਅ ‘ਚ ਹਫੜਾ ਦੱਫੜੀ ਮੱਚ ਗਈ ।ਪਰ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ ।

Reported by:  PTC Punjabi Desk   |  Edited by:  Shaminder   |  September 09th 2024 06:00 PM  |  Updated: September 09th 2024 06:00 PM

ਗਾਇਕ ਆਰ ਨੇਤ ਦੇ ਨਾਲ ਵਾਪਰਿਆ ਹਾਦਸਾ, ਚੱਲਦੇ ਸ਼ੋਅ ਦੌਰਾਨ ਟੈਂਟ ਡਿੱਗਿਆ

ਖ਼ਬਰਾਂ ਮੁਤਾਬਕ ਇਸ ਸ਼ੋਅ ਦੇ ਦੌਰਾਨ ਗਾਇਕ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਟੈਂਟ ‘ਤੇ ਚੜ੍ਹ ਗਏ । ਜਿਸ ਕਾਰਨ ਟੈਂਟ ਡਿੱਗ ਪਿਆ । ਜਿਸ ਕਾਰਨ ਸ਼ੋਅ ‘ਚ ਹਫੜਾ ਦੱਫੜੀ ਮੱਚ ਗਈ ।ਪਰ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ ।

Reported by:  PTC Punjabi Desk
Edited by:  Shaminder
September 09th 2024 06:00 PM
Last Updated: September 09th 2024 06:00 PM
Share us
You May Like This

ਮਲੋਟ ‘ਚ ਕਿਸਾਨ ਮੇਲੇ ਦੇ ਦੌਰਾਨ ਗਾਇਕ ਆਰ ਨੇਤ (R Nait) ਪਰਫਾਰਮ ਕਰ ਰਿਹਾ ਸੀ । ਪਰ ਖ਼ਬਰਾਂ ਮੁਤਾਬਕ ਇਸ ਸ਼ੋਅ ਦੇ ਦੌਰਾਨ ਗਾਇਕ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਟੈਂਟ ‘ਤੇ ਚੜ੍ਹ ਗਏ । ਜਿਸ ਕਾਰਨ ਟੈਂਟ ਡਿੱਗ ਪਿਆ । ਜਿਸ ਕਾਰਨ ਸ਼ੋਅ ‘ਚ ਹਫੜਾ ਦੱਫੜੀ ਮੱਚ ਗਈ ।ਪਰ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ ।  ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਕੀ ਬੱਬੂ ਮਾਨ ਤੇ ਗੁਰੁ ਰੰਧਾਵਾ ਮੁੜ ਤੋਂ ਇੱਕਠੇ ਕਿਸੇ ਪ੍ਰੋਜੈਕਟ ‘ਚ ਆਉਣਗੇ ਨਜ਼ਰ, ਗੁਰੁ ਰੰਧਾਵਾ ਨੇ ਸਾਂਝਾ ਕੀਤਾ ਨਵਾਂ ਵੀਡੀਓ

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਰ ਨੇਤ ਮੇਲੇ ‘ਚ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਗਾਇਕ ਨੂੰ ਵੇਖਣ ਦੇ ਲਈ ਕੁਝ ਲੋਕ ਟੈਂਟ ‘ਤੇ ਚੜ੍ਹ ਜਾਂਦੇ ਹਨ ਅਤੇ ਟੈਂਟ ਹੇਠਾਂ ਡਿੱਗ ਪੈਂਦਾ ਹੈ । ਜਿਸ ਕਾਰਨ ਮੇਲੇ ‘ਚ ਮੌਜੂਦ ਲੋਕਾਂ ‘ਚ ਹੱਫੜਾ ਦੱਫੜੀ ਮਚ ਜਾਂਦੀ ਹੈ। 

ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਹਨਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕੀਤਾ ਅਤੇ ਹੁਣ ਤੱਕ ਹਿੱਟ ਗੀਤ ਉਹ ਗਾ ਚੁੱਕੇ ਹਨ । ਜਿਸ ‘ਚ ਡਿਫਾਲਟਰ,ਸਟ੍ਰਗਲਰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ। 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network