ਜੋਸ਼ ਬਰਾੜ ਦੇ ਗੀਤ ‘Tere Bina Na Guzara E’ ਨੇ ਪੂਰੇ ਕੀਤੇ 1 Million, ਟ੍ਰੈਂਡਿੰਗ 'ਚ ਛਾਏ ਇਸ ਗੀਤ 'ਤੇ ਪਾਲੀਵੁੱਡ ਤੇ ਬਾਲੀਵੁੱਡ ਸੈਬਲਸ ਨੇ ਬਣਾਈ ਰੀਲ

ਜੋਸ਼ ਬਰਾੜ ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੇ ਪੁੱਤਰ ਹਨ। ਜੋਸ਼ ਬਰਾੜ ਆਪਣੇ ਪਿਤਾ ਵਾਂਗ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਦੀ ਰਾਹ 'ਤੇ ਹਨ। ਹਾਲ ਹੀ ਵਿੱਚ ਜੋਸ਼ ਬਰਾੜ ਦਾ ਪਹਿਲਾ ਗੀਤ 'ਤੇਰੇ ਬਿਨ ਨਾਂ ਗੁਜ਼ਾਰਾ ਏ' ਸੋਸ਼ਲ ਮੀਡੀਆ ਉੱਤੇ ਖੂਬ ਟ੍ਰੈਂਡ ਕਰ ਰਿਹਾ ਹੈ। ਹੁਣ ਇਸ ਗੀਤ ਨੇ ਯੂਟਿਊਬ ਉੱਤੇ 1Million ਵਿਊਜ਼ਸ ਨੂੰ ਪਾਰ ਕਰ ਲਿਆ ਹੈ।

Reported by:  PTC Punjabi Desk   |  Edited by:  Pushp Raj   |  October 22nd 2024 11:54 AM  |  Updated: October 22nd 2024 11:54 AM

ਜੋਸ਼ ਬਰਾੜ ਦੇ ਗੀਤ ‘Tere Bina Na Guzara E’ ਨੇ ਪੂਰੇ ਕੀਤੇ 1 Million, ਟ੍ਰੈਂਡਿੰਗ 'ਚ ਛਾਏ ਇਸ ਗੀਤ 'ਤੇ ਪਾਲੀਵੁੱਡ ਤੇ ਬਾਲੀਵੁੱਡ ਸੈਬਲਸ ਨੇ ਬਣਾਈ ਰੀਲ

ਜੋਸ਼ ਬਰਾੜ ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੇ ਪੁੱਤਰ ਹਨ। ਜੋਸ਼ ਬਰਾੜ ਆਪਣੇ ਪਿਤਾ ਵਾਂਗ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਦੀ ਰਾਹ 'ਤੇ ਹਨ। ਹਾਲ ਹੀ ਵਿੱਚ ਜੋਸ਼ ਬਰਾੜ ਦਾ ਪਹਿਲਾ ਗੀਤ 'ਤੇਰੇ ਬਿਨ ਨਾਂ ਗੁਜ਼ਾਰਾ ਏ' ਸੋਸ਼ਲ ਮੀਡੀਆ ਉੱਤੇ ਖੂਬ ਟ੍ਰੈਂਡ ਕਰ ਰਿਹਾ ਹੈ। ਹੁਣ ਇਸ ਗੀਤ ਨੇ ਯੂਟਿਊਬ ਉੱਤੇ 1Million ਵਿਊਜ਼ਸ ਨੂੰ ਪਾਰ ਕਰ ਲਿਆ ਹੈ।

Reported by:  PTC Punjabi Desk
Edited by:  Pushp Raj
October 22nd 2024 11:54 AM
Last Updated: October 22nd 2024 11:54 AM
Share us
You May Like This

Josh Brar Song cross 1 Million : ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਗਾਇਕੀ ਵਿੱਚ ਕਦਮ ਰੱਖ ਚੁੱਕੇ ਹਨ। ਹਾਲ ਹੀ ਵਿੱਚ ਜੋਸ਼ ਬਰਾੜ ਦਾ ਨਵਾਂ ਗੀਤ 'ਤੇਰੇ ਬਿਨ ਨਾਂ ਗੁਜ਼ਾਰਾ ਏ' ਰਿਲੀਜ਼ ਹੋਇਆ ਹੈ। ਹੁਣ ਇਸ ਗੀਤ ਨੇ ਯੂਟਿਊਬ ਉੱਤੇ 1Million ਵਿਊਜ਼ਸ ਨੂੰ ਪਾਰ ਕਰ ਲਿਆ ਹੈ। 

