ਸ਼ੋਅ ‘ਚ ਡਿੱਗੇ ਟੈਂਟ ਤੋਂ ਬਾਅਦ ਆਰ ਨੇਤ ਨੇ ਪੋਸਟ ਪਾ ਕੇ ਕਿਹਾ ‘ਜਾਨ ਤੋਂ ਵੱਧ ਕੇ ਕੁਝ ਨਹੀਂ…’

ਗਾਇਕ ਆਰ ਨੇਤ ਦਾ ਵੀ ਇਸ ਮਾਮਲੇ ‘ਚ ਰਿਐਕਸ਼ਨ ਸਾਹਮਣੇ ਆਇਆ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇਸ ਹਾਦਸੇ ‘ਤੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ ‘ਸਤਿ ਸ਼੍ਰੀ ਅਕਾਲ ਜੀ, ਸਭ ਪਿਆਰ ਕਰਨ ਵਾਲਿਆਂ ਨੂੰ ।

Reported by:  PTC Punjabi Desk   |  Edited by:  Shaminder   |  September 10th 2024 05:34 PM  |  Updated: September 10th 2024 05:34 PM

ਸ਼ੋਅ ‘ਚ ਡਿੱਗੇ ਟੈਂਟ ਤੋਂ ਬਾਅਦ ਆਰ ਨੇਤ ਨੇ ਪੋਸਟ ਪਾ ਕੇ ਕਿਹਾ ‘ਜਾਨ ਤੋਂ ਵੱਧ ਕੇ ਕੁਝ ਨਹੀਂ…’

ਗਾਇਕ ਆਰ ਨੇਤ ਦਾ ਵੀ ਇਸ ਮਾਮਲੇ ‘ਚ ਰਿਐਕਸ਼ਨ ਸਾਹਮਣੇ ਆਇਆ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇਸ ਹਾਦਸੇ ‘ਤੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ ‘ਸਤਿ ਸ਼੍ਰੀ ਅਕਾਲ ਜੀ, ਸਭ ਪਿਆਰ ਕਰਨ ਵਾਲਿਆਂ ਨੂੰ ।

Reported by:  PTC Punjabi Desk
Edited by:  Shaminder
September 10th 2024 05:34 PM
Last Updated: September 10th 2024 05:34 PM
Share us
You May Like This

ਆਰ ਨੇਤ ਨੇ ਬੀਤੇ ਦਿਨ ਮਲੋਟ ‘ਚ ਆਯੋਜਿਤ ਕੀਤੇ ਗਏ ਕਿਸਾਨ ਮੇਲੇ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਲੋਕ ਗਾਇਕ ਦੀ ਪਰਫਾਰਮੈਂਸ ਵੇਖਣ ਦੇ ਲਈ ਕਿਸਾਨ ਮੇਲੇ ‘ਚ ਲੱਗੇ ਟੈਂਟ ‘ਤੇ ਚੜ੍ਹ ਗਏ । ਜਿਸ ਕਾਰਨ ਟੈਂਟ ਹੇਠਾਂ ਡਿੱਗ ਗਿਆ। ਪਰ ਰਾਹਤ ਦੀ ਖ਼ਬਰ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਇਸ ਤੋਂ ਬਾਅਦ ਗਾਇਕ ਆਰ ਨੇਤ (R Nait) ਦਾ ਵੀ ਇਸ ਮਾਮਲੇ ‘ਚ ਰਿਐਕਸ਼ਨ ਸਾਹਮਣੇ ਆਇਆ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇਸ ਹਾਦਸੇ ‘ਤੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ ‘ਸਤਿ ਸ਼੍ਰੀ ਅਕਾਲ ਜੀ, ਸਭ ਪਿਆਰ ਕਰਨ ਵਾਲਿਆਂ ਨੂੰ ।

ਹੋਰ ਪੜ੍ਹੋ : ਗੈਰੀ ਸੰਧੂ ਆਪਣੇ ਪਿੰਡ ਰੁੜਕਾ ਕਲਾਂ ‘ਚ ਮਸਤੀ ਕਰਦੇ ਆਏ ਨਜ਼ਰ, ਵੇਖੋ ਪੁਰਾਣਾ ਵੀਡੀਓ

ਸਵੇਰ ਦੀਆਂ ਖਬਰਾਂ ਚੱਲ ਰਹੀਆਂ ਮਲੋਟ ਸ਼ੋਅ ਦੀਆਂ । ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਇੱਕਠ ਜ਼ਿਆਦਾ ਹੋਣ ਕਾਰਨ ਬਹੁਤ ਪਿਆਰ ਕਰਨ ਵਾਲੇ ਟੈਂਟਾਂ ‘ਤੇ ਬੈਠੇ ਸਨ। ਤੁਹਾਡੇ ਚਰਨਾਂ ‘ਚ ਬੇਨਤੀ ਆ ਕਿ ਆਪਣੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈ।ਸੋ ਅਜਿਹੀਆਂ ਅਣਗਹਿਲੀਆਂ ਨਾ ਕਰਿਆ ਕਰੋ’ ।ਇਸ ਦੇ ਨਾਲ ਹੀ ਗਾਇਕ ਨੇ ਕਿਹਾ ‘ਬਹੁਤ ਦੁੱਖ ਹੁੰਦਾ ਜੇ ਕਿਸੇ ਦੇ ਸੱਟ ਫੇਟ ਲੱਗ ਜਾਂਦੀ’। 

ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਡਿਫਾਲਟਰ, ਰੋਕਾ, ਈਗੋ, ਹੋਮਲੈੱਸ ਸਣੇ ਕਈ ਹਿੱਟ ਗੀਤ ਦਿੱਤੇ ਹਨ । 

 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network