ਦਰਸ਼ਨ ਔਲਖ ਦੀ ਬਾਂਹ ਟੁੱਟੀ, ਫੈਨਸ ਕਰ ਰਹੇ ਜਲਦ ਤੰਦਰੁਸਤੀ ਲਈ ਅਰਦਾਸ

ਅਦਾਕਾਰ ਦਰਸ਼ਨ ਔਲਖ ਦੀ ਬਾਂਹ ਟੁੱਟ ਗਈ ਹੈ। ਜਿਸ ਦੀ ਇੱਕ ਤਸਵੀਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਬਾਂਹ ‘ਚ ਫ੍ਰੈਕਚਰ ਆਇਆ ਹੋਇਆ ਹੈ ਅਤੇ ਫੈਨਸ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ ।

Reported by:  PTC Punjabi Desk   |  Edited by:  Shaminder   |  September 13th 2024 10:44 AM  |  Updated: September 13th 2024 10:44 AM

ਦਰਸ਼ਨ ਔਲਖ ਦੀ ਬਾਂਹ ਟੁੱਟੀ, ਫੈਨਸ ਕਰ ਰਹੇ ਜਲਦ ਤੰਦਰੁਸਤੀ ਲਈ ਅਰਦਾਸ

ਅਦਾਕਾਰ ਦਰਸ਼ਨ ਔਲਖ ਦੀ ਬਾਂਹ ਟੁੱਟ ਗਈ ਹੈ। ਜਿਸ ਦੀ ਇੱਕ ਤਸਵੀਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਬਾਂਹ ‘ਚ ਫ੍ਰੈਕਚਰ ਆਇਆ ਹੋਇਆ ਹੈ ਅਤੇ ਫੈਨਸ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ ।

Reported by:  PTC Punjabi Desk
Edited by:  Shaminder
September 13th 2024 10:44 AM
Last Updated: September 13th 2024 10:44 AM
Share us
You May Like This

ਅਦਾਕਾਰ ਦਰਸ਼ਨ ਔਲਖ ਦੀ ਬਾਂਹ ਟੁੱਟ ਗਈ ਹੈ। ਜਿਸ ਦੀ ਇੱਕ ਤਸਵੀਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਬਾਂਹ ‘ਚ ਫ੍ਰੈਕਚਰ ਆਇਆ ਹੋਇਆ ਹੈ ਅਤੇ ਫੈਨਸ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ । ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ।ਹਾਲਾਂਕਿ ਸੱਟ ਕਿਵੇਂ ਲੱਗੀ ਇਸ ਬਾਰੇ ਅਦਾਕਾਰ ਨੇ ਕੁਝ ਨਹੀਂ ਦੱਸਿਆ ।

 ਹੋਰ ਪੜ੍ਹੋ : ਹਿਨਾ ਖ਼ਾਨ ਬਿਮਾਰੀ ਦੇ ਦਰਮਿਆਨ ਗਣਪਤੀ ਦਾ ਆਸ਼ੀਰਵਾਦ ਲੈਣ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

ਦਰਸ਼ਨ ਔਲਖ ਦਾ ਵਰਕ  ਫ੍ਰੰਟ 

ਦਰਸ਼ਨ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ । ਉਨ੍ਹਾਂ ਨੇ ਜਿੱਥੇ ਪਾਲੀਵੁੱਡ ‘ਚ ਸਰਗਰਮ ਹਨ, ਉੱਥੇ ਹੀ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।ਉਹ ਜਿੱਥੇ ਵਧੀਆ ਅਦਾਕਾਰ ਹਨ ਉੱਥੇ ਹੀ ਵਧੀਆ ਗਾਇਕ ਅਤੇ ਡਾਇਰੈਕਟਰ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਨੈਗਟਿਵ ਕਿਰਦਾਰ ਹੋਣ, ਹਲਕੀ ਫੁਲਕੀ ਕਾਮੇਡੀ ਹੋਵੇ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।    

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network