ਪਿਤਾ ਵਾਂਗ ਗਾਇਕੀ ਦੀ ਰਾਹ 'ਤੇ ਜੋਸ਼ ਬਰਾੜ 

ਦੱਸ ਦਈਏ ਕਿ ਜੋਸ਼ ਬਰਾੜ ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੇ ਪੁੱਤਰ ਹਨ। ਜੋਸ਼ ਬਰਾੜ ਆਪਣੇ ਪਿਤਾ ਵਾਂਗ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਦੀ ਰਾਹ 'ਤੇ ਹਨ। ਹਾਲ ਹੀ ਵਿੱਚ ਜੋਸ਼ ਬਰਾੜ ਦਾ ਪਹਿਲਾ ਗੀਤ 'ਤੇਰੇ ਬਿਨ ਨਾਂ ਗੁਜ਼ਾਰਾ ਏ' ਸੋਸ਼ਲ ਮੀਡੀਆ ਉੱਤੇ ਖੂਬ ਟ੍ਰੈਂਡ ਕਰ ਰਿਹਾ ਹੈ। 

ਗਾਇਕ ਜੋਸ਼ ਬਰਾੜ ਨੇ ਆਪਣੇ ਪਹਿਲੇ ਗੀਤ ਦੀ  ਸਫਲਤਾ ਉੱਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਜੋਸ਼ ਬਰਾੜ ਨੇ ਕੈਪਸ਼ਨ ਵਿੱਚ ਲਿਖਿਆ, “Celebrating over 1 million reels of pure vibes with ‘Tere Bina Na Guzara E’ by Josh Brar! Let the music take you away! 🎶 #JoshBrar #TereBinaNaGuzaraE #1MillionReels” #KeepReeling 😍”

ਦੱਸ ਦੱਸੀਏ ਕਿ ਜਿੱਥੇ ਇਸ ਗੀਤ ਨੇ 1 million ਵਿਊਜ਼ ਪਾਰ ਕਰ ਲਏ ਹਨ ਉੱਖੇ ਹੀ ਇਸ ਗੀਤ ਉੱਤੇ 1 million ਰੀਲਸਵੀ ਬਣ ਚੁੱਕਿਆ ਹਨ। ਇਸ ਗੀਤ ਉੱਤੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਕਈ ਸੈਲੀਬ੍ਰੀਟੀਜ਼ ਨੇ ਰੀਲਾਂ ਬਣਾਇਆਂ ਹਨ। 

ਪਾਲੀਵੁੱਡ  ਤੇ ਬਾਲੀਵੁੱਡ ਸੈਬਸ ਨੇ ਬਣਾਈ ਇਸ ਗੀਤ ਉੱਤੇ ਰੀਲ 

ਦੱਸ ਦਈਏ ਕਿ ਇਸ ਗੀਤ ਉੱਤੇ ਹਿਮਾਂਸ਼ੀ ਖੁਰਾਣਾ, ਅਵਨੀਤ ਕੌਰ, ਜੈਸਮੀਨ ਭਸੀਨ, ਸਰਗੁਨ ਮਹਿਤਾ ਸਣੇ ਹਿਨਾ ਖਾਨ ਤੇ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਵਰਗੇ ਕਈ ਸੈਲਬਸ ਨੇ ਰੀਲ ਬਣਾਈ ਹੈ ਤੇ ਉਹ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। 

ਹੋਰ ਪੜ੍ਹੋ : ਸੰਜੇ ਦੱਤ ਨੇ ਬੇਹੱਦ ਖਾਸ ਅੰਦਾਜ਼ 'ਚ ਆਪਣੇ ਜੁੜਵਾ ਬੱਚਿਆਂ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਤਸਵੀਰਾਂ

ਜੋਸ਼ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੋਸ਼ ਬਰਾੜ ਨੇ ਆਪਣੀ ਸ਼ੁਰੂਆਤ ਬਤੌਰ ਮਾਡਲ ਕੀਤੀ ਹੈ, ਪਰ ਉਹ ਆਪਣੇ ਪਿਤਾ ਦੀ ਗਾਇਕੀ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ, ਜਿਸ ਦੇ ਲਈ ਉਨ੍ਹਾਂ ਨੇ ਹੁਣ ਬਤੌਰ ਗਾਇਕ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਹੈ। ਫੈਨਜ਼ ਨੂੰ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ ਤੇ ਉਨ੍ਹਾਂ ਦੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network