ਜਸਬੀਰ ਜੱਸੀ ਤੇ ਮੀਕਾ ਸਿੰਘ ਵ੍ਹਾਈਟ ਚਾਹ ਦਾ ਅਨੰਦ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਦਾ ਘਰ ਆਉਣ ‘ਤੇ ਧੰਨਵਾਦ ਕੀਤਾ। ਜਸਬੀਰ ਜੱਸੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਅਸੀਂ ਦੋਵੇਂ ਜਣੇ ਲੜਦੇ ਵੀ ਬਹੁਤ ਹਾਂ ਪਰ ਦਿਲੋਂ ਮੁੱਹਬਤ ਕਰਦੇ ਹਾਂ।

Reported by:  PTC Punjabi Desk   |  Edited by:  Shaminder   |  September 14th 2024 04:04 PM  |  Updated: September 14th 2024 04:04 PM

ਜਸਬੀਰ ਜੱਸੀ ਤੇ ਮੀਕਾ ਸਿੰਘ ਵ੍ਹਾਈਟ ਚਾਹ ਦਾ ਅਨੰਦ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਦਾ ਘਰ ਆਉਣ ‘ਤੇ ਧੰਨਵਾਦ ਕੀਤਾ। ਜਸਬੀਰ ਜੱਸੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਅਸੀਂ ਦੋਵੇਂ ਜਣੇ ਲੜਦੇ ਵੀ ਬਹੁਤ ਹਾਂ ਪਰ ਦਿਲੋਂ ਮੁੱਹਬਤ ਕਰਦੇ ਹਾਂ।

Reported by:  PTC Punjabi Desk
Edited by:  Shaminder
September 14th 2024 04:04 PM
Last Updated: September 14th 2024 04:04 PM
Share us
You May Like This

ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਮੀਕਾ ਸਿੰਘ ਨਜ਼ਰ ਆ ਰਹੇ ਹਨ । ਦੋਵੇਂ ਜਣੇ ਵ੍ਹਾਈਟ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਦਾ ਘਰ ਆਉਣ ‘ਤੇ ਧੰਨਵਾਦ ਕੀਤਾ।

ਹੋਰ ਪੜ੍ਹੋ : ਕਮਲਜੀਤ ਨੀਰੂ ‘ਤੇ ਮੰਨਤ ਸਿੰਘ ਉਰਫ ਸੁੱਖੀ ਪਵਾਰ ਮਸਤੀ ਕਰਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

ਜਸਬੀਰ ਜੱਸੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਅਸੀਂ ਦੋਵੇਂ ਜਣੇ ਲੜਦੇ ਵੀ ਬਹੁਤ ਹਾਂ ਪਰ ਦਿਲੋਂ ਮੁੱਹਬਤ ਕਰਦੇ ਹਾਂ। ਮੀਕਾ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ ਵ੍ਹਾਈਟ ਚਾਹ ਪੀਤੀ ਹੈ ਅਤੇ ਪਹਿਲੀ ਵਾਰ ਵ੍ਹਾਈਟ ਚਾਹ ਬਾਰੇ ਸੁਣਿਆ ਹੈ। ਦੱਸ ਦਈਏ ਕਿ ਜਸਬੀਰ ਜੱਸੀ ਮੀਕਾ ਸਿੰਘ ਅਤੇ ਕਪਿਲ ਸ਼ਰਮਾ ਦੀ ਗੂੜ੍ਹੀ ਦੋਸਤੀ ਹੈ ਅਤੇ ਅਕਸਰ ਦੋਸਤਾਂ ਦੀ ਇਹ ਤਿਕੜੀ ਇੱਕਠੀ ਨਜ਼ਰ ਆਉਂਦੀ ਹੈ। 

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਮੀਕਾ ਸਿੰਘ ਵੀ ਪਿਛਲੇ ਕਈ ਸਾਲਾਂ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ । 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network