ਵੇਖੋ ਕਿਵੇਂ ਸ਼ਾਹੀ ਅੰਦਾਜ਼ ‘ਚ ਹੋਇਆ ਗਾਇਕ ਸਰਬਜੀਤ ਚੀਮਾ ਦੇ ਪੁੱਤਰ ਦਾ ਵਿਆਹ, ਵੀਡੀਓ ਆਇਆ ਸਾਹਮਣੇ

ਹੁਣ ਗਾਇਕ ਦੇ ਪੁੱਤਰ ਦੇ ਵਿਆਹ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹੀ ਅੰਦਾਜ਼ ‘ਚ ਇਹ ਵਿਆਹ ਹੋਇਆ ਸੀ । ਡੋਲੀ ਵਾਲੀ ਬੱਗੀ ‘ਤੇ ਜਹਾਜ਼ ਦੇ ਨਾਲ ਜੋੜੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ । ਇਸ ਤੋਂ ਇਲਾਵਾ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਦਿਆਂ ਹੀ ਬਣ ਰਿਹਾ ਸੀ ।

Reported by:  PTC Punjabi Desk   |  Edited by:  Shaminder   |  September 10th 2024 10:24 AM  |  Updated: September 10th 2024 10:24 AM

ਵੇਖੋ ਕਿਵੇਂ ਸ਼ਾਹੀ ਅੰਦਾਜ਼ ‘ਚ ਹੋਇਆ ਗਾਇਕ ਸਰਬਜੀਤ ਚੀਮਾ ਦੇ ਪੁੱਤਰ ਦਾ ਵਿਆਹ, ਵੀਡੀਓ ਆਇਆ ਸਾਹਮਣੇ

ਹੁਣ ਗਾਇਕ ਦੇ ਪੁੱਤਰ ਦੇ ਵਿਆਹ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹੀ ਅੰਦਾਜ਼ ‘ਚ ਇਹ ਵਿਆਹ ਹੋਇਆ ਸੀ । ਡੋਲੀ ਵਾਲੀ ਬੱਗੀ ‘ਤੇ ਜਹਾਜ਼ ਦੇ ਨਾਲ ਜੋੜੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ । ਇਸ ਤੋਂ ਇਲਾਵਾ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਦਿਆਂ ਹੀ ਬਣ ਰਿਹਾ ਸੀ ।

Reported by:  PTC Punjabi Desk
Edited by:  Shaminder
September 10th 2024 10:24 AM
Last Updated: September 10th 2024 10:24 AM
Share us
You May Like This

ਸਰਬਜੀਤ ਚੀਮਾ ਦੇ ਪੁੱਤਰ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਪਰ ਹੁਣ ਗਾਇਕ ਦੇ ਪੁੱਤਰ ਦੇ ਵਿਆਹ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹੀ ਅੰਦਾਜ਼ ‘ਚ ਇਹ ਵਿਆਹ ਹੋਇਆ ਸੀ । ਡੋਲੀ ਵਾਲੀ ਬੱਗੀ ‘ਤੇ ਜਹਾਜ਼ ਦੇ ਨਾਲ ਜੋੜੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ ।

ਹੋਰ ਪੜ੍ਹੋ :  ਗਾਇਕ ਆਰ ਨੇਤ ਦੇ ਨਾਲ ਵਾਪਰਿਆ ਹਾਦਸਾ, ਚੱਲਦੇ ਸ਼ੋਅ ਦੌਰਾਨ ਟੈਂਟ ਡਿੱਗਿਆ

ਇਸ ਤੋਂ ਇਲਾਵਾ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਦਿਆਂ ਹੀ ਬਣ ਰਿਹਾ ਸੀ । ਸੋਸ਼ਲ ਮੀਡੀਆ ‘ਤੇ ਇਸ ਵਿਆਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਜਿਸ ‘ਚ ਗਾਇਕ ਦੇ ਪੁੱਤਰ ਦੇ ਵਿਆਹ ਦੀਆਂ ਵੱਖ ਵੱਖ ਝਲਕੀਆਂ ਦਿਖਾਈ ਦੇ ਰਹੀਆਂ ਹਨ । ਜਿੱਥੇ ਇਹ ਜੋੜੀ ਲਾਵਾਂ ਲੈਂਦੀ ਹੋਈ ਨਜ਼ਰ ਆ ਰਹੀ ਹੈ, ਉੱਥੇ ਹੀ ਵਿਆਹ ਤੋਂ ਬਾਅਦ ਡਾਂਸ ਕਰਦੀ ਵੀ ਦਿਖਾਈ ਦਿੱਤੀ ।

ਸਰਬਜੀਤ ਚੀਮਾ ਦਾ ਵਰਕ ਫ੍ਰੰਟ 

ਸਰਬਜੀਤ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ  ਕਰਦੇ ਆ ਰਹੇ ਹਨ ।ਸਰਬਜੀਤ ਚੀਮਾ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਫ਼ਿਲਮ ‘ਸੁੱਚਾ ਸੂਰਮਾ’ ‘ਚ ਦਿਖਾਈ ਦੇਣਗੇ । 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network