ਗੁਰਦਾਸ ਮਾਨ ਇਸ ਛੋਟੀ ਬੱਚੀ ਦੇ ਨਾਲ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਛੋਟੀ ਬੱਚੀ ਦਾ ਨਾਂਅ ਸਰਗੁਨ ਦੱਸਿਆ ਹੈ। ਜਿਸ ਦਾ ਕੱਲ੍ਹ ਬਰਥਡੇਅ ਸੀ ਅਤੇ ਇਸ ਮੌਕੇ ਇਸ ਬੱਚੀ ਨੂੰ ਗਾਇਕ ਗੁਰਦਾਸ ਮਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ । ਗੁਰਦਾਸ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

Reported by:  PTC Punjabi Desk   |  Edited by:  Shaminder   |  October 05th 2024 11:21 AM  |  Updated: October 05th 2024 11:21 AM

ਗੁਰਦਾਸ ਮਾਨ ਇਸ ਛੋਟੀ ਬੱਚੀ ਦੇ ਨਾਲ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਛੋਟੀ ਬੱਚੀ ਦਾ ਨਾਂਅ ਸਰਗੁਨ ਦੱਸਿਆ ਹੈ। ਜਿਸ ਦਾ ਕੱਲ੍ਹ ਬਰਥਡੇਅ ਸੀ ਅਤੇ ਇਸ ਮੌਕੇ ਇਸ ਬੱਚੀ ਨੂੰ ਗਾਇਕ ਗੁਰਦਾਸ ਮਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ । ਗੁਰਦਾਸ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

Reported by:  PTC Punjabi Desk
Edited by:  Shaminder
October 05th 2024 11:21 AM
Last Updated: October 05th 2024 11:21 AM
Share us
You May Like This

ਗੁਰਦਾਸ ਮਾਨ (Gurdas Maan)ਦੀਆਂ ਇੱਕ ਛੋਟੀ ਬੱਚੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਹੈਰੀ ਬਰਾੜ ਨਾਂਅ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਇਸ ਛੋਟੀ ਬੱਚੀ ਦਾ ਨਾਂਅ ਸਰਗੁਨ ਦੱਸਿਆ ਹੈ। ਜਿਸ ਦਾ ਕੱਲ੍ਹ ਬਰਥਡੇਅ ਸੀ ਅਤੇ ਇਸ ਮੌਕੇ ਇਸ ਬੱਚੀ ਨੂੰ ਗਾਇਕ ਗੁਰਦਾਸ ਮਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ । ਗੁਰਦਾਸ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । 

ਹੋਰ ਪੜ੍ਹੋ  : ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਦੀ ਉਸਤਤ ਕਰਦੇ ਬੱਚਿਆਂ ਨੇ ਗਾਇਆ ਧਾਰਮਿਕ ਗੀਤ, ਹਰ ਕਿਸੇ ਨੂੰ ਆ ਰਿਹਾ ਪਸੰਦ

ਅਮਰੀਕਾ ‘ਚ ਕਰ ਰਹੇ ਸ਼ੋਅ

ਗੁਰਦਾਸ ਮਾਨ ਇਨ੍ਹੀਂ ਦਿਨੀਂ ਨਿਊਯਾਰਕ ਪਹੁੰਚੇ ਹੋਏ ਹਨ । ਇਸ ਦੌਰਾਨ ਉਹ ਅਮਰੀਕਾ ‘ਚ ਲਾਈਵ ਸ਼ੋਅ ਕਰ ਰਹੇ ਹਨ । ਜਿਸ ਦਾ ਬੀਤੇ ਦਿਨੀਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਗੁਰਦਾਸ ਮਾਨ ਦੱਸ ਰਹੇ ਸਨ ਕਿ ਉਨ੍ਹਾਂ ਦਾ ਸ਼ੋਅ ਨਿਊਯਾਰਕ ‘ਚ ਹੋਵੇਗਾ ।ਇਸ ਤੋਂ ਇਲਾਵਾ ਉਹ ਵਿਦੇਸ਼ ‘ਚ ਹੋਰ ਕਈ ਥਾਂਵਾਂ ‘ਤੇ ਵੀ ਪਰਫਾਰਮ ਕਰਨਗੇ ।ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ ।

ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਉਨ੍ਹਾਂ ਦੀ ਐਲਬਮ ਸਾਊਂਡ ਆਫ ਸਾਊਲ ਚੋਂ ਗੀਤ ਰਿਲੀਜ਼ ਹੋਇਆ ਹੈ।ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ। ਇਸ ਐਲਬਮ ‘ਚ ਕਈ ਗੀਤ ਹਨ ਜੋ ਰਿਲੀਜ਼ ਹੋ ਰਹੇ ਹਨ । 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network