ਮਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਜਨਮਦਿਨ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਅੱਜ ਜਨਮਦਿਨ ਹੈ। ਹਰਫ ਚੀਮਾ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਕਿਵੇਂ ਉਹ ਇੱਕ ਸਾਧਾਰਨ ਵਿਅਕਤੀ ਤੋਂ ਮਸ਼ਹੂਰ ਗਾਇਕ ਬਣੇ।

Reported by:  PTC Punjabi Desk   |  Edited by:  Pushp Raj   |  September 13th 2024 11:45 AM  |  Updated: September 13th 2024 11:45 AM

ਮਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਜਨਮਦਿਨ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਅੱਜ ਜਨਮਦਿਨ ਹੈ। ਹਰਫ ਚੀਮਾ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਕਿਵੇਂ ਉਹ ਇੱਕ ਸਾਧਾਰਨ ਵਿਅਕਤੀ ਤੋਂ ਮਸ਼ਹੂਰ ਗਾਇਕ ਬਣੇ।

Reported by:  PTC Punjabi Desk
Edited by:  Pushp Raj
September 13th 2024 11:45 AM
Last Updated: September 13th 2024 11:45 AM
Share us
You May Like This

Happy Birthday Harf Cheema : ਮਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਅੱਜ ਜਨਮਦਿਨ ਹੈ। ਹਰਫ ਚੀਮਾ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਕਿਵੇਂ ਉਹ ਇੱਕ ਸਾਧਾਰਨ ਵਿਅਕਤੀ ਤੋਂ ਮਸ਼ਹੂਰ ਗਾਇਕ ਬਣੇ।

ਹਰਫ਼ ਚੀਮਾ ਦਾ ਜਨਮ 13 ਸਤੰਬਰ 1987 ਨੂੰ ਪਿੰਡ ਚੀਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਹਰਫ ਚੀਮਾ 38 ਸਾਲ ਦੇ ਹੋ ਗਏ ਹਨ।ਹਰਫ ਚੀਮਾ ਦਾ ਪੂਰਾ ਨਾਮ ਹਰਮਿੰਦਰ ਸਿੰਘ ਹੈ। ਗਾਇਕ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗ੍ਰੈਜਏਸ਼ਨ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਡਰਾਂ ਮੁਹਾਲੀ ਤੋਂ ਕੀਤੀ।

ਹਰਫ਼ ਚੀਮਾ ਦੇ ਮਸ਼ਹੂਰ ਗੀਤ ਤੇਰਾ ਯਾਰ ਪੁਰਾਣਾ ਪਾਪੀ ਏ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਰਫ਼ ਚੀਮਾ ਦੇ ਮਸ਼ਹੂਰ ਗੀਤਾਂ ਵਿੱਚ ਜੱਟਵਾਦ, ਪੰਜਾਬ, ਵਹਿਮ, ਹੰਝੂ , ਨਵਾਂ ਸੂਟ ਸਣੇ ਕਈ ਗੀਤ ਸ਼ਾਮਲ ਹਨ। 

ਹਰਫ਼ ਚੀਮਾ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਗੀਤ 'ਜ਼ਿੰਦਗੀ' ਗਾਇਆ ਸੀ ਜੋ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।ਇਸ ਗੀਤ ਦੇ ਬੋਲ ਖ਼ੁਦ ਚੀਮਾ ਨੇ ਲਿਖੇ ਹਨ ਅਤੇ ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ।

ਹੋਰ ਪੜ੍ਹੋ : ਕੈਨੇਡੀਅਨ ਬਿੱਲਬੋਲਡ 'ਤੇ ਮੁੜ ਛਾਏ ਸਿੱਧੂ ਮੂਸੇਵਾਲਾ, ਗੀਤ 'Attach' ਟੌਪ ਗੀਤਾਂ ਦੀ ਲਿਸਟ 'ਚ ਹੋਇਆ ਸ਼ਾਮਲ 

ਜ਼ਿਕਰਯੋਗ ਹੈ ਕਿ ਹਰਫ ਚੀਮਾ ਪਿਛਲੇ ਸਮੇਂ 'ਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ। ਹਰਫ਼ ਚੀਮਾ ਸਣੇ ਕਈ ਹੋਰ ਗਾਇਕਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਸੀ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network