ਬੱਬੂ ਮਾਨ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ, ਪਰ ਆਪਣੀ ਜ਼ਿੱਦ ਦੇ ਪੱਕੇ ਬੱਬੂ ਮਾਨ ਨੇ ਇਸ ਤਰ੍ਹਾਂ ਇੰਡਸਟਰੀ ‘ਚ ਬਣਾਈ ਜਗ੍ਹਾ

ਇੱਕ ਇੰਟਰਵਿਊ ਦੇ ਦੌਰਾਨ ਬੱਬੂ ਮਾਨ ਨੇ ਕਿਹਾ ਸੀ ਕਿ ਉਸ ਦੇ ਮਾਤਾ ਜੀ ਚਾਹੁੰਦੇ ਸਨ ਕਿ ਬੱਬੂ ਮਾਨ ਕੋਈ ਅਫਸਰ ਬਣਨ ਜਦੋਂਕਿ ਪਿਤਾ ਜੀ ਚਾਹੁੰਦੇ ਸਨ ਕਿ ਉਹ ਆਪਣਾ ਟਰਾਂਸਪੋਰਟ ਦਾ ਕੰਮ ਕਰਨ । ਪਰ ਬੱਬੂ ਮਾਨ ਵੱਖਰੀ ਲੀਹ ‘ਤੇ ਚੱਲ ਰਹੇ ਸਨ ਅਤੇ ਉਹ ਗਾਇਕੀ ਦੇ ਖੇਤਰ ‘ਚ ਹੀ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ

Reported by:  PTC Punjabi Desk   |  Edited by:  Shaminder   |  October 03rd 2024 11:46 AM  |  Updated: October 03rd 2024 11:46 AM

ਬੱਬੂ ਮਾਨ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ, ਪਰ ਆਪਣੀ ਜ਼ਿੱਦ ਦੇ ਪੱਕੇ ਬੱਬੂ ਮਾਨ ਨੇ ਇਸ ਤਰ੍ਹਾਂ ਇੰਡਸਟਰੀ ‘ਚ ਬਣਾਈ ਜਗ੍ਹਾ

ਇੱਕ ਇੰਟਰਵਿਊ ਦੇ ਦੌਰਾਨ ਬੱਬੂ ਮਾਨ ਨੇ ਕਿਹਾ ਸੀ ਕਿ ਉਸ ਦੇ ਮਾਤਾ ਜੀ ਚਾਹੁੰਦੇ ਸਨ ਕਿ ਬੱਬੂ ਮਾਨ ਕੋਈ ਅਫਸਰ ਬਣਨ ਜਦੋਂਕਿ ਪਿਤਾ ਜੀ ਚਾਹੁੰਦੇ ਸਨ ਕਿ ਉਹ ਆਪਣਾ ਟਰਾਂਸਪੋਰਟ ਦਾ ਕੰਮ ਕਰਨ । ਪਰ ਬੱਬੂ ਮਾਨ ਵੱਖਰੀ ਲੀਹ ‘ਤੇ ਚੱਲ ਰਹੇ ਸਨ ਅਤੇ ਉਹ ਗਾਇਕੀ ਦੇ ਖੇਤਰ ‘ਚ ਹੀ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ

Reported by:  PTC Punjabi Desk
Edited by:  Shaminder
October 03rd 2024 11:46 AM
Last Updated: October 03rd 2024 11:46 AM
Share us
You May Like This

ਬੱਬੁ ਮਾਨ (Babbu Maan) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਬੱਬੂ ਮਾਨ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ‘ਚ ਆਉਣ ਦੇ ਲਈ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ । ਇੱਕ ਇੰਟਰਵਿਊ ਦੇ ਦੌਰਾਨ ਬੱਬੂ ਮਾਨ ਨੇ ਕਿਹਾ ਸੀ ਕਿ ਉਸ ਦੇ ਮਾਤਾ ਜੀ ਚਾਹੁੰਦੇ ਸਨ ਕਿ ਬੱਬੂ ਮਾਨ ਕੋਈ  ਅਫਸਰ ਬਣਨ ਜਦੋਂਕਿ ਪਿਤਾ ਜੀ ਚਾਹੁੰਦੇ ਸਨ ਕਿ ਉਹ ਆਪਣਾ ਟਰਾਂਸਪੋਰਟ ਦਾ ਕੰਮ ਕਰਨ ।

ਹੋਰ ਪੜ੍ਹੋ : ਆਮਿਰ ਖ਼ਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਦੇ ਪਿਤਾ ਦਾ ਦਿਹਾਂਤ, ਸੋਗ ‘ਚ ਡੁੱਬਿਆ ਪਰਿਵਾਰ

ਪਰ ਬੱਬੂ ਮਾਨ ਵੱਖਰੀ ਲੀਹ ‘ਤੇ ਚੱਲ ਰਹੇ ਸਨ ਅਤੇ ਉਹ ਗਾਇਕੀ ਦੇ ਖੇਤਰ ‘ਚ ਹੀ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ । ਉਨ੍ਹਾਂ ਨੇ ਆਪਣੀ ਜ਼ਿੱਦ ਨੂੰ ਪੁਗਾਇਆ । ਬੱਬੂ ਮਾਨ ਦੇ ਇੱਕ ਮਾਮਾ ਜੀ ਉਨ੍ਹਾਂ ਨੂੰ ਸਪੋਟ ਕਰਦੇ ਸਨ ਅਤੇ ਮਾਮਾ ਜੀ ਦੇ ਦਿੱਤੇ ਪੈਸਿਆਂ ਦੇ ਨਾਲ ਹੀ ਉਹ ਗਾਇਕੀ ‘ਚ ਇਸਤੇਮਾਲ ਕੀਤੇ ਜਾਣ ਵਾਲੇ ਸਾਜ਼ੋ ਸਮਾਨ ਖਰੀਦਦੇ ਸਨ । 

ਬੱਬੂ ਮਾਨ ਦੇ ਸਾਜ਼ਾਂ ਨੂੰ ਵੇਖ ਕੇ ਭੜਕ ਜਾਂਦੇ ਸਨ ਪਿਤਾ 

ਬੱਬੂ ਮਾਨ ਦਾ ਗਾਇਕੀ ਪ੍ਰਤੀ ਪਿਆਰ ਨੂੰ ਵੇਖ ਕੇ ਅਕਸਰ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਦੇ ਨਾਲ ਨਰਾਜ਼ ਰਹਿੰਦੇ ਸਨ ਅਤੇ ਜਦੋਂ ਕਦੀਂ ਬੱਬੂ ਮਾਨ ਦਾ ਗਾਇਕੀ ‘ਚ ਰੂਚੀ ਰੱਖਣ ਵਾਲਾ ਦੋਸਤ ਉਨ੍ਹਾਂ ਦੇ ਘਰ ਆ ਜਾਂਦਾ ਸੀ ਤਾਂ ਬੱਬੂ ਮਾਨ ਆਪਣੇ ਸਾਜ਼ ਛੁਪਾ ਲੈਂਦੇ ਸਨ ।  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network