ਰਾਧਿਕਾ ਮਾਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ

ਅੰਬਾਨੀ ਪਰਿਵਾਰ ਦੇ ਮੈਂਬਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਿਲ ਹੋਏ ਸਨ ।ਰਾਧਿਕਾ ਪਤੀ ਅਨੰਤ ਅੰਬਾਨੀ ਦੇ ਨਾਲ ਕੇਕ ਕੱਟਦੀ ਦਿਖਾਈ ਦਿੱਤੀ । ਇਸ ਮੌਕੇ ‘ਤੇ ਉਸ ਨੇ ਲੰਬੀ ਲਾਲ ਰੰਗ ਦੀ ਸਕਰਟ ਅਤੇ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ।

Reported by:  PTC Punjabi Desk   |  Edited by:  Shaminder   |  October 18th 2024 12:15 PM  |  Updated: October 18th 2024 12:15 PM

ਰਾਧਿਕਾ ਮਾਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ

ਅੰਬਾਨੀ ਪਰਿਵਾਰ ਦੇ ਮੈਂਬਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਿਲ ਹੋਏ ਸਨ ।ਰਾਧਿਕਾ ਪਤੀ ਅਨੰਤ ਅੰਬਾਨੀ ਦੇ ਨਾਲ ਕੇਕ ਕੱਟਦੀ ਦਿਖਾਈ ਦਿੱਤੀ । ਇਸ ਮੌਕੇ ‘ਤੇ ਉਸ ਨੇ ਲੰਬੀ ਲਾਲ ਰੰਗ ਦੀ ਸਕਰਟ ਅਤੇ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ।

Reported by:  PTC Punjabi Desk
Edited by:  Shaminder
October 18th 2024 12:15 PM
Last Updated: October 18th 2024 12:15 PM
Share us
You May Like This

ਰਾਧਿਕਾ ਮਾਰਚੈਂਟ (Radhika Merchant) ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣਾ ਜਨਮ ਦਿਨ ਮਨਾਇਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਧਿਕਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਭ ਨੂੰ ਵਾਰ-ਵਾਰ ਖਵਾਉਂਦੀ ਹੋਈ ਦਿਖਾਈ ਦੇ ਰਹੀ ਹੈ। ਰਾਧਿਕਾ ਨੇ ਸਹੁਰੇ ਮੁਕੇਸ਼ ਅੰਬਾਨੀ ਨੂੰ ਆਪਣੇ ਹੱਥ ਦੇ ਨਾਲ ਕੇਕ ਖਵਾਇਆ । ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਵੀ ਆਪਣੀ ਲਾਡਲੀ ਛੋਟੀ ਨੂੰਹ ਨੂੰ ਕੇਕ ਖਵਾਉਂਦੇ ਹੋਏ ਦਿਖਾਈ ਦਿੱਤੇ ।

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਮੁੜ ਤੋਂ ਮਿਲੀ ਧਮਕੀ, ਲਾਰੈਂਸ ਦੇ ਨਾਲ ਮਾਮਲਾ ਸੁਲਝਾਉਣ ਲਈ ਪੰਜ ਕਰੋੜ ਦੀ ਕੀਤੀ ਮੰਗ

ਪਾਰਟੀ ‘ਚ ਅੰਬਾਨੀ ਪਰਿਵਾਰ ਦੇ ਮੈਂਬਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਿਲ ਹੋਏ ਸਨ ।ਰਾਧਿਕਾ ਪਤੀ ਅਨੰਤ ਅੰਬਾਨੀ ਦੇ ਨਾਲ ਕੇਕ ਕੱਟਦੀ ਦਿਖਾਈ ਦਿੱਤੀ । ਇਸ ਮੌਕੇ ‘ਤੇ ਉਸ ਨੇ ਲੰਬੀ ਲਾਲ ਰੰਗ ਦੀ ਸਕਰਟ ਅਤੇ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । 

ਰਾਧਿਕਾ ਅਤੇ ਅਨੰਤ ਨੇ ਕੁਝ ਸਮਾਂ ਪਹਿਲਾਂ ਕਰਵਾਇਆ ਵਿਆਹ 

ਰਾਧਿਕਾ ਅਤੇ ਅਨੰਤ ਅੰਬਾਨੀ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਹਨ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿਆਸੀ, ਧਾਰਮਿਕ ਅਤੇ ਬਿਜਨੇਸ ਨਾਲ ਸਬੰਧਤ ਹਸਤੀਆਂ ਨੇ ਵੀ ਹਾਜ਼ਰੀ ਲਵਾਈ ਸੀ । ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਵੱਡੇ ਗਾਇਕਾਂ ਨੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ।   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network