ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਬਾਲੀਵੁੱਡ ਅਦਾਕਾਰ ਦੇ ਘਰ ਕੋਲ ਘਰ ਖਰੀਦਣ ਦਾ ਵੇਖਦੀ ਹੈ ਸੁਫ਼ਨਾ

ਅਦਾਕਾਰਾ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਸ਼ਾਹਰੁਖ ਦੇ ਘਰ ਮੰਨਤ ਦੇ ਕੋਲ ਇੱਕ ਘਰ ਖਰੀਦਣ ਦਾ ਸੁਫ਼ਨਾ ਵੇਖਦੀ ਹੈ।

Reported by:  PTC Punjabi Desk   |  Edited by:  Shaminder   |  September 06th 2024 10:06 AM  |  Updated: September 06th 2024 10:09 AM

ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਬਾਲੀਵੁੱਡ ਅਦਾਕਾਰ ਦੇ ਘਰ ਕੋਲ ਘਰ ਖਰੀਦਣ ਦਾ ਵੇਖਦੀ ਹੈ ਸੁਫ਼ਨਾ

ਅਦਾਕਾਰਾ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਸ਼ਾਹਰੁਖ ਦੇ ਘਰ ਮੰਨਤ ਦੇ ਕੋਲ ਇੱਕ ਘਰ ਖਰੀਦਣ ਦਾ ਸੁਫ਼ਨਾ ਵੇਖਦੀ ਹੈ।

Reported by:  PTC Punjabi Desk
Edited by:  Shaminder
September 06th 2024 10:06 AM
Last Updated: September 06th 2024 10:09 AM
Share us
You May Like This

ਅਦਾਕਾਰਾ ਸਰਗੁਨ ਮਹਿਤਾ (Sargun Mehta Birthday)ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਾਂਗੇ । ਸਰਗੁਨ ਮਹਿਤਾ ਦਾ ਜਨਮ ਛੇ ਸਤੰਬਰ 1988 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮੱਲ ਕਾਲਜ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ ਸੀ। ਅਦਾਕਾਰਾ ਨੂੰ ਐਕਟਿੰਗ ਦਾ ਸ਼ੌਂਕ ਸੀ  ਅਤੇ ਇਹੀ ਸ਼ੌਂਕ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ ।

ਹੋਰ ਪੜ੍ਹੋ : ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਗੀਤ ‘ਤੂੰ ਮਾਲਿਕ’ ਰਿਲੀਜ਼, ਹਾਲਾਤਾਂ ਤੋਂ ਹਾਰੇ ਇਨਸਾਨ ਦੀ ਕਹਾਣੀ ਬਿਆਨ ਕਰਦਾ ਹੈ ਗੀਤ

ਸਰਗੁਨ ਮਹਿਤਾ ਨੇ ਕਰੋਲ ਬਾਗ ਸੀਰੀਅਲ ਦੇ ਨਾਲ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਕਈ ਪ੍ਰੋਜੈਕਟ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਅਦਾਕਾਰਾ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਸ਼ਾਹਰੁਖ ਦੇ ਘਰ ਮੰਨਤ ਦੇ ਕੋਲ ਇੱਕ ਘਰ ਖਰੀਦਣ ਦਾ ਸੁਫ਼ਨਾ ਵੇਖਦੀ ਹੈ। ਸਰਗੁਨ ਮਹਿਤਾ ਜਿੱਥੇ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ, ਉੱਥੇ ਹੀ ਉਸ ਨੇ ਕਯਾ ਹੁਆ ਤੇਰਾ ਵਾਅਦਾ, ਸ਼ਪਥ ਸਣੇ ਕਈ ਸ਼ੋਅ ‘ਚ ਅਦਾਕਾਰੀ ਵੀ ਕੀਤੀ ਹੈ।

 

ਬੂਗੀ ਵੂਗੀ ‘ਚ ਲਿਆ ਹਿੱਸਾ 

ਸਰਗੁਨ ਬਚਪਨ ਤੋਂ ਹੀ ਆਪਣੇ ਅੰਦਰ ਛਿਪੀ ਪ੍ਰਤਿਭਾ ਨੂੰ ਉਜਾਗਰ ਕਰਦੀ ਰਹਿੰਦੀ ਸੀ। ਉਸ ਨੇ ਬੂਗੀ ਵੂਗੀ ਸ਼ੋਅ ‘ਚ ਵੀ ਭਾਗ ਲਿਆ ਸੀ ਹਾਲਾਂਕਿ ਉਹ ਇਸ ਸ਼ੋਅ ‘ਚ ਕੁਆਲੀਫਾਈ ਨਹੀਂ ਸੀ ਕਰ ਪਾਈ। 

  ਸਰਗੁਨ ਅਤੇ ਰਵੀ ਨੇ ਵਿਆਹ ਤੋਂ ਪਹਿਲਾਂ 3 ਸਾਲ ਕੀਤਾ ਡੇਟ 

ਸਰਗੁਨ ਮਹਿਤਾ ਤੇ ਰਵੀ ਦੁਬੇ ਵਿਆਹ ਤੋਂ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਸਨ।ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਰਚਾਇਆ ਸੀ । 

 

  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network