ਹਿਨਾ ਖ਼ਾਨ ਕੈਂਸਰ ਦੇ ਦਰਦ ਨਾਲ ਜੂਝ ਰਹੀ, ਕੁਝ ਪਲਾਂ ਲਈ ਵੀ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਮੁਸਕਰਾ ਕੇ ਕਰ ਰਹੀ ਬਿਮਾਰੀ ਦਾ ਸਾਹਮਣਾ

ਜਿਸ ‘ਚ ਉਸ ਨੇ ਆਪਣੇ ਬਿਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਦੇ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਸ ਵੀ ਉਸ ਦੇ ਕੋਲ ਖੜ੍ਹੀਆਂ ਹੋਈਆਂ ਹਨ ।

Reported by:  PTC Punjabi Desk   |  Edited by:  Shaminder   |  October 08th 2024 01:30 PM  |  Updated: October 08th 2024 01:30 PM

ਹਿਨਾ ਖ਼ਾਨ ਕੈਂਸਰ ਦੇ ਦਰਦ ਨਾਲ ਜੂਝ ਰਹੀ, ਕੁਝ ਪਲਾਂ ਲਈ ਵੀ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਮੁਸਕਰਾ ਕੇ ਕਰ ਰਹੀ ਬਿਮਾਰੀ ਦਾ ਸਾਹਮਣਾ

ਜਿਸ ‘ਚ ਉਸ ਨੇ ਆਪਣੇ ਬਿਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਦੇ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਸ ਵੀ ਉਸ ਦੇ ਕੋਲ ਖੜ੍ਹੀਆਂ ਹੋਈਆਂ ਹਨ ।

Reported by:  PTC Punjabi Desk
Edited by:  Shaminder
October 08th 2024 01:30 PM
Last Updated: October 08th 2024 01:30 PM
Share us
You May Like This

ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਕੰਮ ‘ਤੇ ਵੀ ਫੋਕਸ ਕਰ ਰਹੀ ਹੈ। ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਬਿਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਦੇ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਸ ਵੀ ਉਸ ਦੇ ਕੋਲ ਖੜ੍ਹੀਆਂ ਹੋਈਆਂ ਹਨ ।

ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੇ ਖ਼ਾਸ ਦੋਸਤ ਗੋਗਾ ਧਾਲੀਵਾਲ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮ ਦਿਨ ਦੀ ਵਧਾਈ

ਹਿਨਾ ਖ਼ਾਨ ਵੀ ਬੜੇ ਹੀ ਪਿਆਰ ਦੇ ਨਾਲ ਇਨ੍ਹਾਂ ਫੀਮੇਲ ਫੈਨਸ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ।ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਇਸ ਦਰਦ ਦੇ ਕਾਰਨ ਮੈਂ ਕੁਝ ਮਿੰਟਾਂ ਤੱਕ ਵੀ ਖੜ੍ਹੀ ਨਹੀਂ ਰਹਿ ਸਕਦੀ।

ਇਹ ਇੱਕ ਈਵੈਂਟ ਸੀ ਜੋ ਜਿਸ ਦੇ ਨਾਲ ਮੈਂ ਬਿਮਾਰ ਹੋਣ ਤੋਂ ਪਹਿਲਾਂ ਇਕਰਾਰਨਾਮਾ ਕੀਤਾ ਸੀ ।

ਆਪਣੀ ਬਿਮਾਰੀ ਨੂੰ ਵੇਖਦੇ ਹੋਏ ਮੈਂ ਇਸ ਐਗਰੀਮੈਂਟ ਨੂੰ ਰੱਦ ਕਰਨਾ ਚਾਹੁੰਦੀ ਸੀ ਅਤੇ ਇਸ ਈਵੈਂਟ ਦੇ ਲਈ ਸਟੇਜ ‘ਤੇ ਮੈਂ ਇੱਕ ਤੋਂ ਅੱਧੇ ਘੰਟੇ ਤੱਕ ਖੜ੍ਹੇ ਰਹਿਣਾ ਸੀ।ਮੈਂ ਬਹੁਤ ਘਬਰਾਈ ਹੋਈ ਸੀ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਮੈਂ ਇਹ ਕਰ ਸਕਾਂਗੀ ਜਾਂ ਨਹੀਂ । ਪਰ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਮੈਨੂੰ ਬਹੁਤ ਤਾਕਤ ਦਿੱਤੀ ਅਤੇ ਮੈਂ ਇਸ ਨੂੰ ਕਰਨ ‘ਚ ਕਾਮਯਾਬ ਰਹੀ’। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network