ਗੁਰੁ ਰੰਧਾਵਾ ਤੇ ਗੁਰਸ਼ਬਦ ਨੇ ਬੰਨ੍ਹੀ ਦਸਤਾਰ, ਸਰਦਾਰੀ ਲੁੱਕ ‘ਚ ਕਰਵਾਈ ਅੱਤ, ਵੇਖੋ ਤਸਵੀਰਾਂ

ਗੁਰਜੀਤ ਸਿੰਘ ਸ਼ਾਹਪੁਰੀਆ ਨੇ ਗੁਰੁ ਰੰਧਾਵਾ ਤੇ ਗੁਰਸ਼ਬਦ ਦੇ ਸਿਰ ‘ਤੇ ਦਸਤਾਰ ਸਜਾਈ । ਦਸਤਾਰ ‘ਚ ਗੁਰੁ ਰੰਧਾਵਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੇ ਸਨ । ਇਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਗੁਰਸ਼ਬਦ ਨੇ ਵੀ ਸਿਰ ‘ਤੇ ਦਸਤਾਰ ਸਜਾਈ ।

Reported by:  PTC Punjabi Desk   |  Edited by:  Shaminder   |  September 28th 2024 11:07 AM  |  Updated: September 28th 2024 11:07 AM

ਗੁਰੁ ਰੰਧਾਵਾ ਤੇ ਗੁਰਸ਼ਬਦ ਨੇ ਬੰਨ੍ਹੀ ਦਸਤਾਰ, ਸਰਦਾਰੀ ਲੁੱਕ ‘ਚ ਕਰਵਾਈ ਅੱਤ, ਵੇਖੋ ਤਸਵੀਰਾਂ

ਗੁਰਜੀਤ ਸਿੰਘ ਸ਼ਾਹਪੁਰੀਆ ਨੇ ਗੁਰੁ ਰੰਧਾਵਾ ਤੇ ਗੁਰਸ਼ਬਦ ਦੇ ਸਿਰ ‘ਤੇ ਦਸਤਾਰ ਸਜਾਈ । ਦਸਤਾਰ ‘ਚ ਗੁਰੁ ਰੰਧਾਵਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੇ ਸਨ । ਇਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਗੁਰਸ਼ਬਦ ਨੇ ਵੀ ਸਿਰ ‘ਤੇ ਦਸਤਾਰ ਸਜਾਈ ।

Reported by:  PTC Punjabi Desk
Edited by:  Shaminder
September 28th 2024 11:07 AM
Last Updated: September 28th 2024 11:07 AM
Share us
You May Like This

ਗੁਰੁ ਰੰਧਾਵਾ (Guru Randhawa)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼ਾਹਕੋਟ’ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਇਸ ਫ਼ਿਲਮ ਨੂੰ ਲੈ ਕੇ ਗਾਇਕ ਪੱਬਾਂ ਭਾਰ ਹਨ । ਜਿੱਥੇ ਫ਼ਿਲਮ ਦੀ ਸਟਾਰ ਕਾਸਟ ਪੰਜਾਬ ‘ਚ ਇਸ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਉੇੱਥੇ ਹੀ ਵਿਦੇਸ਼ ‘ਚ ਵੀ ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ।ਬੀਤੇ ਦਿਨੀਂ ਫ਼ਿਲਮ ਦੀ ਸਟਾਰ ਕਾਸਟ ਕੈਨੇਡਾ ‘ਚ ਵੀ ਪੁੱਜੀ ਸੀ । ਜਿੱਥੇ ਟੀਮ ਦੇ ਵੱਲੋਂ ਫ਼ਿਲਮ ਦਾ ਪ੍ਰਮੋਸ਼ਨ ਕੀਤਾ ਗਿਆ ਸੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੇ ਪੁੱਤਰ ਦੀ ਦੋਸਤਾਂ ਦੇ ਨਾਲ ਸਾਂਝੀ ਕੀਤੀ ਤਸਵੀਰ,ਕਿਹਾ ‘ਇਹ ਦੋਸਤ ਨੇ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ‘ਤੇ ਦਿੱਤਾ ਸਾਥ, ਹਮੇਸ਼ਾ ਇਨ੍ਹਾਂ ਦੀ ਰਿਣੀ ਰਹਾਂਗੀ’

ਇਸੇ ਦੌਰਾਨ ਗੁਰਜੀਤ ਸਿੰਘ ਸ਼ਾਹਪੁਰੀਆ ਨੇ ਗੁਰੁ ਰੰਧਾਵਾ ਤੇ ਗੁਰਸ਼ਬਦ ਦੇ ਸਿਰ ‘ਤੇ ਦਸਤਾਰ ਸਜਾਈ । ਦਸਤਾਰ ‘ਚ ਗੁਰੁ ਰੰਧਾਵਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੇ ਸਨ । ਇਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਗੁਰਸ਼ਬਦ ਨੇ ਵੀ ਸਿਰ ‘ਤੇ ਦਸਤਾਰ ਸਜਾਈ । ਜਿਸ ‘ਚ ਦੋਵੇਂ ਕਲਾਕਾਰ ਸੋਹਣੇ ਲੱਗ ਰਹੇ ਸਨ । 

4  ਅਕਤੂਬਰ ਨੂੰ ਰਿਲੀਜ਼ ਹੋਵੇਗੀ ਸ਼ਾਹਕੋਟ 

ਗੁਰੁ ਰੰਧਾਵਾ ਦੀ ਫ਼ਿਲਮ ਚਾਰ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰ ਕਾਸਟ ਪੱਬਾਂ ਭਾਰ ਹੈ। ਉੱਥੇ ਹੀ ਗੁਰੁ ਰੰਧਾਵਾ ਦੇ ਫੈਨਸ ਵੀ ਐਕਸਾਈਟਡ ਹਨ । ਇਸ ਤੋਂ ਇਲਾਵਾ ਰਾਜ ਬੱਬਰ,ਈਸ਼ਾ ਤਲਵਾਰ, ਗੁਰਸ਼ਬਦ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਇਸ ਤੋਂ ਪਹਿਲਾਂ ਵੀ ਗੁਰੁ ਰੰਧਾਵਾ ਦੀ ਇੱਕ ਹਿੰਦੀ ਫ਼ਿਲਮ ਆਈ ਸੀ । ਪਰ ਫ਼ਿਲਮ ‘ਸ਼ਾਹਕੋਟ’ ਦੇ ਨਾਲ ਗੁਰੁ ਰੰਧਾਵਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ ਕਰਨ ਜਾ ਰਹੇ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network