ਦਿਲਜੀਤ ਦੋਸਾਂਝ ਨੇ Dil-Lumiati ਦੌਰਾਨ ਆਪਣੇ ਨਿਮਰ ਸੁਭਾਅ ਨਾਲ ਜਿੱਤਿਆ ਦਿਲ, ਫੈਨਜ਼ ਨੂੰ ਗਿਫਟ ਕੀਤੀ ਜੈਕੇਟ, ਬੂਟ ਤੇ ਟੀ-ਸ਼ਰਟ

ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ ਵਿੱਚ ਆਪਣੇ ਫੈਨਜ਼ ਉੱਤੇ ਖੂਬ ਪਿਆਰ ਲੁਟਾ ਰਹੇ ਹਨ।

Reported by:  PTC Punjabi Desk   |  Edited by:  Pushp Raj   |  September 26th 2024 02:47 PM  |  Updated: September 26th 2024 02:47 PM

ਦਿਲਜੀਤ ਦੋਸਾਂਝ ਨੇ Dil-Lumiati ਦੌਰਾਨ ਆਪਣੇ ਨਿਮਰ ਸੁਭਾਅ ਨਾਲ ਜਿੱਤਿਆ ਦਿਲ, ਫੈਨਜ਼ ਨੂੰ ਗਿਫਟ ਕੀਤੀ ਜੈਕੇਟ, ਬੂਟ ਤੇ ਟੀ-ਸ਼ਰਟ

ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ ਵਿੱਚ ਆਪਣੇ ਫੈਨਜ਼ ਉੱਤੇ ਖੂਬ ਪਿਆਰ ਲੁਟਾ ਰਹੇ ਹਨ।

Reported by:  PTC Punjabi Desk
Edited by:  Pushp Raj
September 26th 2024 02:47 PM
Last Updated: September 26th 2024 02:47 PM
Share us
You May Like This

Diljit Dosanjh : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕ ਦੇ ਮਿਊਜ਼ਿਕਲ ਸ਼ੋਅ ਦਾ ਹਿੱਸਾ ਬਣ ਰਹੇ ਹਨ। ਇਸ ਸ਼ੋਅ ਦੀਆਂ ਕਈ ਵੀਡੀਓਜ਼ ਤੇ ਤਸੀਵਰਾਂ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। 

ਇਨ੍ਹੀਂ ਦਿਨੀ  ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ ਵਿੱਚ ਆਪਣੇ ਫੈਨਜ਼ ਉੱਤੇ ਖੂਬ ਪਿਆਰ ਲੁਟਾ ਰਹੇ ਹਨ। 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਬਰਮਿੰਘਮ ਸ਼ੋਅ ਦੌਰਾਨ ਸਟੇਜ ਉੱਤੇ ਫੈਨ ਨੂੰ ਜੈਕੇਟ ਗਿਫਟ ਕੀਤੀ ਅਤੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਦਰਅਸਲ ਇੱਕ ਟੀਮ ਏਜ਼ ਫੈਨ ਗਾਇਕ ਦਾ ਆਟੋਗ੍ਰਾਫ ਲੈਣ ਪਹੁੰਚਿਆ। ਦਿਲਜੀਤ ਨੇ ਉਸ ਦੇ ਨਾਲ ਬਹੁਤ ਪਿਆਰ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਜੈਕੇਟ ਗਿਫਟ ਕੀਤੀ ਤੇ ਉਸ ਨੂੰ ਆਟੋਗ੍ਰਾਫ ਵੀ ਦਿੱਤਾ ਹੈ।  

ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਆਪਣੇ ਫੈਨਜ਼ ਨੂੰ ਬੂਟ, ਪਰਸ ਤੇ ਹੋਰਨਾਂ ਚੀਜ਼ਾਂ ਗਿਫਟ ਕੀਤੀਆਂ ਹਨ। ਫੈਨਜ਼ ਗਾਇਕ ਦੇ ਇਸ ਵਿਵਹਾਰ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਦਿਲਜੀਤ ਦੋਸਾਂਝ ਦੀ ਤਰੀਫ ਕਰ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਦਾ ਪ੍ਰਸਾਰ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। 

ਹੋਰ ਪੜ੍ਹੋ : ਦਿਵਿਆ ਦੱਤਾ ਨਾਲ ਏਅਰਪੋਟ 'ਤੇ ਹੋਈ ਬਦਸਲੂਕੀ, ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਕੱਡੀ ਭੜਾਸ

ਦਿਲਜੀਤ ਦੋਸਾਂਝ ਜਲਦ ਹੀ ਭਾਰਤ ਵਿੱਚ ਵੀ ਆਪਣਾ ਦਿਲ-ਲੂਮਿਨਾਟੀ ਟੂਰ ਸ਼ੁਰੂ ਕਰਨ ਜਾ ਰਹੇ ਹਨ, ਜੋ ਕਿ ਭਾਰਤ ਦੇ ਮੁੰਬਈ, ਦਿੱਲੀ, ਜੋਧਪੁਰ, ਚੰਡੀਗੜ੍ਹ ਸਣੇ ਕਈ ਥਾਵਾਂ ਉੱਤੇ ਹੋਵੇਗਾ। ਇਸ ਸ਼ੋਅ ਦੀਆਂ ਟਿਕਟਾਂ ਮਹਿਜ਼ ਮਿੰਟਾ ਸਕਿੰਟਾਂ ਵਿੱਚ ਵਿੱਕ ਗਈਆਂ। ਦਿਲਜੀਤ ਦਾ ਭਾਰਤ ਵਿੱਚ ਸ਼ੋਅ ਸੋਲਡ ਆਊਟ ਹੋ ਗਿਆ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network