ਅਫਸਾਨਾ ਖ਼ਾਨ ਪ੍ਰੈਗਨੇਂਟ ! ਗਾਇਕਾ ਨੂੰ ਮਿਲਣ ਲੱਗੀਆਂ ਵਧਾਈਆਂ, ਗਾਇਕਾ ਨੇ ਦੱਸਿਆ ਅਸਲ ਸੱਚ

ਗਾਇਕਾ ਉਸ ਵੇਲੇ ਚਰਚਾ ‘ਚ ਆ ਗਈ ਜਦੋਂ ਉਸ ਨੇ ਆਪਣੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ । ਪਰ ਫੈਨਸ ਦੇ ਵੱਲੋਂ ਗਾਇਕਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

Reported by:  PTC Punjabi Desk   |  Edited by:  Shaminder   |  September 26th 2024 10:42 AM  |  Updated: September 26th 2024 10:42 AM

ਅਫਸਾਨਾ ਖ਼ਾਨ ਪ੍ਰੈਗਨੇਂਟ ! ਗਾਇਕਾ ਨੂੰ ਮਿਲਣ ਲੱਗੀਆਂ ਵਧਾਈਆਂ, ਗਾਇਕਾ ਨੇ ਦੱਸਿਆ ਅਸਲ ਸੱਚ

ਗਾਇਕਾ ਉਸ ਵੇਲੇ ਚਰਚਾ ‘ਚ ਆ ਗਈ ਜਦੋਂ ਉਸ ਨੇ ਆਪਣੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ । ਪਰ ਫੈਨਸ ਦੇ ਵੱਲੋਂ ਗਾਇਕਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

Reported by:  PTC Punjabi Desk
Edited by:  Shaminder
September 26th 2024 10:42 AM
Last Updated: September 26th 2024 10:42 AM
Share us
You May Like This

ਅਫਸਾਨਾ ਖ਼ਾਨ (Afsana khan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਫੈਨਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।ਗਾਇਕਾ ਉਸ ਵੇਲੇ ਚਰਚਾ ‘ਚ ਆ ਗਈ ਜਦੋਂ ਉਸ ਨੇ ਆਪਣੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ । ਪਰ ਫੈਨਸ ਦੇ ਵੱਲੋਂ ਗਾਇਕਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਨੂੰ ਲੱਗਿਆ ਕਿ ਗਾਇਕਾ ਪ੍ਰੈਗਨੇਂਟ ਹੈ। 

ਹੋਰ ਪੜ੍ਹੋ : ਕੌਰ ਬੀ ਨੇ ਆਪਣੀ ਨਵ-ਜਨਮੀ ਭਤੀਜੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਫੈਨਸ ਦੇ ਰਹੇ ਵਧਾਈ

 ਗਾਇਕਾ ਨੂੰ ਜਦੋਂ ਵਧਾਈਆਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਉਸ ਨੇ ਇਸ ਮਾਮਲੇ ‘ਚ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ‘ਅਜਿਹਾ ਕੁਝ ਨਹੀਂ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਕਿਹਾ ਸੀ ਕਿ ‘ਹੈਲੋ ਐਵਰੀਵਨ, ਮੈਂ ਪ੍ਰੈਗਨੇਂਟ ਨਹੀਂ ਹਾਂ। ਇਹ ਤਸਵੀਰ ਮੇਰੇ ਸਾਜ਼ ਜੀ ਨੂੰ ਵਧੀਆ ਲੱਗੀ ਤੇ ਆਪਾਂ ਨੌਰਮਲੀ ਪੋਸਟ ਕਰ ਦਿੱਤੀ। ਪਰ ਤੁਹਾਡਾ ਸਭ ਦਾ ਧੰਨਵਾਦ…ਅਸੀਂ ਜਲਦੀ ਹੀ ਜਦੋਂ ਵੀ ਕੋਈ ਪਲਾਨ ਬਣਾਵਾਂਗੇ ਤਾਂ ਜ਼ਰੂਰ ਦੱਸਾਂਗੇ’। 

ਅਫਸਾਨਾ ਖ਼ਾਨ ਦਾ ਵਰਕ ਫ੍ਰੰਟ 

ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਧੱਕਾ, ਯਾਰ ਮੇਰਾ ਤਿੱਤਲੀਆਂ ਵਰਗਾ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network