Trending:

ਵਿਆਹ ਦੇ ਬੰਧਨ ‘ਚ ਬੱਝਿਆ ਅਮਰ ਦੇਵਗਨ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਮਰ ਦੇਵਗਨ ਵਿਆਹ ਦੇ ਬੰਧਨ ‘ਚ ਬੱਝ ਚੁੱਕਿਆ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਕਈ ਵੀਡੀਓ ਵੀ ਦੇਵਗਨ ਪਰਿਵਾਰ ਦੇ ਵੱਲੋਂ ਸਾਂਝੇ ਕੀਤੇ ਗਏ ਹਨ । ਇਨ੍ਹਾਂ ਵੀਡੀਓਜ਼ ‘ਚ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਵੀਂ ਵਿਆਹੀ ਜੋੜੀ ਨਜ਼ਰ ਆ ਰਹੀ ਹੈ।

Reported by:  PTC Punjabi Desk   |  Edited by:  Shaminder   |  October 21st 2024 01:38 PM  |  Updated: October 21st 2024 01:38 PM

ਵਿਆਹ ਦੇ ਬੰਧਨ ‘ਚ ਬੱਝਿਆ ਅਮਰ ਦੇਵਗਨ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਮਰ ਦੇਵਗਨ ਵਿਆਹ ਦੇ ਬੰਧਨ ‘ਚ ਬੱਝ ਚੁੱਕਿਆ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਕਈ ਵੀਡੀਓ ਵੀ ਦੇਵਗਨ ਪਰਿਵਾਰ ਦੇ ਵੱਲੋਂ ਸਾਂਝੇ ਕੀਤੇ ਗਏ ਹਨ । ਇਨ੍ਹਾਂ ਵੀਡੀਓਜ਼ ‘ਚ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਵੀਂ ਵਿਆਹੀ ਜੋੜੀ ਨਜ਼ਰ ਆ ਰਹੀ ਹੈ।

Reported by:  PTC Punjabi Desk
Edited by:  Shaminder
October 21st 2024 01:38 PM
Last Updated: October 21st 2024 01:38 PM
Share us
You May Like This

ਅਮਰ ਦੇਵਗਨ ਵਿਆਹ ਦੇ ਬੰਧਨ ‘ਚ ਬੱਝ ਚੁੱਕਿਆ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਕਈ ਵੀਡੀਓ ਵੀ ਦੇਵਗਨ ਪਰਿਵਾਰ ਦੇ ਵੱਲੋਂ ਸਾਂਝੇ ਕੀਤੇ ਗਏ ਹਨ । ਇਨ੍ਹਾਂ ਵੀਡੀਓਜ਼ ‘ਚ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਵੀਂ ਵਿਆਹੀ ਜੋੜੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਗ੍ਹਾ ‘ਤੇ ਅਮਰ ਆਪਣੀ ਲਾੜੀ ਦੇ ਨਾਲ ਜੈ ਮਾਲਾ ਦੀ ਰਸਮ ਕਰ ਰਹੇ ਹਨ ।

ਜਦੋਂਕਿ ਇੱਕ ਹੋਰ ਵੀਡੀਓ ‘ਚ ਉਹਨਾਂ ਦੀ ਭਾਬੀ ਮਿੰਦੋ ਅਮਰ ਦੀ ਨਵ-ਵਿਆਹੀ ਲਾੜੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ । 

ਗੁਰਲੇਜ ਅਖਤਰ ਅਤੇ ਜੋਤੀ ਨੂਰਾਂ ਨੇ ਕੀਤਾ ਪਰਫਾਰਮ 

ਇਸ ਵਿਆਹ ‘ਚ ਸੁਲਤਾਨਾ ਨੂਰਾਂ ਅਤੇ ਗੁਰਲੇਜ ਅਖਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰਸ ਨੇ ਵੀ ਸ਼ਿਰਕਤ ਕੀਤੀ ਸੀ। ਜਿਸ ‘ਚ ਦੀਪ ਮਠਾਰੂ, ਸੰਦੀਪ ਤੂਰ,ਪ੍ਰਿਆ ਸਣੇ ਕਈ ਸੋਸ਼ਲ ਮੀਡੀਆ ਸਟਾਰ ਸ਼ਾਮਿਲ ਹੋਏ ਅਤੇ ਖੂਬ ਰੌਣਕਾਂ ਲਗਾਈਆਂ ਸਨ।

ਦੱਸ ਦਈਏ ਕਿ ਦੇਵਗਨ ਪਰਿਵਾਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਅਕਸਰ ਆਪਣੇ ਵਧੀਆ ਕੰਟੈਂਟ ਕਾਰਨ ਚਰਚਾ ‘ਚ ਰਹਿੰਦਾ ਹੈ । ਪਰਿਵਾਰ ਦੇ ਵੱਲੋਂ ਅਕਸਰ ਅਜਿਹੇ ਵੀਡੀਓ ਬਣਾਏ ਜਾਂਦੇ ਹਨ । ਜਿਨ੍ਹਾਂ ‘ਚ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦਿੱਤਾ ਜਾਂਦਾ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network