ਕੌਰ ਬੀ ਕੋਲ ਫੁੱਟਵਿਅਰ ਅਤੇ ਕੱਪੜਿਆਂ ਦੀ ਹੈ ਵੱਡੀ ਕਲੈਕਸ਼ਨ, ਫੈਨਸ ਨੇ ਕਿਹਾ ‘ਦੁਕਾਨ ਖੋਲ੍ਹ ਲਓ’ ਗਾਇਕਾ ਨੇ ਦਿੱਤਾ ਰਿਐਕਸ਼ਨ

ਕੌਰ ਬੀ ਨੂੰ ਵੰਨ ਸੁਵੰਨੇ ਕੱਪੜਿਆਂ ਦਾ ਬਹੁਤ ਸ਼ੌਂਕ ਹੈ ।ਕੱਪੜਿਆਂ ਦੀ ਉਸ ਦੇ ਕੋਲ ਵੱਡੀ ਕਲੈਕਸ਼ਨ ਹੈ। ਇਸ ਦੇ ਨਾਲ ਹੀ ਗਾਇਕਾ ਨੂੰ ਵੱਖ ਵੱਖ ਵੈਰਾਇਟੀ ਦੀਆਂ ਜੁੱਤੀਆਂ ਪਹਿਨਣਾ ਵੀ ਬਹੁਤ ਜ਼ਿਆਦਾ ਪਸੰਦ ਹੈ। ਜੁੱਤੀਆਂ ਦੀ ਵੱਡੀ ਕਲੈਕਸ਼ਨ ਉਸ ਦੇ ਕੋਲ ਮੌਜੂਦ ਹੈ।

Reported by:  PTC Punjabi Desk   |  Edited by:  Shaminder   |  October 15th 2024 04:45 PM  |  Updated: October 15th 2024 04:45 PM

ਕੌਰ ਬੀ ਕੋਲ ਫੁੱਟਵਿਅਰ ਅਤੇ ਕੱਪੜਿਆਂ ਦੀ ਹੈ ਵੱਡੀ ਕਲੈਕਸ਼ਨ, ਫੈਨਸ ਨੇ ਕਿਹਾ ‘ਦੁਕਾਨ ਖੋਲ੍ਹ ਲਓ’ ਗਾਇਕਾ ਨੇ ਦਿੱਤਾ ਰਿਐਕਸ਼ਨ

ਕੌਰ ਬੀ ਨੂੰ ਵੰਨ ਸੁਵੰਨੇ ਕੱਪੜਿਆਂ ਦਾ ਬਹੁਤ ਸ਼ੌਂਕ ਹੈ ।ਕੱਪੜਿਆਂ ਦੀ ਉਸ ਦੇ ਕੋਲ ਵੱਡੀ ਕਲੈਕਸ਼ਨ ਹੈ। ਇਸ ਦੇ ਨਾਲ ਹੀ ਗਾਇਕਾ ਨੂੰ ਵੱਖ ਵੱਖ ਵੈਰਾਇਟੀ ਦੀਆਂ ਜੁੱਤੀਆਂ ਪਹਿਨਣਾ ਵੀ ਬਹੁਤ ਜ਼ਿਆਦਾ ਪਸੰਦ ਹੈ। ਜੁੱਤੀਆਂ ਦੀ ਵੱਡੀ ਕਲੈਕਸ਼ਨ ਉਸ ਦੇ ਕੋਲ ਮੌਜੂਦ ਹੈ।

Reported by:  PTC Punjabi Desk
Edited by:  Shaminder
October 15th 2024 04:45 PM
Last Updated: October 15th 2024 04:45 PM
Share us
You May Like This

ਕੌਰ ਬੀ (Kaur B) ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਜਾਣੀ ਜਾਂਦੀ ਹੈ। ਉਸ ਨੂੰ ਵੰਨ ਸੁਵੰਨੇ ਕੱਪੜਿਆਂ ਦਾ ਬਹੁਤ ਸ਼ੌਂਕ ਹੈ ।ਕੱਪੜਿਆਂ ਦੀ ਉਸ ਦੇ ਕੋਲ ਵੱਡੀ ਕਲੈਕਸ਼ਨ ਹੈ। ਇਸ ਦੇ ਨਾਲ ਹੀ ਗਾਇਕਾ ਨੂੰ ਵੱਖ ਵੱਖ ਵੈਰਾਇਟੀ ਦੀਆਂ ਜੁੱਤੀਆਂ ਪਹਿਨਣਾ ਵੀ ਬਹੁਤ ਜ਼ਿਆਦਾ ਪਸੰਦ ਹੈ। ਜੁੱਤੀਆਂ ਦੀ ਵੱਡੀ ਕਲੈਕਸ਼ਨ ਉਸ ਦੇ ਕੋਲ ਮੌਜੂਦ ਹੈ। ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀਆਂ ਜੁੱਤੀਆਂ ਦੀ ਕਲੈਕਸ਼ਨ ਨੂੰ ਸਾਂਝਾ ਕੀਤਾ ।

ਹੋਰ ਪੜ੍ਹੋ : ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਧੀ ਦਾ ਕਿਊਟ ਵੀਡੀਓ ਆਇਆ ਸਾਹਮਣੇ, ਫੈਨਸ ਨੂੰ ਆ ਰਿਹਾ ਪਸੰਦ

ਜਿਸ ‘ਤੇ ਕਈ ਫੈਨਸ ਨੇ ਰਿਐਕਸ਼ਨ ਦਿੱਤੇ ਹਨ। ਇਨ੍ਹਾਂ ਫੈਨਸ ‘ਚੋਂ ਇੱਕ ਨੇ ਕਮੈਂਟ ਕੀਤਾ ਅਤੇ ਲਿਖਿਆ ‘ਕੱਪੜਿਆਂ ਦੀ ਦੁਕਾਨ ਖੋਲ੍ਹ ਲਓ’। ਜਿਸ ‘ਤੇ ਰਿਐਕਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ ‘ਮੈਨੂੰ ਤਾਂ ਲੱਗਦਾ ਜੁੱਤੀਆਂ ਤੇ ਕੱਪੜਿਆਂ ਦੇ ਨਾਲ-ਨਾਲ ਅਸੀਂ ਢਾਬਾ ਵੀ ਖੋਲ੍ਹ ਲਈਏ’। 

ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।ਜਿਸ ‘ਚ ਪੀਜ਼ਾ ਹੱਟ, ਜਸਟ ਦੇਸੀ, ਫੁਲਕਾਰੀ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹੋਈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network