ਪਤੀ ਰਵੀ ਦੁਬੇ ਦੇ ਨਾਲ ਵੈਕੇਸ਼ਨ ‘ਤੇ ਜਾਣ ਲਈ ਬੇਚੈਨ ਸਰਗੁਨ ਮਹਿਤਾ, ਤਸਵੀਰਾਂ ਸਾਂਝੀਆਂ ਕਰ ਕਿਹਾ ‘ਮੈਂ ਵੈਕੇਸ਼ਨ ‘ਤੇ ਜਾਣ ਲਈ ਨਹੀਂ ਕਰ ਸਕਦੀ ਇੰਤਜ਼ਾਰ’

ਸਰਗੁਨ ਮਹਿਤਾ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਜਾਣਾ ਚਾਹੁੰਦੀ ਹੈ । ਪਤੀ ਰਵੀ ਦੁਬੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਛੁੱਟੀਆਂ ‘ਤੇ ਬਾਹਰ ਜਾਣ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।

Reported by:  PTC Punjabi Desk   |  Edited by:  Shaminder   |  September 26th 2024 05:49 PM  |  Updated: September 26th 2024 05:49 PM

ਪਤੀ ਰਵੀ ਦੁਬੇ ਦੇ ਨਾਲ ਵੈਕੇਸ਼ਨ ‘ਤੇ ਜਾਣ ਲਈ ਬੇਚੈਨ ਸਰਗੁਨ ਮਹਿਤਾ, ਤਸਵੀਰਾਂ ਸਾਂਝੀਆਂ ਕਰ ਕਿਹਾ ‘ਮੈਂ ਵੈਕੇਸ਼ਨ ‘ਤੇ ਜਾਣ ਲਈ ਨਹੀਂ ਕਰ ਸਕਦੀ ਇੰਤਜ਼ਾਰ’

ਸਰਗੁਨ ਮਹਿਤਾ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਜਾਣਾ ਚਾਹੁੰਦੀ ਹੈ । ਪਤੀ ਰਵੀ ਦੁਬੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਛੁੱਟੀਆਂ ‘ਤੇ ਬਾਹਰ ਜਾਣ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।

Reported by:  PTC Punjabi Desk
Edited by:  Shaminder
September 26th 2024 05:49 PM
Last Updated: September 26th 2024 05:49 PM
Share us
You May Like This

ਸਰਗੁਨ ਮਹਿਤਾ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਜਾਣਾ ਚਾਹੁੰਦੀ ਹੈ । ਪਤੀ ਰਵੀ ਦੁਬੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਛੁੱਟੀਆਂ ‘ਤੇ ਬਾਹਰ ਜਾਣ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।   ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਵੀਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਰਵੀ ਦੁਬੇ ਨੂੰ ਵੀ ਟੈਗ ਕੀਤਾ ਹੈ। ਸਰਗੁਨ ਮਹਿਤਾ ਤੇ ਰਵੀ ਦੁਬੇ ਅਕਸਰ ਵੈਕੇਸ਼ਨ ਦੇ ਲਈ ਵਿਦੇਸ਼ ਦਾ ਰੁਖ ਕਰਦੇ ਹਨ । ਸਰਗੁਨ ਮਹਿਤਾ ਵੀ ਪਤੀ ਦੇ ਨਾਲ ਵੈਕੇਸ਼ਨ ਮਨਾਉਣ ਦੇ ਲਈ ਬੇਚੈਨ ਹੈ। 

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਲਾਹੌਰੀਏ, ਅੰਗਰੇਜ, ਝੱਲੇ, ਕਾਲਾ ਸ਼ਾਹ ਕਾਲਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਉਨ੍ਹਾਂ ਦੀ ਫ਼ਿਲਮ ਮੋਹ ਮੁੜ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ।   

ਹੋਰ ਪੜ੍ਹੋ 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network