ਨੀਰੂ ਬਾਜਵਾ ਨੇ ਭੈਣ ਸਬਰੀਨਾ ਬਾਜਵਾ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਬੈਸਟ ਫ੍ਰੈਂਡ ਮੇਰੀ ਭੈਣ ਹੈ।ਪ੍ਰਮਾਤਮਾ ਨੇ ਤੈਨੂੰ ਮੇਰੀ ਭੈਣ ਚੁਣਿਆ ਪਰ ਅਸੀਂ ਇੱਕ ਦੂਜੇ ਨੂੰ ਬੈਸਟ ਫ੍ਰੈਂਡ ਦੇ ਤੌਰ ‘ਤੇ ਚੁਣਿਆ ।

Reported by:  PTC Punjabi Desk   |  Edited by:  Shaminder   |  September 10th 2024 11:20 AM  |  Updated: September 10th 2024 11:20 AM

ਨੀਰੂ ਬਾਜਵਾ ਨੇ ਭੈਣ ਸਬਰੀਨਾ ਬਾਜਵਾ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਬੈਸਟ ਫ੍ਰੈਂਡ ਮੇਰੀ ਭੈਣ ਹੈ।ਪ੍ਰਮਾਤਮਾ ਨੇ ਤੈਨੂੰ ਮੇਰੀ ਭੈਣ ਚੁਣਿਆ ਪਰ ਅਸੀਂ ਇੱਕ ਦੂਜੇ ਨੂੰ ਬੈਸਟ ਫ੍ਰੈਂਡ ਦੇ ਤੌਰ ‘ਤੇ ਚੁਣਿਆ ।

Reported by:  PTC Punjabi Desk
Edited by:  Shaminder
September 10th 2024 11:20 AM
Last Updated: September 10th 2024 11:20 AM
Share us
You May Like This

ਨੀਰੂ ਬਾਜਵਾ ਨੇ ਆਪਣੀ ਭੈਣ ਸਬਰੀਨਾ ਬਾਜਵਾ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਭੈਣ ਦੇ  ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਬੈਸਟ ਫ੍ਰੈਂਡ ਮੇਰੀ ਭੈਣ ਹੈ।

ਹੋਰ ਪੜ੍ਹੋ : ਵੇਖੋ ਕਿਵੇਂ ਸ਼ਾਹੀ ਅੰਦਾਜ਼ ‘ਚ ਹੋਇਆ ਗਾਇਕ ਸਰਬਜੀਤ ਚੀਮਾ ਦੇ ਪੁੱਤਰ ਦਾ ਵਿਆਹ, ਵੀਡੀਓ ਆਇਆ ਸਾਹਮਣੇ

ਪ੍ਰਮਾਤਮਾ ਨੇ ਤੈਨੂੰ ਮੇਰੀ ਭੈਣ ਚੁਣਿਆ ਪਰ ਅਸੀਂ ਇੱਕ ਦੂਜੇ ਨੂੰ ਬੈਸਟ ਫ੍ਰੈਂਡ ਦੇ ਤੌਰ ‘ਤੇ ਚੁਣਿਆ । ਹੈਪੀ ਬਰਥਡੇ ਦੁਨੀਆ ਦੀ ਸਭ ਤੋਂ ਵਧੀਆ ਸ਼ਖਸੀਅਤ, ਸ਼ੁਕਰਾਨਾ ਵਾਹਿਗੁਰੂ ਜੀ’।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਤੇ ਅਦਾਕਾਰਾ ਨੂੰ ਉਸ ਦੇ ਭੈਣ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।

ਨੀਰੂ ਬਾਜਵਾ ਦਾ ਵਰਕ ਫ੍ਰੰਟ

ਅਦਾਕਾਰਾ ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਸ਼ੁਕਰਾਨਾ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜੱਸ ਬਾਜਵਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

ਇਸ ਤੋਂ ਇਲਾਵਾ ਨੀਰੂ ਬਾਜਵਾ ਹਾਲ ਹੀ ‘ਚ ਕਈ ਪ੍ਰੋਜੈਕਟ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਫ਼ਿਲਮ ‘ਕਲੀ ਜੋਟਾ’, ‘ਸ਼ਾਇਰ’ ਅਤੇ ਬੂਹੇ ਬਾਰੀਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network