ਜਸਬੀਰ ਜੱਸੀ ਨੇ ਕਰਨ ਔਜਲਾ 'ਤੇ ਲਾਈਵ ਸ਼ੋਅ ਦੌਰਾਨ ਜੁੱਤੀ ਸੁੱਟਣ ਦੀ ਕੀਤੀ ਨਿਖੇਧੀ, 'ਕਿਹਾ ਇਹ ਘਟੀਆ ਕੰਮ ਕਿਸੇ ਚਾਹੁੰਣ ਵਾਲੇ ਦਾ ਨਹੀਂ ਹੋ ਸਕਦਾ '

ਜਸਬੀਰ ਜੱਸੀ ਆਪਣੇ ਗੀਤਾਂ ਦੇ ਨਾਲ-ਨਾਲ ਬਹੁਤ ਹੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝ ਕਰਨ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਜਸਬਰੀ ਜੱਸੀ ਨੇ ਲਾਈਵ ਸ਼ੋਅ ਦੌਰਾਨ ਕਰਨ ਔਜਲਾ ਉੱਤੇ ਜੁੱਤੀ ਸੁੱਟਣ ਦੀ ਘਟਨਾ ਨੂੰ ਨਿੰਦਣਯੋਗ ਦੱਸਦੇ ਹੋਏ ਉਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ।

Reported by:  PTC Punjabi Desk   |  Edited by:  Pushp Raj   |  September 09th 2024 03:11 PM  |  Updated: September 09th 2024 03:11 PM

ਜਸਬੀਰ ਜੱਸੀ ਨੇ ਕਰਨ ਔਜਲਾ 'ਤੇ ਲਾਈਵ ਸ਼ੋਅ ਦੌਰਾਨ ਜੁੱਤੀ ਸੁੱਟਣ ਦੀ ਕੀਤੀ ਨਿਖੇਧੀ, 'ਕਿਹਾ ਇਹ ਘਟੀਆ ਕੰਮ ਕਿਸੇ ਚਾਹੁੰਣ ਵਾਲੇ ਦਾ ਨਹੀਂ ਹੋ ਸਕਦਾ '

ਜਸਬੀਰ ਜੱਸੀ ਆਪਣੇ ਗੀਤਾਂ ਦੇ ਨਾਲ-ਨਾਲ ਬਹੁਤ ਹੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝ ਕਰਨ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਜਸਬਰੀ ਜੱਸੀ ਨੇ ਲਾਈਵ ਸ਼ੋਅ ਦੌਰਾਨ ਕਰਨ ਔਜਲਾ ਉੱਤੇ ਜੁੱਤੀ ਸੁੱਟਣ ਦੀ ਘਟਨਾ ਨੂੰ ਨਿੰਦਣਯੋਗ ਦੱਸਦੇ ਹੋਏ ਉਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ।

Reported by:  PTC Punjabi Desk
Edited by:  Pushp Raj
September 09th 2024 03:11 PM
Last Updated: September 09th 2024 03:11 PM
Share us
You May Like This

Jasbir Jassi on Karan Aujla Viral Video : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਆਪਣੇ ਗੀਤਾਂ ਦੇ ਨਾਲ-ਨਾਲ ਬਹੁਤ ਹੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝ ਕਰਨ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਜਸਬਰੀ ਜੱਸੀ ਨੇ ਲਾਈਵ ਸ਼ੋਅ ਦੌਰਾਨ ਕਰਨ ਔਜਲਾ ਉੱਤੇ ਜੁੱਤੀ ਸੁੱਟਣ ਦੀ ਘਟਨਾ ਨੂੰ ਨਿੰਦਣਯੋਗ ਦੱਸਦੇ ਹੋਏ ਉਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ। 

ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਜਸਬਰੀ ਜੱਸੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਜਸਬੀਰ ਜੱਸੀ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਜਸਬੀਰ ਜੱਸੀ ਨੇ ਕਰਨ ਔਜਲਾ ਨਾਲ ਲਾਈਵ ਸ਼ੋਅ ਦੌਰਾਨ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਹਨ। ਗਾਇਕ ਜਸਬੀਰ ਜੱਸੀ ਨੇ ਕਰਨ ਔਜਲਾ ਉੱਤੇ ਜੁੱਤੀ ਸੁਣ ਵਾਲੀ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਕਰਾਰ ਦਿੰਦੇ ਹੋਏ ਇੱਕ ਟਵੀਟ ਸਾਂਝਾ ਕੀਤਾ ਹੈ। 

ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਸਾਂਝਾ ਕਰਦਿਆਂ ਲਿਖਿਆ, 'ਕਰੀਅਰ ਦੇ ਸਿਖ਼ਰ ' ਤੇ ਚਲ ਰਹੇ @GeetanDiMachine ਦੇ show ਦੌਰਾਨ ਜੁੱਤੀ ਸੁੱਟਣ ਦੀ ਘਟਨਾ ਦੀ ਜਿੰਨੀ ਨਿੰਦਿਆ ਕੀਤੀ ਜਾਏ ਘਟ ਹੋਏਗੀ।ਪਰ ਇਹ ਘਟੀਆ ਕੰਮ ਕਿਸੇ ਚਾਹੁੰਣ ਵਾਲੇ ਦਾ ਨਹੀਂ ਹੋ ਸਕਦਾ। ਏਦਾਂ ਦੀ ਹਰਕਤ ਕਰਨ ਵਾਲਾ ਜ਼ਰੂਰ ਕੋਈ ਸਾਜ਼ਿਸ਼ ਦੇ ਤਹਿਤ ਹੀ ਆਇਆ ਹੋਏਗਾ ਜੋ ਚਾਹੁੰਦਾ ਹੋਏਗਾ ਕਿ ਕਰਨ ਦੀ negative  ਪਬਲਿਸਿਟੀ ਕੀਤੀ ਜਾਏ।'

ਹੋਰ ਪੜ੍ਹੋ : ਗਣਪਤੀ ਵਿਸਰਜਨ ਦੌਰਾਨ ਇੱਕ ਦੂਜੇ ਨਾਲ ਮਸਤੀ ਤੇ ਡਾਂਸ ਕਰਦੇ ਨਜ਼ਰ ਆਏ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ, ਵੀਡੀਓ ਹੋਈ ਵਾਇਰਲ

ਗਾਇਕ ਜਸਬੀਰ ਜੱਸੀ ਤੇ ਕਰਨ ਔਜਲਾ ਦੇ ਫੈਨਜ਼ ਉਨ੍ਹਾਂ ਦੀ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਜਸਬੀਰ ਜੱਸੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਕੁਝ ਲੋਕਾਂ ਨੇ ਕਿਹਾ ਕਿ ਫੈਨਜ਼ ਕਦੇ ਵੀ ਆਪਣੇ ਚਹੇਤੇ ਕਲਾਕਾਰ ਨਾਲ ਅਜਿਹਾ ਨਹੀਂ ਕਰਦੇ, ਸਾਨੂੰ ਸਭ ਨੂੰ ਕਲਾਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network