ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਨਵਾਂ ਗੀਤ ਹੋਇਆ ਰਿਲੀਜ਼

ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਜੋਸ਼ ਬਰਾੜ ਤੇ ਬੰਟੀ ਬੈਂਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਜੋਸ਼ ਬਰਾੜ ਨੂੰ ਵਧਾਈ ਦਿੱਤੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਬਾਈ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਦਾ ਗੀਤ ਆਇਆ ਹੈ।ਜੋਸ਼ ਨੂੰ ਮਿਲ ਕੇ ਉਸ ਦੀ ਸ਼ੁਰੂਆਤ ਵੇਖ ਕੇ, ਸੁਣ ਕੇ ਖੁਸ਼ੀ ਹੋਈ।

Reported by:  PTC Punjabi Desk   |  Edited by:  Shaminder   |  September 27th 2024 10:24 AM  |  Updated: September 27th 2024 10:24 AM

ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਨਵਾਂ ਗੀਤ ਹੋਇਆ ਰਿਲੀਜ਼

ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਜੋਸ਼ ਬਰਾੜ ਤੇ ਬੰਟੀ ਬੈਂਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਜੋਸ਼ ਬਰਾੜ ਨੂੰ ਵਧਾਈ ਦਿੱਤੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਬਾਈ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਦਾ ਗੀਤ ਆਇਆ ਹੈ।ਜੋਸ਼ ਨੂੰ ਮਿਲ ਕੇ ਉਸ ਦੀ ਸ਼ੁਰੂਆਤ ਵੇਖ ਕੇ, ਸੁਣ ਕੇ ਖੁਸ਼ੀ ਹੋਈ।

Reported by:  PTC Punjabi Desk
Edited by:  Shaminder
September 27th 2024 10:24 AM
Last Updated: September 27th 2024 10:24 AM
Share us
You May Like This

ਮਰਹੂਮ ਗਾਇਕ ਰਾਜ ਬਰਾੜ (Raj Brar) ਦੇ ਬੇਟੇ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਚੁੱਕੀ ਹੈ। ਉਸ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਜੋਸ਼ ਬਰਾੜ ਤੇ ਬੰਟੀ ਬੈਂਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਜੋਸ਼ ਬਰਾੜ (Josh Brar) ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਦੇ ਰਹਿਣ ਵਾਲੇ ਦਾਰਾ ਸਿੰਘ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਬਾਈ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਦਾ ਗੀਤ ਆਇਆ ਹੈ।ਜੋਸ਼ ਨੂੰ ਮਿਲ ਕੇ ਉਸ ਦੀ ਸ਼ੁਰੂਆਤ ਵੇਖ ਕੇ, ਸੁਣ ਕੇ ਖੁਸ਼ੀ ਹੋਈ। ਬਹੁਤ ਬਹੁਤ ਮੁਬਾਰਕਾਂ ਅਤੇ ਜੋਸ਼। ਬਾਈ ਬੰਟੀ ਬੈਂਸ ਤੇ ਜਗਦੀਪ ਨੂੰ ਵੀ ਮੁਬਾਰਕ, ਜਗਦੀਪ ਨੇ ਗੀਤ ਲਿਖਿਆ ਹੈ, ਲਵ ਯੂ ਯਾਰੋ’।

ਜੋਸ਼ ਬਰਾੜ ਇਸ ਤੋਂ ਪਹਿਲਾਂ ਕਰ ਚੁੱਕਿਆ ਮਾਡਲਿੰਗ 

ਇਸ ਤੋਂ ਪਹਿਲਾਂ ਜੋਸ਼ ਬਰਾੜ ਮਾਡਲਿੰਗ ‘ਚ ਹੱਥ ਅਜ਼ਮਾਉਂਦਾ ਰਿਹਾ ਹੈ। ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਏਗਾ । ਫਿਲਹਾਲ ਉਸ ਦੇ ਨਵੇਂ ਗੀਤ ਨੂੰ ਫੈਨਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਤੇਰੇ ਬਿਨ੍ਹਾਂ ਨਾ ਗੁਜ਼ਾਰਾ ਏ’ ਟਾਈਟਲ ਹੇਠ ਇਹ ਗੀਤ ਆਇਆ ਹੈ।

ਜੋਸ਼ ਬਰਾੜ ਨੂੰ ਇੰਡਸਟਰੀ ‘ਚ ਲਾਂਚ ਕਰਨ ਦੇ ਲਈ ਪਿਛਲੇ ਚਾਰ ਸਾਲ ਤੋਂ ਤਿਆਰੀ ਚੱਲ ਰਹੀ ਸੀ ਅਤੇ ਆਖਿਰਕਾਰ ਜੋਸ਼ ਬਰਾੜ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ। 

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network