ਭਾਨਾ ਸਿੱਧੂ ਦੀ ਦਾਦੀ ਦਾ ਹੋਇਆ ਦਿਹਾਂਤ, ਪੋਸਟ ਸਾਂਝੀ ਕਰਕੇ ਭਾਨਾ ਸਿੱਧੂ ਨੇ ਦਿੱਤੀ ਜਾਣਕਾਰੀ

ਭਾਨਾ ਸਿੱਧੂ ਨੇ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸਸਕਾਰ ਅੱਜ ੩ ਵਜੇ ਮੇਰੇ ਪਿੰਡ ਕੋਟਦੁੱਨਾਂ ਵਿਖੇ ਕੀਤਾ ਜਾਣਾ ਹੈ’।

Reported by:  PTC Punjabi Desk   |  Edited by:  Shaminder   |  October 23rd 2024 10:04 AM  |  Updated: October 23rd 2024 10:04 AM

ਭਾਨਾ ਸਿੱਧੂ ਦੀ ਦਾਦੀ ਦਾ ਹੋਇਆ ਦਿਹਾਂਤ, ਪੋਸਟ ਸਾਂਝੀ ਕਰਕੇ ਭਾਨਾ ਸਿੱਧੂ ਨੇ ਦਿੱਤੀ ਜਾਣਕਾਰੀ

ਭਾਨਾ ਸਿੱਧੂ ਨੇ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸਸਕਾਰ ਅੱਜ ੩ ਵਜੇ ਮੇਰੇ ਪਿੰਡ ਕੋਟਦੁੱਨਾਂ ਵਿਖੇ ਕੀਤਾ ਜਾਣਾ ਹੈ’।

Reported by:  PTC Punjabi Desk
Edited by:  Shaminder
October 23rd 2024 10:04 AM
Last Updated: October 23rd 2024 10:04 AM
Share us
You May Like This

ਭਾਨਾ ਸਿੱਧੂ (Bhana Sidhu) ਦੀ ਦਾਦੀ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਉਸ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਭਾਨਾ ਸਿੱਧੂ ਨੇ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ  ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸਸਕਾਰ ਅੱਜ ੩ ਵਜੇ ਮੇਰੇ ਪਿੰਡ ਕੋਟਦੁੱਨਾਂ ਵਿਖੇ ਕੀਤਾ ਜਾਣਾ ਹੈ’।

ਹੋਰ ਪੜ੍ਹੋ  : ਗੁਰਨਾਮ ਭੁੱਲਰ ਦੇ ਤਾਇਆ ਜੀ ਦਾ ਹੋਇਆ ਦਿਹਾਂਤ, 26 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ

ਭਾਨਾ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਰਿਐਕਸ਼ਨ ਦਿੱਤੇ ਹਨ।ਦੱਸ ਦਈਏ ਕਿ ਭਾਨਾ ਸਿੱਧੂ, ਸਿੱਧੂ ਮੂਸੇਵਾਲਾ ਦਾ ਵੀ ਖਾਸ ਦੋਸਤ ਹੈ। ਉਹ ਪੰਜਾਬ ‘ਚ ਕਾਫੀ ਮਸ਼ਹੂਰ ਹੈ ਅਤੇ ਟ੍ਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਮੁੜਵਾਉਂਦਾ ਹੈ। ਹੁਣ ਤੱਕ ਉਹ ਵੱਡੀ ਗਿਣਤੀ ‘ਚ ਲੱਖਾਂ ਰੁਪਏ ਲੋਕਾਂ ਦੇ ਵਾਪਸ ਦਿਵਾ ਚੁੱਕਿਆ ਹੈ।

ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਦੀ ਵੱਡੀ ਫੈਨ ਫਾਲੋਵਿੰਗ ਹੈ । ਭਾਨਾ ਸਿੱਧੂ ਪਿੰਡ ਕੋਟਦੱੁੱਨਾਂ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਆਪੋ ਆਪਣੇ ਘਰੀਂ ਵਿਆਹੀਆਂ ਹੋਈਆਂ ਹਨ ।   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network