ਕਮਿਸ਼ਨਰ ਦੇ ਪੁੱਤਰ ਰਾਹੁਲ ਦੇਵ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਨਿਭਾਏ ਵਿਲੇਨ ਦੇ ਕਿਰਦਾਰ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਰਾਹੁਲ ਦੇਵ ਦਾ ਜਨਮ 1968 ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਿੱਲੀ ਦੇ ਕਮਿਸ਼ਨਰ ਸਨ ।ਰਾਹੁਲ ਦੇਵ ਦੇ ਮਾਪੇ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੀ ਪਿਤਾ ਵਾਂਗ ਕੋਈ ਅਫਸਰ ਬਣੇ, ਪਰ ਰਾਹੁਲ ਦੇਵ ਦੀ ਰੂਚੀ ਅਦਾਕਾਰੀ ‘ਚ ਸੀ ਅਤੇ ਉਨ੍ਹਾਂ ਨੇ ਕਰੀਅਰ ਦੇ ਤੌਰ ਤੇ ਅਦਾਕਾਰੀ ਹੀ ਚੁਣੀ ।

Reported by:  PTC Punjabi Desk   |  Edited by:  Shaminder   |  September 27th 2024 02:33 PM  |  Updated: September 27th 2024 02:33 PM

ਕਮਿਸ਼ਨਰ ਦੇ ਪੁੱਤਰ ਰਾਹੁਲ ਦੇਵ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਨਿਭਾਏ ਵਿਲੇਨ ਦੇ ਕਿਰਦਾਰ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਰਾਹੁਲ ਦੇਵ ਦਾ ਜਨਮ 1968 ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਿੱਲੀ ਦੇ ਕਮਿਸ਼ਨਰ ਸਨ ।ਰਾਹੁਲ ਦੇਵ ਦੇ ਮਾਪੇ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੀ ਪਿਤਾ ਵਾਂਗ ਕੋਈ ਅਫਸਰ ਬਣੇ, ਪਰ ਰਾਹੁਲ ਦੇਵ ਦੀ ਰੂਚੀ ਅਦਾਕਾਰੀ ‘ਚ ਸੀ ਅਤੇ ਉਨ੍ਹਾਂ ਨੇ ਕਰੀਅਰ ਦੇ ਤੌਰ ਤੇ ਅਦਾਕਾਰੀ ਹੀ ਚੁਣੀ ।

Reported by:  PTC Punjabi Desk
Edited by:  Shaminder
September 27th 2024 02:33 PM
Last Updated: September 27th 2024 02:33 PM
Share us
You May Like This

ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਹੁਲ ਦੇਵ (Rahul Dev) ਦਾ ਅੱਜ ਜਨਮ ਦਿਨ (Birthday)ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ।

 ਹੋਰ ਪੜ੍ਹੋ : ਅੱਜ ਹੈ ਗੁਰੁ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ, ਸੁਖਸ਼ਿੰਦਰ ਛਿੰਦਾ ਤੇ ਦਰਸ਼ਨ ਔਲਖ ਨੇ ਕੀਤਾ ਗੁਰੁ ਸਾਹਿਬ ਨੂੰ ਯਾਦ

ਫ਼ਿਲਮ ‘ਚੈਂਪੀਅਨ’ ਨਾਲ ਕੀਤੀ ਸ਼ੁਰੂਆਤ 

ਰਾਹੁਲ ਦੇਵ ਦਾ ਜਨਮ 1968 ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਿੱਲੀ ਦੇ ਕਮਿਸ਼ਨਰ ਸਨ ।ਰਾਹੁਲ ਦੇਵ ਦੇ ਮਾਪੇ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੀ ਪਿਤਾ ਵਾਂਗ ਕੋਈ ਅਫਸਰ ਬਣੇ, ਪਰ ਰਾਹੁਲ ਦੇਵ ਦੀ ਰੂਚੀ ਅਦਾਕਾਰੀ ‘ਚ ਸੀ ਅਤੇ ਉਨ੍ਹਾਂ ਨੇ ਕਰੀਅਰ ਦੇ ਤੌਰ ਤੇ ਅਦਾਕਾਰੀ ਹੀ ਚੁਣੀ ।

ਫ਼ਿਲਮ ‘ਚੈਂਪੀਅਨ’ ਦੇ ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਇਸ ਫ਼ਿਲਮ ‘ਚ ਉਹਨਾਂ ਨਾਲ ਲੀਡ ਰੋਲ ‘ਚ ਮਨੀਸ਼ਾ ਕੋਇਰਾਲਾ ਸਨ।

 ਪਤਨੀ ਦੀ ਮੌਤ ਦਾ ਸਦਮਾ

ਰਾਹੁਲ ਦੇਵ ਨੇ ਆਪਣੇ ਫ਼ਿਲਮੀ ਕਰੀਅਰ ‘ਚ ਇੱਕ ਤੋਂ ਵੱਧ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।ਆਪਣੇ ਕਿਰਦਾਰ ਦੇ ਨਾਲ ਉਹ ਹੀਰੋ ‘ਤੇ ਵੀ ਭਾਰੀ ਸਾਬਿਤ ਹੁੰਦੇ ਹਨ ।

ਉਨ੍ਹਾਂ ਦੀ ਜ਼ਿੰਦਗੀ ‘ਚ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਉਸ ਵੇਲੇ ਭੂਚਾਲ ਜਿਹਾ ਆ ਗਿਆ ਸੀ ਜਦੋਂ 2009 ‘ਚ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ ।

ਜਿਸ ਤੋਂ ਬਾਅਦ ਕਈ ਸਾਲ ਤੱਕ ਰਾਹੁਲ ਦੇਵ ਨੇ ਸਿੰਗਲ ਫਾਦਰ ਬਣ ਆਪਣੇ ਬੇਟੇ ਦਾ ਪਾਲਣ ਪੋਸ਼ਣ ਕੀਤਾ । ਇਸ ਦੌਰਾਨ ਅਦਾਕਾਰ ਬੁਰੀ ਤਰ੍ਹਾਂ ਟੁੱਟ ਗਿਆ ਸੀ। ਫਿਰ ਰਾਹੁਲ ਉਸ ਵੇਲੇ ਚਰਚਾ ‘ਚ ਆ ਗਏ ਸਨ ਜਦੋਂ ਉਹ ਆਪਣੇ ਤੋਂ ਕਈ ਸਾਲ ਛੋਟੀ ਅਦਾਕਾਰਾ ਦੇ ਨਾਲ ਲਿਵ ਇਨ ‘ਚ ਰਹੇ । 

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network