ਗਾਇਕ ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਕਰੋੜਾਂ ਦੀ ਧੋਖਾਧੜੀ, ਜਾਣੋ ਪੂਰਾ ਮਾਮਲਾ

ਅੱਜ ਦੇ ਇਸ ਟੈਕਨਾਲੋਜੀ ਦੇ ਯੁੱਗ ‘ਚ ਅਸੀਂ ਮਿੰਟਾਂ ਸਕਿੰਟਾਂ ‘ਚ ਹੀ ਕੋਈ ਵੀ ਜਾਣਕਾਰੀ ਹਾਸਲ ਕਰ ਲੈਂਦੇ ਹਨ । ਬਸ ਇੱਕ ਬਟਨ ਦਬਾਉਣ ਦੀ ਲੋੜ ਹੈ। ਪਰ ਜਿੰਨੀਆਂ ਸਹੂਲਤਾਂ ਹੋ ਗਈਆਂ ਹਨ । ਉਸ ਦੇ ਨਾਲ ਹੀ ਫਰਜ਼ੀਵਾੜਾ ਵੀ ਵਧ ਗਿਆ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਧੋਖਾਧੜੀ ਦੀ ਖਬਰ ਸਾਹਮਣੇ ਆ ਰਹੀ ਹੈ।

Reported by:  PTC Punjabi Desk   |  Edited by:  Shaminder   |  October 11th 2024 10:01 AM  |  Updated: October 11th 2024 10:01 AM

ਗਾਇਕ ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਕਰੋੜਾਂ ਦੀ ਧੋਖਾਧੜੀ, ਜਾਣੋ ਪੂਰਾ ਮਾਮਲਾ

ਅੱਜ ਦੇ ਇਸ ਟੈਕਨਾਲੋਜੀ ਦੇ ਯੁੱਗ ‘ਚ ਅਸੀਂ ਮਿੰਟਾਂ ਸਕਿੰਟਾਂ ‘ਚ ਹੀ ਕੋਈ ਵੀ ਜਾਣਕਾਰੀ ਹਾਸਲ ਕਰ ਲੈਂਦੇ ਹਨ । ਬਸ ਇੱਕ ਬਟਨ ਦਬਾਉਣ ਦੀ ਲੋੜ ਹੈ। ਪਰ ਜਿੰਨੀਆਂ ਸਹੂਲਤਾਂ ਹੋ ਗਈਆਂ ਹਨ । ਉਸ ਦੇ ਨਾਲ ਹੀ ਫਰਜ਼ੀਵਾੜਾ ਵੀ ਵਧ ਗਿਆ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਧੋਖਾਧੜੀ ਦੀ ਖਬਰ ਸਾਹਮਣੇ ਆ ਰਹੀ ਹੈ।

Reported by:  PTC Punjabi Desk
Edited by:  Shaminder
October 11th 2024 10:01 AM
Last Updated: October 11th 2024 10:01 AM
Share us
You May Like This

ਅੱਜ ਦੇ ਇਸ ਟੈਕਨਾਲੋਜੀ ਦੇ ਯੁੱਗ ‘ਚ ਅਸੀਂ ਮਿੰਟਾਂ ਸਕਿੰਟਾਂ ‘ਚ ਹੀ ਕੋਈ ਵੀ ਜਾਣਕਾਰੀ ਹਾਸਲ ਕਰ ਲੈਂਦੇ ਹਨ । ਬਸ ਇੱਕ ਬਟਨ ਦਬਾਉਣ ਦੀ ਲੋੜ ਹੈ। ਪਰ ਜਿੰਨੀਆਂ ਸਹੂਲਤਾਂ ਹੋ ਗਈਆਂ ਹਨ । ਉਸ ਦੇ ਨਾਲ ਹੀ ਫਰਜ਼ੀਵਾੜਾ ਵੀ ਵਧ ਗਿਆ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਦੇ ਨਾਂਅ ‘ਤੇ ਧੋਖਾਧੜੀ ਦੀ ਖਬਰ ਸਾਹਮਣੇ ਆ ਰਹੀ ਹੈ।ਵਿਸ਼ਵ ਸਾਈਬਰ ਸੁਰੱਖਿਆ ਕੰਪਨੀ McAfee ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ।

ਹੋਰ ਪੜ੍ਹੋ : ਹਰੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰੀ ਦੇ ਨਾਲ-ਨਾਲ ਹੋਰ ਕੀ ਸ਼ੌਕ ਰੱਖਦਾ ਹੈ ਅਦਾਕਾਰ

ਜਿਸ ‘ਚ ਦੱਸਿਆ ਗਿਆ ਹੈ ਕਿ ਉਹ ਕਿਹੜੇ ਟੌਪ ਸੈਲੀਬ੍ਰੇਟੀਜ਼ ਹਨ ਜਿਨ੍ਹਾਂ ਦੇ ਨਾਮ ‘ਤੇ ਵੱਡੇ ਪੱਧਰ ‘ਤੇ ਠੱਗੀ ਕੀਤੀ ਜਾ ਰਹੀ ਹੈ। ਜਿਸ ‘ਚ ਗਾਇਕ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਿਲ ਹੈ।ਰਿਪੋਰਟ ਮੁਤਾਬਕ ਸਾਈਬਰ ਅਪਰਾਧੀ ਇਨ੍ਹਾਂ ਮਸ਼ਹੂਰ ਹਸਤੀਆਂ ਦੇ ਨਾਂਅ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਉਨ੍ਹਾਂ ਤੋਂ ਪੈਸੇ ਠੱਗਦੀ ਹੈ। ਕੰਪਨੀ ਦੀ ਰਿਪੋਰਟ ਮੁਤਾਬਕ ਸਾਈਬਰ ਅਪਰਾਧੀ ਕ੍ਰਿਕੇਟਰਾਂ ਦੇ ਨਾਂਅ ‘ਤੇ ਵੀ ਧੋਖਾਧੜੀ ਕਰਦੇ ਹਨ । ਜਿਸ ‘ਚ ਸਚਿਨ ਤੇਂਦੂਲਕਰ, ਵਿਰਾਟ ਕੋਹਲੀ ਅਦਾਕਾਰ ਸ਼ਾਹਰੁਖ ਖ਼ਾਨ, ਰਣਵੀਰ ਸਿੰਘ ਅਤੇ ਤੀਜੇ ਨੰਬਰ ‘ਤੇ ਦਿਲਜੀਤ ਦੋਸਾਂਝ ਦਾ ਨਾਂਅ ਆਉਂਦਾ ਹੈ। 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ ‘ਚ ਰੁੱਝੇ ਹੋਏ ਹਨ ਅਤੇ ਜਲਦ ਹੀ ਦਿੱਲੀ ‘ਚ ਵੀ ਲਾਈਵ ਸ਼ੋਅ ਕਰਨ ਜਾ ਰਹੇ ਹਨ । ਕੁਝ ਦਿਨ ਪਹਿਲਾਂ ਵੀ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਨੂੰ ਲੈ ਕੇ ਫੈਨਸ ਪ੍ਰੇਸ਼ਾਨ ਹੁੰਦੇ ਨਜ਼ਰ ਆਏ ਸਨ । ਕਿਉਂਕਿ ਉਨ੍ਹਾਂ ਦੇ ਸ਼ੋਅ ਦੀਆਂ ਟਿਕਟਾਂ ਹੱਥੋ ਹੱਥੀਂ ਵਿਕ ਗਈਆਂ ਸਨ।

 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network