ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੇ ਭਰਾ ਦੇ ਘਰ ਧੀ ਦਾ ਹੋਇਆ ਜਨਮ, ਪਰਿਵਾਰ ਨੇ ਧੂਮਧਾਮ ਨਾਲ ਕੀਤਾ ਸਵਾਗਤ

ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੇ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਨ੍ਹਾਂ ਦੇ ਭਰਾ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਖਾਸ ਮੌਕੇ 'ਤੇ ਪੂਰੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਨਿੱਕੀ ਜਿਹੀ ਧੀ ਦਾ ਸਵਾਗਤ ਕੀਤਾ ਹੈ।

Reported by:  PTC Punjabi Desk   |  Edited by:  Pushp Raj   |  September 14th 2024 01:53 PM  |  Updated: September 14th 2024 02:01 PM

ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੇ ਭਰਾ ਦੇ ਘਰ ਧੀ ਦਾ ਹੋਇਆ ਜਨਮ, ਪਰਿਵਾਰ ਨੇ ਧੂਮਧਾਮ ਨਾਲ ਕੀਤਾ ਸਵਾਗਤ

ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੇ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਨ੍ਹਾਂ ਦੇ ਭਰਾ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਖਾਸ ਮੌਕੇ 'ਤੇ ਪੂਰੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਨਿੱਕੀ ਜਿਹੀ ਧੀ ਦਾ ਸਵਾਗਤ ਕੀਤਾ ਹੈ।

Reported by:  PTC Punjabi Desk
Edited by:  Pushp Raj
September 14th 2024 01:53 PM
Last Updated: September 14th 2024 02:01 PM
Share us
You May Like This

Gurlej Akhtar brother blessed with baby girl  : ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਜੈਸਮੀਨ  ਅਖਤਰ ਦੇ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਨ੍ਹਾਂ ਦੇ ਭਰਾ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਖਾਸ ਮੌਕੇ 'ਤੇ ਪੂਰੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਨਿੱਕੀ ਜਿਹੀ ਧੀ ਦਾ ਸਵਾਗਤ ਕੀਤਾ ਹੈ।

ਦੱਸ ਦਈਏ ਕਿ ਗੁਰਲੇਜ਼ ਅਖਤਰ ਅਤੇ ਜੈਸਮੀਨ ਅਖਤਰ ਪੰਜਾਬ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਦੋਵੇਂ ਗਾਇਕਾ ਆਪਣੀ ਭਰਾ ਦੇ ਪਿਤਾ ਬਨਣ 'ਤੇ ਬਹੁਤ ਖੁਸ ਹਨ। ਜੈਸਮੀਨ  ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਵੀਡੀਓ ਸਾਂਝੀ ਕੀਤੀ ਹੈ। 

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਅਖਤਰ ਆਪਣੀ ਪਤਨੀ ਤੇ ਧੀ ਨੂੰ ਲੈ ਕੇ ਜਿਵੇਂ ਹੀ ਘਰ ਪਹੁੰਚੇ, ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਢੋਲ ਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰ ਫੁੱਲਾਂ ਦੀ ਵਰਖਾ ਕਰਕੇ ਨਿੱਕੀ ਜਿਹੀ ਧੀ ਦਾ ਸਵਾਗਤ ਕਰਦਾ ਤੇ ਉਸ ਉੱਤੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ। 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਜੈਸਮੀਨ  ਅਖਤਰ ਨੇ ਕੈਪਸ਼ਨ ਵਿੱਚ ਲਿਖਿਆ, 'ਸਾਡੇ ਦਿਲ ਭਰੇ ਹੋਏ ਹਨ! ਅਸੀਂ ਕਲਾਊਡ 9 'ਤੇ ਹਾਂ ਕਿਉਂਕਿ ਅਸੀਂ ਆਪਣੀ ਪਿਆਰੀ ਰਾਜਕੁਮਾਰੀ ਆਇਦਾਹ ਅਖਤਰ ਦੇ ਆਉਣ ਦਾ ਐਲਾਨ ਕਰਦੇ ਹਾਂ ❤️ । ਰੇ ਵੀਰ ਅਤੇ ਭਰਜਾਈ ਨੂੰ ਬਹੁਤ ਬਹੁਤ ਮੁਬਾਰਕਾਂ! ਸਾਨੂੰ ਅਸੀਸ ਦੇਣ ਲਈ ਵਾਹਿਗੁਰੂ ਦਾ ਧੰਨਵਾਦ 🙏🏻 ਮੈਂ ਚਾਹੁੰਦੀ ਹਾਂ ਕਿ ਮੇਰੇ ਸਾਰੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਸਾਡੀ ਧੀ ਨੂੰ ਅਸੀਸਾਂ ਦੇਣ।' 

ਹੋਰ ਪੜ੍ਹੋ : ਮੁੜ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਵੇਗੀ ਦਿਲਜੀਤ ਦੋਸਾਂਝ ਤੇ ਆਲਿਆ ਭੱਟ ਦੀ ਜੋੜੀ, ਫਿਲਮ 'ਜਿਗਰਾ' ਦੇ ਸੈੱਟ ਤੋਂ ਵਾਇਰਲ ਹੋਈਆਂ ਤਸਵੀਰਾਂ

ਜੈਸਮੀਨ ਅਖਤਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਉਹ ਗਾਇਕਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।  ਦੱਸਣਯੋਗ ਹੈ ਕਿ ਜਿੱਥੇ ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੋਵੇਂ ਭੈਣਾਂ ਚੰਗੀ ਗਾਇਕਾ ਹਨ। ਉਨ੍ਹਾਂ ਦਾ ਭਰਾ ਵੀ ਬਿਹਤਰੀਨ ਗਾਇਕਾਂ ‘ਚੋਂ ਇੱਕ ਹਨ,  ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ ।

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network